Swachh Survekshan 2020 Archives - Daily Post Punjabi

ਸਵੱਛਤਾ ਸਰਵੇਖਣ 2020: ਇੰਦੌਰ ਲਗਾਤਾਰ ਚੌਥੀ ਵਾਰ ਬਣਿਆ ਨੰਬਰ-1, ਸੂਰਤ ਨੇ ਹਾਸਿਲ ਕੀਤਾ ਦੂਜਾ ਸਥਾਨ
Swachh Survekshan 2020 results: ਸਰਕਾਰ ਵੱਲੋਂ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵੱਛਤਾ ਸਰਵੇਖਣ 2020 ਵਿੱਚ ਦੇਸ਼ ਦੇ ਸਭ ਤੋਂ ਸਾਫ ਸੁਥਰੇ ਸ਼ਹਿਰਾਂ ਵਿੱਚੋਂ ਇੰਦੌਰ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਲਗਾਤਾਰ ਚੌਥੇ ਸਾਲ ਇੰਦੌਰ ਨੇ ਨੰਬਰ-1 ਰੈਂਕਿੰਗ ਦਾ ਖਿਤਾਬ ਆਪਣੇ ਕੀਤਾ ਹੈ। ਇਸ ਤੋਂ ਪਹਿਲਾਂ 2017,18 ਅਤੇ 19 ਵਿੱਚ ਇੰਦੌਰ ਨੂੰ ਕੇਂਦਰ ਸਰਕਾਰ ਨੇ ਨੰਬਰ -1 ਸਾਫ ਸ਼ਹਿਰ ਦਾ ਖਿਤਾਬ ਮਿਲ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਇੰਦੌਰ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ ਹੈ । ਇਸ ਰੈਂਕਿੰਗ ਤੋਂ ਬਾਅਦ ਵਧਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Swachh Survekshan 2020 results

ਦਰਅਸਲ, ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਵਿੱਚ ਇੰਦੌਰ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੂਜੇ ਸਥਾਨ ‘ਤੇ ਗੁਜਰਾਤ ਦਾ ਸੂਰਤ ਅਤੇ ਤੀਜੇ ਸਥਾਨ ‘ਤੇ ਮਹਾਂਰਾਸ਼ਟਰ ਦੀ ਨਵੀਂ ਮੁੰਬਈ ਹੈ। ਇਸ ਦੌਰਾਨ ਸਾਫ਼-ਸਫ਼ਾਈ ਨੂੰ ਲੈ ਕੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Swachh Survekshan 2020 results

ਇੰਦੌਰ ਦੇ ਲਗਾਤਾਰ ਚੌਥੀ ਵਾਰ ਦੇਸ਼ ਦਾ ਸਭ ਤੋਂ ਸਵੱਛ ਬਣਨ ‘ਤੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਦੌਰ ਨੂੰ ਚੌਥੀ ਵਾਰ ਸਫ਼ਾਈ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਖੜ੍ਹਾ ਕਰਨ ਵਿੱਚ ਸ਼ਹਿਰ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ। ਸਵੱਛ ਸਰਵੇਖਣ ਵਿੱਚ ਇੰਦੌਰ ਦੇ ਲਗਭਗ 3 ਲੱਖ ਲੋਕਾਂ ਨੇ ਸਕਾਰਾਤਮਕ ਫੀਡਬੈਕ ਦਿੱਤਾ ਹੈ। ਇਸ ਦੀ ਸਹਾਇਤਾ ਨਾਲ ਸ਼ਹਿਰ ਨੇ ਸਫਾਈ ਦੇ ਸਿਰਲੇਖ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ।

ਉੱਥੇ ਹੀ ਦੂਜੇ ਪਾਸੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਗੁਜਰਾਤ ਦਾ ਉਦਯੋਗਿਕ ਸ਼ਹਿਰ ਸੂਰਤ ਭਾਰਤ ਦਾ ਦੂਜਾ ਸਭ ਤੋਂ ਸਾਫ ਸ਼ਹਿਰ ਹੈ ਅਤੇ ਨਵੀਂ ਮੁੰਬਈ ਭਾਰਤ ਦਾ ਤੀਜਾ ਸਭ ਤੋਂ ਸਾਫ ਸ਼ਹਿਰ ਹੈ । ਹਾਲਾਂਕਿ ਹਰਦੀਪ ਪੁਰੀ ਨੇ ਸੂਰਤ ਲਈ ਸੀਐਮ ਵਿਜੇ ਰੁਪਾਨੀ ਦੀ ਪ੍ਰਸ਼ੰਸਾ ਕੀਤੀ, ਪਰ ਨਵੀਂ ਮੁੰਬਈ ਦੀ ਸਫਲਤਾ ਬਾਰੇ ਸੀਐਮ ਊਧਵ ਠਾਕਰੇ ਦਾ ਜ਼ਿਕਰ ਤੱਕ ਨਹੀਂ ਕੀਤਾ।

The post ਸਵੱਛਤਾ ਸਰਵੇਖਣ 2020: ਇੰਦੌਰ ਲਗਾਤਾਰ ਚੌਥੀ ਵਾਰ ਬਣਿਆ ਨੰਬਰ-1, ਸੂਰਤ ਨੇ ਹਾਸਿਲ ਕੀਤਾ ਦੂਜਾ ਸਥਾਨ appeared first on Daily Post Punjabi.

PM ਮੋਦੀ ਕੁਝ ਦੇਰ ‘ਚ ‘ਸਵੱਛ ਸਰਵੇਖਣ 2020’ ਦੇ ਨਤੀਜਿਆਂ ਦਾ ਕਰਨਗੇ ਐਲਾਨ
PM Modi to announce: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਫਾਈ ਨਾਲ ਸਬੰਧਿਤ ‘ਸਵੱਛ ਸਰਵੇਖਣ 2020’ ਦੇ ਨਤੀਜਿਆਂ ਦਾ ਐਲਾਨ ਕਰਨਗੇ। ਸਰਕਾਰ ਹਰ ਸਾਲ ਸਵੈ-ਇੱਛੁਕ ਸਰਵੇ ਦੇ ਨਤੀਜੇ ਘੋਸ਼ਿਤ ਕਰਦੀ ਹੈ ਅਤੇ ਇਸ ਤੋਂ ਪਹਿਲਾਂ ਚਾਰ ਵਾਰ ਅਜਿਹਾ ਸਰਵੇ ਕੀਤਾ ਜਾ ਚੁੱਕਿਆ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਆਯੋਜਿਤ ‘ਸਵੱਛ ਮਹੋਤਸਵ’ ਨਾਮਕ ਇਸ ਪ੍ਰੋਗਰਾਮ ਵਿੱਚ ਕੁੱਲ 129 ਸ਼ਹਿਰਾਂ ਨੂੰ ਇਨਾਮ ਦਿੱਤੇ ਜਾਣਗੇ।

PM Modi to announce

ਪੀਐਮ ਮੋਦੀ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਸਵੱਛ ਭਾਰਤ ਮਿਸ਼ਨ ਸ਼ਹਿਰੀ ਅਧੀਨ ਕੰਮ ਕਰਨ ਵਾਲੇ ਦੇਸ਼ ਭਰ ਦੇ ਚੁਣੇ ਗਏ ਲਾਭਪਾਤਰੀਆਂ, ਸਫ਼ਾਈ ਸੇਵਕਾਂ ਅਤੇ ਸਫ਼ਾਈ ਕਰਮੀਆਂ ਨਾਲ ਵੀ ਗੱਲਬਾਤ ਕਰਨਗੇ। ਉਹ ਇਸ ਮੌਕੇ ਸਵੱਛ ਸਰਵੇਖਣ 2020 ਡੈਸ਼ਬੋਰਡ ਦਾ ਉਦਘਾਟਨ ਵੀ ਕਰਨਗੇ ।

PM Modi to announce

ਦੁਨੀਆ ਦੇ ਇਸ ਸਭ ਤੋਂ ਵੱਡੇ ਸਫਾਈ ਸਰਵੇਖਣ ਵਿੱਚ 4242 ਸ਼ਹਿਰਾਂ, 62 ਛਾਉਣੀ ਬੋਰਡਾਂ ਅਤੇ ਗੰਗਾ ਨੇੜੇ 92 ਕਸਬਿਆਂ ਦੀ ਰੈਂਕਿੰਗ ਜਾਰੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ ਵਿੱਚ 1ਕਰੋੜ 90 ਲੱਖ ਮਿਲੀਅਨ ਦੀ ਆਬਾਦੀ ਰਹਿੰਦੀ ਹੈ। ਸਰਵੇਖਣ ਦੇ ਪਹਿਲੇ ਸੰਸਕਰਣ ਵਿੱਚ ਭਾਰਤ ਦਾ ਸਭ ਤੋਂ ਸਾਫ ਸ਼ਹਿਰ ਦਾ ਖ਼ਿਤਾਬ ਮੈਸੂਰ ਨੇ ਜਿੱਤਿਆ ਸੀ, ਜਦੋਂਕਿ ਇੰਦੌਰ ਲਗਾਤਾਰ ਤਿੰਨ ਸਾਲ (2017,2018,2019) ਸਿਖਰ ‘ਤੇ ਰਿਹਾ।

ਦੱਸ ਦੇਈਏ ਕਿ ਤਕਰੀਬਨ ਇੱਕ ਮਹੀਨਾ ਚੱਲੇ ਇਸ ਸਰਵੇਖਣ ਦੌਰਾਨ ਇੱਕ ਕਰੋੜ 70 ਲੱਖ ਨਾਗਰਿਕਾਂ ਨੇ ਸਫਾਈ ਐਪ ‘ਤੇ ਰਜਿਸਟਰਡ ਕੀਤਾ ਹੈ। ਇਸ ਵਿੱਚ ਸੋਸ਼ਲ ਮੀਡੀਆ ‘ਤੇ 11 ਕਰੋੜ ਤੋਂ ਵੱਧ ਲੋਕ ਸ਼ਾਮਿਲ ਹੋਏ। ਸਾਢੇ ਪੰਜ ਲੱਖ ਤੋਂ ਵੱਧ ਸਫਾਈ ਕਰਮਚਾਰੀ ਸਮਾਜ ਭਲਾਈ ਸਕੀਮਾਂ ਨਾਲ ਜੁੜੇ ਹੋਏ ਹਨ ਅਤੇ 21 ਹਜ਼ਾਰ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਕੂੜਾ-ਕਰਕਟ ਲੱਭਣ ਦੀ ਵਧੇਰੇ ਸੰਭਾਵਨਾ ਹੈ । ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵੱਖ-ਵੱਖ ਸ਼ਹਿਰਾਂ ਦੇ ਮੇਅਰ, ਕਾਰਪੋਰੇਸ਼ਨ ਕਮਿਸ਼ਨਰ ਅਤੇ ਹੋਰ ਹਿੱਸੇਦਾਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।

The post PM ਮੋਦੀ ਕੁਝ ਦੇਰ ‘ਚ ‘ਸਵੱਛ ਸਰਵੇਖਣ 2020’ ਦੇ ਨਤੀਜਿਆਂ ਦਾ ਕਰਨਗੇ ਐਲਾਨ appeared first on Daily Post Punjabi.