swiggy news Archives - Daily Post Punjabi

ਤਿਓਹਾਰੀ ਸੀਜ਼ਨ ‘ਚ Swiggy ਦਾ ਗਾਹਕਾਂ ਨੂੰ ਝਟਕਾ! ਖਾਣਾ ਮੰਗਾਉਣਾ ਹੋਇਆ ਮਹਿੰਗਾ, ਵਧਾਈ ਪਲੇਟਫਾਰਮ ਫੀਸ
ਫੈਸਟਿਵ ਸੀਜ਼ਨ ਵਿਚ ਫੂਡ ਡਲਿਵਰੀ ਪਲੇਟਫਾਰਮ ਸਵਿਗੀ ਨੇ ਗਾਹਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਫੂਡ ਡਲਿਵਰੀ ਆਰਡਰ ‘ਤੇ ਲੱਗਣ ਵਾਲੀ ਪਲੇਟਫਾਰਮ ਫੀਸ ਨੂੰ 2 ਰੁਪਏ ਤੋਂ ਵਧਾ ਕੇ 3 ਰੁਪਏ ਕਰ ਦਿੱਤਾਹੈ। ਖਾਸ ਗੱਲ ਹੈ ਕਿ ਪਿਛਲੇ ਹਫਤੇ ਸਵੀਗੀ ਨੇ 99 ਰੁਪਏ ਦਾ ਸਸਤਾ ਮੈਂਬਰਸ਼ਿਪ ਪਲਾਨ ਵਨ ਲਾਈਟ ਮੈਂਬਰਸ਼ਿਪ ਲਾਂਚ ਕੀਤਾ ਸੀ ਜਿਸ ਨੂੰ ਸਬਸਕ੍ਰਾਈਬ ਕਰਨ ਦੇ ਬਾਅਦ ਫ੍ਰੀ ਡਲਿਵਰੀ ਸਣੇ ਕਈ ਦੀ ਸਹੂਲਤ ਦੇਣ ਦੀ ਗੱਲ ਕਹੀ ਗਈ ਹੈ।

ਫਿਲਹਾਲ ਪਲੇਟਫਾਰਮ ਫੀਸ ਸਿਰਫ ਸਵੀਗੀ ਦੀ ਫੂਡ ਡਲਿਵਰੀ ਸਰਵਿਸ ‘ਤੇ ਲਾਗੂ ਹੁੰਦਾ ਹੈ। ਇੰਸਟਾਮਾਰਟ ਆਰਡਰ ‘ਤੇ ਨਹੀਂ, ਅਪ੍ਰੈਲ ਵਿਚ ਕੰਪਨੀ ਨੇ ਕਾਰਟ ਵੈਲਿਊ ਦੀ ਪ੍ਰਵਾਹ ਕੀਤੇ ਬਿਨਾਂ ਪ੍ਰਤੀ ਆਰਡਰ 2 ਰੁਪਏ ਦਾ ਪਲੇਟਫਾਰਮ ਫੀਸ ਪੇਸ਼ਕੀਤਾ ਸੀ।

ਇਹ ਵੀ ਪੜ੍ਹੋ : ਸਰਕਾਰ ਨੇ ਯੂਟਿਊਬ ਨੂੰ ਦਿੱਤੇ ਇਹ ਨਿਰਦੇਸ਼, ਫਰਜ਼ੀ ਖਬਰ ਫੈਲਾਉਣ ਵਾਲੇ ਚੈਨਲਾਂ ‘ਤੇ ਦਿਖਾਉਣਾ ਹੋਵੇਗਾ ਡਿਸਕਲੇਮਰ

ਅਗਸਤ ਵਿਚ ਜਮੈਟੋ ਨੇ ਵੀ ਆਪਣਾ ਪਲੇਟਫਾਰਮ ਫੀਸ ਸ਼ੁਰੂਆਤੀ 2 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਆਰਡਰ ਕੀਤਾ ਸੀ। ਜੋਮੈਟੋ ਨੇ ਜੋਮੈਟ ਗੋਲਡ ਯੂਜਰਸ ਤੋਂ ਪਲੇਟਫਾਰਮ ਫੀਸ ਲੈਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਤਿਓਹਾਰੀ ਸੀਜ਼ਨ ‘ਚ Swiggy ਦਾ ਗਾਹਕਾਂ ਨੂੰ ਝਟਕਾ! ਖਾਣਾ ਮੰਗਾਉਣਾ ਹੋਇਆ ਮਹਿੰਗਾ, ਵਧਾਈ ਪਲੇਟਫਾਰਮ ਫੀਸ appeared first on Daily Post Punjabi.

ਨਵੇਂ ਸਾਲ ਮੌਕੇ Swiggy ਨੇ ਡਿਲੀਵਰ ਕੀਤੇ 3.50 ਲੱਖ ਬਿਰਿਆਨੀ ਤੇ 61,000 ਤੋਂ ਵੱਧ ਪਿੱਜ਼ਾ ਦੇ ਆਰਡਰ
ਅੱਜ 1 ਜਨਵਰੀ ਨੂੰ ਨਵੇਂ ਸਾਲ ਮੌਕੇ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਹਰ ਕੋਈ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾ ਰਿਹਾ ਹੈ। ਇਸੇ ਦੌਰਾਨ Swiggy ਕੰਪਨੀ ‘ਤੋਂ ਇਕ ਹੈਰਾਨ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ, ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸ਼ਨੀਵਾਰ 31 ਦਸੰਬਰ ਨੂੰ Swiggy ਨੇ 3.50 ਲੱਖ ਬਿਰਿਆਨੀ ਦੇ ਆਰਡਰ ਡਿਲੀਵਰ ਕੀਤੇ ਹਨ। ਇੰਨਾ ਹੀ ਨਹੀਂ ਸੂਤਰਾਂ ਮੁਤਾਬਕ ਫੂਡ ਡਿਲੀਵਰੀ ਐਪ Swiggy ਕੰਪਨੀ ਨੇ ਰਾਤ 10.25 ਵਜੇ ਤੱਕ ਦੇਸ਼ ਭਰ ‘ਚ 61,000 ਤੋਂ ਵੱਧ ਪਿੱਜ਼ਾ ਦੇ ਆਰਡਰ ਡਿਲੀਵਰ ਕੀਤੇ ਹਨ।

Swiggy delivers 3.50 lakh biryani and 61000 pizza orders

ਜਾਣਕਾਰੀ ਅਨੁਸਾਰ Swiggy ਕੰਪਨੀ ਨੇ ਟਵਿਟਰ ‘ਤੇ ਇਕ ਸਰਵੇ ਕੀਤਾ ਸੀ। ਜਿਸ ‘ਚ ਯੂਜ਼ਰਸ ਨੂੰ ਵੋਟ ਦੇ ਕੇ ਦੱਸਣਾ ਸੀ ਕਿ ਕਿਹੜੀ ਬਿਰਿਆਨੀ ਸਭ ਤੋਂ ਵੱਧ ਆਰਡਰ ਕੀਤੀ ਗਈ ਹੈ। ਟਵਿੱਟਰ ‘ਤੇ ਕੀਤੇ ਗਏ ਇਸ ਸਰਵੇਖਣ ਅਨੁਸਾਰ, 75.4 ਫੀਸਦੀ ਆਰਡਰ ਹੈਦਰਾਬਾਦੀ ਬਿਰਿਆਨੀ, 14.2 ਫੀਸਦੀ ਲਖਨਊ ਬਿਰਿਆਨੀ ਅਤੇ 0.4 ਫੀਸਦੀ ਕੋਲਕਾਤਾ ਬਿਰਿਆਨੀ ਆਰਡਰ ਆਏ। ਇਸ ਦੇ ਨਾਲ ਹੀ ਨਵੇਂ ਸਾਲ ਦੇ ਜਸ਼ਨ ਦੇ ਮੌਕੇ ‘ਤੇ 12,344 ਲੋਕਾਂ ਨੇ Swiggy ਤੋਂ ਖਿਚੜੀ ਦਾ ਵੀ ਆਰਡਰ ਕੀਤਾ ਸੀ।

ਇਹ ਵੀ ਪੜ੍ਹੋ : ਐਲਨ ਮਸਕ ‘ਤੇ ਕੇਸ ਦਰਜ, ਦਫਤਰ ਦਾ ਕਿਰਾਇਆ ਨਹੀਂ ਦੇ ਸਕੇ ਟੇਸਲਾ ਦੇ ਅਰਬਪਤੀ CEO!

ਇਸ ਦੀ ਜਾਣਕਾਰੀ Swiggy ਕੰਪਨੀ ਵੱਲੋਂ ਟਵਿਟਰ ‘ਤੇ ਸਾਂਝੀ ਕੀਤੀ ਗਈ ਹੈ। Swiggy ਦੇ CEO ਸ਼੍ਰੀਹਰਸ਼ ਮੈਜੇਟੀ ਨੇ ਬੀਤੀ ਸ਼ਾਮ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਪਹਿਲਾਂ ਹੀ ਨਵੇਂ ਸਾਲ ਦੀ ਪਾਰਟੀ ਦੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਨਵੇਂ ਸਾਲ ‘ਤੋਂ ਪਹਿਲਾਂ ਹੀ 1.3 ਮਿਲੀਅਨ ਤੋਂ ਵੱਧ ਆਰਡਰ ਦੇ ਚੁੱਕੇ ਹਾਂ।

ਕੰਪਨੀ ਦੇ ਸੂਤਰਾਂ ਅਨੁਸਾਰ ਕੁੱਲ 3.50 ਲੱਖ ਆਰਡਰ ਦੇ ਨਾਲ ਸਭ ਤੋਂ ਵੱਧ ਬਿਰਿਆਨੀ ਦੀ ਡਿਲੀਵਰੀ ਕੀਤੀ ਗਈ ਸੀ। ਸ਼ਨੀਵਾਰ ਸ਼ਾਮ 7.20 ਵਜੇ ਤੱਕ 1.65 ਲੱਖ ਬਿਰਿਆਨੀ ਦੇ ਆਰਡਰ ਡਿਲੀਵਰ ਕੀਤੇ ਜਾ ਚੁੱਕੇ ਸਨ। ਦੱਸਣਯੋਗ ਗੱਲ ਇਹ ਹੈ ਕਿ ਕੁੱਲ 3.50 ਲੱਖ ਆਰਡਰਾਂ ਵਿੱਚੋਂ 178,459 ਆਰਡਰ ਲੋਕਾਂ ਨੇ ਪਰਿਵਾਰ ਜਾਂ ਦੋਸਤਾਂ ਲਈ ਦਿੱਤੇ ਸਨ। ਇਸ ਦਾ ਜ਼ਿਕਰ ਕਰਦੇ ਹੋਏ, ਕੰਪਨੀ ਨੇ ਇੱਕ ਪੋਸਟ ਵੀ ਲਿਖੀ ਸੀ, ਜਿਸ ਵਿੱਚ ਲਿਖਿਆ ਕਿ ਤੁਸੀਂ ਸਾਰੇ 178,459 ਲੋਕ ਅਸਲ ਵਿੱਚ ਪਿਆਰੇ ਹੋ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਵੇਂ ਸਾਲ ਮੌਕੇ Swiggy ਨੇ ਡਿਲੀਵਰ ਕੀਤੇ 3.50 ਲੱਖ ਬਿਰਿਆਨੀ ਤੇ 61,000 ਤੋਂ ਵੱਧ ਪਿੱਜ਼ਾ ਦੇ ਆਰਡਰ appeared first on Daily Post Punjabi.