swanvyar contestant Archives - Daily Post Punjabi

ਸ਼ਹਿਨਾਜ਼ ਗਿੱਲ ਦੇ ਭਰਾ ਨੂੰ ਮਿਲੀ ਪੰਜਾਬੀ ਫਿਲਮ, ਸਵਯੰਵਰ ਦੇ ਇਸ ਕੰਟੈਸਟੈਂਟ ਨਾਲ ਆਉਣਗੇ ਨਜ਼ਰ
shehbaz punjabi film contestant:ਬਿੱਗ ਬੌਸ 13 ਤੋਂ ਬਾਅਦ ਹੀ ਪੰਜਾਬ ਦੀ ਕੈਟਰੀਨਾ ਕੈਫ ਮਤਲਬ ਕਿ ਸ਼ਹਿਨਾਜ਼ ਗਿੱਲ ਕਾਫੀ ਫੇਮਸ ਹੋ ਗਈ ਹੈ। ਸ਼ੋਅ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ। ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਵੀ ਕਨੈਕਸ਼ਨ ਬਣ ਕੇ ਪਹੁੰਚੇ ਸਨ। ਉਹ ਸ਼ਹਿਨਾਜ਼ ਨੂੰ ਸਪੋਰਟ ਕਰਨ ਦੇ ਲਈ ਸ਼ੋਅ ਵਿੱਚ ਗਏ ਸਨ। ਉਹ ਦੋ ਤਿੰਨ ਦਿਨ ਸ਼ੋਅ ਵਿੱਚ ਰੁਕੇ ਸਨ।ਸ਼ਹਿਨਾਜ਼ ਦੀ ਤਰ੍ਹਾਂ ਸ਼ੋਅ ਵਿੱਚ ਉਨ੍ਹਾਂ ਦੇ ਭਰਾ ਵੀ ਬਹੁਤ ਪਿਆਰ ਮਿਲਿਆ। ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ।

ਸ਼ਹਿਬਾਜ਼, ਸ਼ਹਿਨਾਜ਼ ਗਿੱਲ ਅਤੇ ਪਾਰਸ ਛਾਬੜਾ ਦੇ ਸ਼ੋਅ ਮੁਝਸੇ ਸ਼ਾਦੀ ਕਰੋਗੀ ਦਾ ਵੀ ਹਿੱਸਾ ਸਨ। ਸ਼ਹਿਬਾਜ਼ ਦਇ ਕਾਫੀ ਵਧੀਆ ਫੈਨ ਫਾਲੋਇੰਗ ਹੋ ਗਈ ਹੈ। ਸ਼ਹਿਬਾਜ਼ ਗਿੱਲ ਹੁਣ ਇੱਕ ਪੰਜਾਬੀ ਫ਼ਿਲਮ ਕਰਨ ਵਾਲੇ ਹਨ। ਫ਼ਿਲਮ ਵਿੱਚ ਮੁਝਸੇ ਸ਼ਾਦੀ ਕਰੋਗੀ ਦੇ ਕੰਟੈਸਟੈਂਟ ਮਯੂਰ ਵਰਮਾ ਨਾਲ ਨਜ਼ਰ ਆਉਣਗੇ। ਸਪੋਰਟ ਬੁਆਏ ਨਾਲ ਗੱਲਬਾਤ ਵਿੱਚ ਮਯੂਰ ਨੇ ਇਸ ਦਾ ਖੁਲਾਸਾ ਕੀਤਾ। ਮਯੂਰ ਨੇ ਕਿਹਾ ਮੈਂ ਪਹਿਲੀ ਵਾਰ ਪੰਜਾਬੀ ਫ਼ਿਲਮ ਕਰਨ ਜਾ ਰਿਹਾ ਹਾਂ। ਸ਼ਹਿਬਾਜ਼ ਵੀ ਇਸ ਦਾ ਹਿੱਸਾ ਹਨ। ਅਸੀਂ ਫ਼ਿਲਮ ਵਿੱਚ ਵਿਲੇਨ ਦਾ ਰੋਲ ਕਰ ਰਹੇ ਹਾਂ। ਫ਼ਿਲਮ ਵਿੱਚ ਸਾਡੇ ਮੇਜਰ ਫਾਈਟ ਸੀਕਵੇਂਸ ਵੀ ਹਨ। ਇਹ 60 ਦਿਨ ਦਾ ਸ਼ੈਡਿਊਲ ਹੈ। ਜਿਵੇਂ ਹੀ ਲੋਕ ਡਾਊਨ ਖਤਮ ਹੋਵੇਗਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

ਬਿੱਗ ਬੌਸ 13 ਵਿੱਚ ਸਹਿਨਾਜ਼ ਗਿੱਲ ਨੂੰ ਦੇਸ਼ ਭਰ ਵਿੱਚ ਪਹਿਚਾਣ ਮਿਲੀ ਹੈ। ਚਾਹੇ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦਾ ਟਾਈਟਲ ਨਾਹ ਜਿੱਤ ਪਾਈ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਸ਼ਹਿਨਾਜ਼ ਕੌਰ ਗਿੱਲ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਜਿਸਦੇ ਚੱਲਦੇ ਸ਼ਹਿਨਾਜ਼ ਗਿੱਲ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਸ਼ਹਿਨਾਜ਼ ਨਹੀਂ ਬਲਕਿ ਉਸ ਦੇ ਦਾਦਾ ਦਾਦੀ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ।  ਸ਼ਹਿਨਾਜ਼ ਦੇ ਦਾਦਾ ਦਾਦੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹਨਾਂ ਦੇ ਦਾਦਾ ਦਾਦੀ ਮਸਤੀ ਭਰੇ ਅੰਦਾਜ਼ ‘ਚ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਆਪਣੀ ਮਾਂ ਤੇ ਪਤਨੀ ਦੇ ਨਾਲ ਦਿਖਾਈ ਦੇ ਰਹੇ ਹਨ । ਸ਼ਹਿਨਾਜ਼ ਦੇ ਪਰਿਵਾਰ ਦੀ ਇਹ ਵੀਡੀਓ ਤੇ ਤਸਵੀਰਾਂ ਸੋਸ਼ਲ ਸਾਈਟਾਂ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਿਧਾਰਥ ਅਤੇ ਸ਼ਹਿਨਾਜ਼ ਇੱਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਨ ਲਈ ਤਿਆਰ ਹਨ।‘ਭੁੱਲ ਦੁਂਗਾ’ ਦੀ ਕਾਮਯਾਬੀ ਤੋਂ ਬਾਅਦ ਦੋ ਹੋਰ ਸੰਗੀਤ ਵੀਡੀਓਜ਼ ਵਿੱਚ ਸਕ੍ਰੀਨ ਸ਼ੇਅਰ ਕਰ ਸਕਦੇ ਹਨ।

The post ਸ਼ਹਿਨਾਜ਼ ਗਿੱਲ ਦੇ ਭਰਾ ਨੂੰ ਮਿਲੀ ਪੰਜਾਬੀ ਫਿਲਮ, ਸਵਯੰਵਰ ਦੇ ਇਸ ਕੰਟੈਸਟੈਂਟ ਨਾਲ ਆਉਣਗੇ ਨਜ਼ਰ appeared first on Daily Post Punjabi.