suuny leone Archives - Daily Post Punjabi

ਕੋਰੋਨਾ ਵਾਇਰਸ ਦੇ ਚਲਦੇ ਬਿਊਟੀ ਪਾਰਲਰ ਬੰਦ ਹੋਣ ਦੇ ਨਤੀਜੇ, ਦੇਖੋ ਮਜ਼ੇਦਾਰ ਤਸਵੀਰਾਂ
bollywood celebs strange habits:ਬਾਲੀਵੁੱਡ ਸਿਤਾਰੇ ਕੀ ਕਰਦੇ ਹਨ, ਕਿਵੇਂ ਰਹਿੰਦੇ ਹਨ, ਇਹ ਸਭ ਜਾਣਨ ਦੇ ਲਈ ਉਨ੍ਹਾਂ ਦੇ ਫੈਨਜ਼ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ। ਸਿਤਾਰਿਆਂ ਦੀਆਂ ਆਦਤਾਂ ਜਾਣਨ ਦੇ ਲਈ ਪ੍ਰਸ਼ੰਸਕਾਂ ਵਿੱਚ ਖਾਸ ਦਿਲਚਸਪੀ ਰਹਿੰਦੀ ਹੈ। ਅੱਜ ਅਸੀ ਤੁਹਾਨੂੰ ਕੁਝ ਸਿਤਾਰਿਆਂ ਦੀਆਂ ਅਜੀਬੋਗਰੀਬ ਹਰਕਤਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ।

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਦਰਿਆਦਿਲੀ ਦੇ ਬਾਰੇ ਵਿੱਚ ਤਾਂ ਸਭ ਜਾਣਦੇ ਹੋਣਗੇ ਪਰ ਸਲਮਾਨ ਨੂੰ ਨੈਚੂਰਲ ਅਤੇ ਹੈਂਡਮੇਡ ਸਾਬੁਣ ਇਕੱਠਾ ਕਰਨ ਦਾ ਸ਼ੌਂਕ ਹੈ। ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਬਾਲੀਵੁੱਡ ਦੀ ਬੇਬੋ ਕਰੀਨਾ ਦੀ ਇਕ ਆਦਤ ਹੈ ਜਿਸ ਦੇ ਬਾਰੇ ਵਿੱਚ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ। ਦਰਅਸਲ ਕਰੀਨਾ ਨੂੰ ਨੌਹ ਖਾਣ ਦੀ ਬੁਰੀ ਆਦਤ ਹੈ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਣ ਨੂੰ ਹੱਥ ਵਿੱਚ ਦੋ ਘੜੀਆਂ ਪਾਉਣ ਦਾ ਸ਼ੌਂਕ ਹੈ। ਜਦੋਂ ਵੀ ਅਮਿਤਾਭ ਕਿਸੇ ਦੂਜੇ ਦੇਸ਼ ਵਿੱਚ ਜਾਂਦੇ ਹਨ ਤਾਂ ਉਹ ਇੱਕ ਘੜੀ ਉਸ ਜਗ੍ਹਾ ਦੇ ਟਾਇਮ ਦੇ ਅਨੁਸਾਰ ਪਾਉਂਦੇ ਹਨ। ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਨੂੰ ਵਾਰ ਵਾਰ ਪੈਰ ਧੋਣ ਦੀ ਬੁਰੀ ਆਦਤ ਹੈ। ਉਹ ਕੁਝ ਸਮੇਂ ਬਾਅਦ ਆਪਣੇ ਪੈਰ ਧੋੰਦੀ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਦੇਰੀ ਕਈ ਵਾਰ ਦੇਰੀ ਵੀ ਹੋ ਜਾਂਦੀ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਕੋਲ ਹਜ਼ਾਰਾਂ ਜੀਂਸ ਹਨ। ਉਨ੍ਹਾਂ ਦੇ ਕੋਲ ਕਈ ਵੀਡੀਓ ਗੇਮਜ਼ ਅਤੇ ਗੇਮਿੰਗ ਗੈਜੇਟਸ ਵੀ ਹਨ। ਉਹ ਫ੍ਰੀ ਹੁੰਦੇ ਹੀ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲੱਗਦੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ।

The post ਕੋਰੋਨਾ ਵਾਇਰਸ ਦੇ ਚਲਦੇ ਬਿਊਟੀ ਪਾਰਲਰ ਬੰਦ ਹੋਣ ਦੇ ਨਤੀਜੇ, ਦੇਖੋ ਮਜ਼ੇਦਾਰ ਤਸਵੀਰਾਂ appeared first on Daily Post Punjabi.