sutpa Archives - Daily Post Punjabi

ਇੱਕ ਮਹੀਨੇ ਪਹਿਲਾਂ ਇਰਫਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਹੁਣ ਪਤਨੀ…
Irrfan Sutapa emotional note:ਇਰਫਾਨ ਖਾਨ ਬਾਲੀਵੁੱਡ ਦੇ ਸਭ ਤੋਂ ਬਿਹਤਰੀਨ ਸਿਤਾਰਿਆਂ ਦੇ ਵਿੱਚੋਂ ਇੱਕ ਸਨ ਇਸ ਗੱਲ ਵਿੱਚ ਕੋਈ ਵੀ ਦੋਰਾਹੇ ਨਹੀਂ ਹੈ। ਇੱਕ ਮਹੀਨੇ ਪਹਿਲਾਂ ਇਰਫਾਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਗੱਲ ‘ਤੇ ਹੁਣ ਵੀ ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਉਨ੍ਹਾਂ ਨੂੰ ਕਿਸੇ ਨਵੀਂ ਫਿਲਮ ਵਿੱਚ ਜਾਂ ਇੰਟਰਵਿਊ ਵਿੱਚ ਨਹੀਂ ਦੇਖ ਪਾਵਾਂਗੇ।

ਇਰਫਾਨ ਦੇ ਜਾਣ ਤੋਂ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਤਾਪਾ ਸਿਕੰਦਰ ਨੇ ਉਨ੍ਹਾਂ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਇਮੋਸ਼ਨਲ ਪੋਸਟ ਲਿਖਿਆ ਹੈ। ਸੁਤਾਪਾ ਨੇ ਇਰਫਾਨ ਨਾਲ ਆਪਣੇ ਕੁਝ ਸਕੂਨ ਦੇ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਨੋਂ ਕਿਸੇ ਪਾਰਕ ਵਿੱਚ ਹਨ ਜਿੱਥੇ ਇੱਕ ਤਸਵੀਰ ਵਿੱਚ ਇਰਫਾਨ ਇਕੱਲੇ ਘਾਹ ਉੱਤੇ ਲੇਟੇ ਕੁਝ ਦੇਖ ਰਹੇ ਹਨ ਅਤੇ ਦੂਜੀ ਤਸਵੀਰ ਵਿੱਚ ਉਹ ਆਪਣੀ ਪਤਨੀ ਨਾਲ ਸੈਲਫੀ ਲੈ ਰਹੇ ਹਨ।ਇਰਫ਼ਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖਾਨ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਇਰਫਾਨ ਦੇ ਵਿਅਕਤਿਤਵ ਦੀ ਝਲਕ ਦਰਸ਼ਕਾਂ ਦੇ ਸਾਹਮਣੇ ਦਿਖਾਈ ਹੈ।

ਬਾਬਿਲ ਖ਼ਾਨ ਦੇ ਪਿਤਾ ਇਰਫਾਨ ਦੀ ਸਕੂਲ ਦੇ ਬੱਚਿਆਂ ਨਾਲ ਮਸਤੀ ਕਰਦੇ ਅਤੇ ਸਮੇਂ ਬਿਤਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇਰਫਾਨ ਦੇ ਫਾਰਮ ਹਾਊਸ ਦੀਆਂ ਹਨ। ਇੱਥੇ ਇਰਫਾਨ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੇ ਸਿਰ ‘ਤੇ ਆਸ਼ਿਰਵਾਦ ਦਿੰਦੇ ਨਜ਼ਰ ਆ ਰਹੇ ਹਨ।

ਤਸਵੀਰਾਂ ਸ਼ੇਅਰ ਕਰਦੇ ਹੋਏ ਬਾਬਿਲ ਨੇ ਲਿਖਿਆ ਮੈਂ ਸੋਚਿਆ ਇਹ ਵੀ ਦੱਸ  ਦਵਾਂ। ਜਦੋਂ ਵੀ ਉਹ ਫਾਰਮ ਹਾਊਸ ‘ਚ ਸਮਾਂ ਬਿਤਾਉਣ ਜਾਂਦੇ ਸਨ ਤਾਂ ਇਹ ਬੱਚੇ ਅਤੇ ਸਕੂਲ ਦੇ ਪ੍ਰਿੰਸੀਪਲ ਉਨ੍ਹਾਂ ਨੂੰ ਮਿਲਣ ਆ ਜਾਂਦੇ ਸਨ।

The post ਇੱਕ ਮਹੀਨੇ ਪਹਿਲਾਂ ਇਰਫਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਹੁਣ ਪਤਨੀ… appeared first on Daily Post Punjabi.