swimming pool Archives - Daily Post Punjabi

ਸੂਬੇ ਦੇ ਇਸ ਸ਼ਹਿਰ ‘ਚ ਬਣੇਗਾ ਸਵੀਮਿੰਗ ਪੂਲ ਵਾਲਾ ਸਮਾਰਟ ਸਰਕਾਰੀ ਸਕੂਲ
swimming pool smart govt school: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ਦੇ ਪੂਰਬੀ ਹਲਕੇ ‘ਚ ਸੂਬੇ ਦੇ ਪਹਿਲਾ ਅਜਿਹਾ ਸਰਕਾਰੀ ਸਕੂਲ ਬਣ ਕੇ ਤਿਆਰ ਹੋਣ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਬੱਚਿਆਂ ਲਈ ਸਵੀਮਿੰਗ ਪੂਲ ਵੀ ਹੋਣਗੇ। ਦੱਸ ਦੇਈਏ ਕਿ ਵਾਰਡ ਨੰਬਰ 18 ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿਛਲੇ ਗਲਾਡਾ ਦੀ ਜ਼ਮੀਨ ‘ਤੇ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣ ਕੇ ਤਿਆਰ ਹੋਵੇਗਾ। ਇਸ ਦੇ ਲਈ ਮਕਰ ਸੰਕਰਾਂਤੀ ਦੇ ਮੌਕੇ ਭੂਮੀ ਪੂਜਨ ਕੀਤਾ ਗਿਆ। ਇਸ ਸਕੂਲ ਨੂੰ 3 ਏਕੜ ਦੀ ਥਾਂ ‘ਤੇ 13 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਸ ਸਕੂਲ ਦਾ ਨੀਂਹ ਪੱਥਰ ਪੰਡਿਤ ਅਜੀਤ ਕ੍ਰਿਸ਼ਣ, ਭਾਈ ਪ੍ਰੀਤਮ ਸਿੰਘ ਖਾਲਸਾ, ਮੌਲਵੀ ਕਾਰੀ ਮੁਹੰਮਦ ਅਸ਼ਰਦ ਅਤੇ ਫਾਦਰ ਲਿਟੋ ਅਤੇ ਸਕੂਲ ਦੇ ਬੱਚਿਆਂ ਨੇ ਰੱਖੀ। ਇੰਨਾ ਹੀ ਨਹੀਂ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮਾਂ ਨਾਲ ਸਬੰਧਿਤ ਸਰਵ ਧਰਮ ਪ੍ਰਾਰਥਨਾ ਵੀ ਕੀਤੀ ਗਈ। ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਹੈ ਕਿ ਇਸ ਸਕੂਲ ਤੋਂ 5 ਵਾਰਡਾਂ ਨੂੰ ਫਾਇਦਾ ਹੋਵੇਗਾ। ਡੀ.ਈ.ਓ ਸੈਕੰਡਰੀ ਰਾਜਿੰਦਰ ਕੌਰ ਨੇ ਕਿਹਾ ਹੈ ਕਿ ਇਸ ਸਕੂਲ ਦੇ ਸ਼ੁਰੂ ਹੋਣ ਨਾਲ ਜਰੂਰਤਮੰਦ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਹਾਸਲ ਹੋ ਸਕੇਗੀ। ਇਸ ਸਕੂਲ ‘ਚ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੇਣ ਦੇ ਨਾਲ ਹੀ ਹਰ ਕਲਾਸ ‘ਚ ਪ੍ਰੋਜੈਕਟਰ, ਵਾਈ-ਫਾਈ ਲਾਇਆ ਜਾਵੇਗਾ। ਸੋਲਰ ਸਿਸਟਮ ਨਾਲ ਲੈਸ ਇਹ ਸਕੂਲ ਹੋਣਗੇ ਅਤੇ ਖੇਡ ਦਾ ਮੈਦਾਨ ਵੀ ਹੋਵੇਗਾ।

swimming pool smart govt school

ਵਿਧਾਇਕ ਸੰਜੈ ਸਿੰਘ ਤਲਵਾੜ ਨੇ ਦੱਸਿਆ ਹੈ ਕਿ ਇਹ ਸਕੂਲ ਹਰ ਧਰਮ, ਹਰ ਜਾਤ ਤੇ ਹਰ ਇਕ ਫਿਰਕੇ ਨਾਲ ਸਬੰਧਿਤ ਵਿਅਕਤੀ ਦਾ ਹੈ, ਇਸ ਲਈ ਉਨ੍ਹਾਂ ਨੇ ਸਰਬ ਧਰਮ ਪ੍ਰਾਥਨਾ ਕਰਕੇ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਜ਼ਮੀਨ ‘ਚ ਸਮਾਰਟ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਹੈ, ਇਸ ਸਕੂਲ ਦੀ ਜ਼ਮੀਨ ਦੀ ਬਾਜ਼ਾਰੀ ਕੀਮਤ 200 ਕਰੋੜ ਰੁਪਏ ਹੈ ਅਤੇ ਇਸ ਦੀ ਉਸਾਰੀ ‘ਤੇ 13 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਹ ਸਕੂਲ ਪੰਜਾਬ ਦਾ ਪਹਿਲਾ ਸਰਕਾਰੀ ਸਮਾਰਟ ਸਕੂਲ ਹੋਵੇਗਾ, ਜਿਸ ‘ਚ ਬੱਚਿਆਂ ਲਈ ਖੇਡ ਮੈਦਾਨ, ਸੋਲਰ ਸਿਸਟਮ, ਹਰ ਕਲਾਸ ਰੂਮ ‘ਚ ਪ੍ਰੋਜੈਕਟਰ, ਵਾਈ ਫਾਈ, ਛੋਟੇ ਤੇ ਵੱਡੇ ਬੱਚਿਆਂ ਲਈ ਵੱਖਰੇ ਸਵੀਮਿੰਗ ਪੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਕ ਸਾਲ ‘ਚ ਇਸ ਸਕੂਲ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਕਿ ਹਲਕਾ ਲੁਧਿਆਣਾ ਪੂਰਬੀ ‘ਚ 10 ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਹਰ ਮਹੀਨੇ ਇਕ ਸਕੂਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ । ਨਵੇਂ ਸਕੂਲ ਵਾਰਡ ਨੰਬਰ-5, 6, 13, 14, 15, 17 ਤੇ 18 ‘ਚ ਬਣਾਏ ਜਾ ਰਹੇ ਹਨ। ਵਾਰਡ ਨੰਬਰ-13 ਅਤੇ 15 ‘ਚ ਬਣਨ ਵਾਲੇ ਸਮਾਰਟ ਸਕੂਲਾਂ ਦਾ ਕੰਮ 3 ਮਹੀਨੇ ‘ਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਕੂਲਾਂ ਲਈ ਜ਼ਮੀਨਾਂ ਲੈਣ ਅਤੇ ਫੰਡਾਂ ਦਾ ਪ੍ਰਬੰਧ ਕਰਨ ਦੀ ਕਾਰਵਾਈ ਚੱਲ ਰਹੀ ਹੈ ।

ਇਹ ਵੀ ਦੇਖੋ—

The post ਸੂਬੇ ਦੇ ਇਸ ਸ਼ਹਿਰ ‘ਚ ਬਣੇਗਾ ਸਵੀਮਿੰਗ ਪੂਲ ਵਾਲਾ ਸਮਾਰਟ ਸਰਕਾਰੀ ਸਕੂਲ appeared first on Daily Post Punjabi.

ਭਾਰਤ ‘ਚ 2-3 ਮਹੀਨੇ ਤੱਕ ਸਵੀਮਿੰਗ ਪੂਲ ਖੁੱਲ੍ਹਣ ਦੇ ਆਸਾਰ ਨਹੀਂ, ਫੈਡਰੇਸ਼ਨ ਨੇ ਮੰਗੀ ਵਿਦੇਸ਼ ‘ਚ ਟ੍ਰੇਨਿੰਗ ਦੀ ਮਨਜ਼ੂਰੀ
Coronavirus impact on swimming: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਅਗਲੇ 2-3 ਮਹੀਨਿਆਂ ਵਿੱਚ ਸਵੀਮਿੰਗ ਪੂਲ ਖੋਲ੍ਹਣ ਦੀ ਉਮੀਦ ਨਹੀਂ ਹੈ। ਅਜਿਹੀ ਸਥਿਤੀ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਤੈਰਾਕ ਟ੍ਰੇਨਿੰਗ ਲਈ ਵਿਦੇਸ਼ ਜਾ ਰਹੇ ਹਨ। ਇਸ ਦੇ ਨਾਲ ਹੀ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ (SFI) ਨੇ ਵੀ ਖੇਡ ਮੰਤਰਾਲੇ ਤੋਂ ਵਿਦੇਸ਼ਾਂ ਵਿੱਚ ਟ੍ਰੇਨਿੰਗ ਕੈਂਪ ਲਗਾਉਣ ਦੀ ਆਗਿਆ ਮੰਗੀ ਹੈ।

Coronavirus impact on swimming

ਐਸਐਫਆਈ ਦੇ ਸਕੱਤਰ ਮੋਨਾਲ ਚੌਕਸੀ ਨੇ ਦੱਸਿਆ ਕਿ ਫੈਡਰੇਸ਼ਨ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਟ੍ਰੇਨਿੰਗ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਪ੍ਰਸਤਾਵ ਤਿਆਰ ਕਰਕੇ ਖੇਡ ਮੰਤਰਾਲੇ ਅਤੇ ਖੇਡ ਅਥਾਰਟੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਅਮਰੀਕਾ ਵਿੱਚ  2 ਮਹੀਨਿਆਂ ਲਈ ਟ੍ਰੇਨਿੰਗ ਲਈ ਪ੍ਰਵਾਨਗੀ ਦਿੱਤੀ ਗਈ ਸੀ, ਪਰ ਲਾਕਡਾਊਨ ਕਾਰਨ ਟ੍ਰੇਨਿੰਗ ਮੁਲਤਵੀ ਕਰ ਦਿੱਤੀ ਗਈ ਅਤੇ ਫੈਡਰੇਸ਼ਨ ਨੇ ਇਹ ਪੈਸਾ ਖੇਡ ਮੰਤਰਾਲੇ ਨੂੰ ਵਾਪਸ ਕਰ ਦਿੱਤਾ । ਹੁਣ ਫੈਡਰੇਸ਼ਨ ਦੁਬਾਰਾ ਖੇਡ ਮੰਤਰਾਲੇ ਤੋਂ ਫੰਡਾਂ ਦੀ ਮੰਗ ਕਰੇਗੀ, ਤਾਂ ਜੋ ਤੈਰਾਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਸਕੇ।

Coronavirus impact on swimming

ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਵਿਮਰ ਅਦਵੈਤ ਪਾਗੇ ਅਗਸਤ ਦੇ ਪਹਿਲੇ ਹਫਤੇ ਅਮਰੀਕਾ ਦੀ ਯਾਤਰਾ ਕਰਨਗੇ। ਪਾਗੇ ਅਮਰੀਕਾ ਦੀ ਸੈਂਟਰਲ ਫਲੋਰੀਡਾ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਅਤੇ ਕਾਲਜ ਦੀ ਟੀਮ ਨਾਲ ਸਵੀਮਿੰਗ ਦਾ ਅਭਿਆਸ ਕਰਦੇ ਹਨ।  ਉਥੇ ਕਾਲਜ ਤੈਰਾਕੀ ਦਾ ਸੀਜ਼ਨ ਸਤੰਬਰ ਤੋਂ ਸ਼ੁਰੂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਉਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਪਹੁੰਚਣ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਉਹ ਟੋਕਿਓ ਖੇਡਾਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ।

ਇਸ ਸਬੰਧੀ ਚੌਕਸੀ ਨੇ ਦੱਸਿਆ ਕਿ ਭਾਰਤ ਦੇ 6 ਤੈਰਾਕਾਂ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਇਨ੍ਹਾਂ ਵਿੱਚ ਵੀਰਧਵਲ ਖਾੜੇ, ਸਾਜਨ ਪ੍ਰਕਾਸ਼, ਸ੍ਰੀਹਾਰੀ ਨਟਰਾਜ, ਕੁਸ਼ਗਰਾ ਰਾਵਤ, ਐਸਪੀ ਲਿਖਿਥ ਅਤੇ ਅਦਵੈਤ ਪਾਗੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਰੀਅਨ ਮਖੀਜਾ ਅਤੇ ਨੀਲ ਰਾਏ ਦੇ ਵੀ ਓਲੰਪਿਕ ਲਈ ਕੁਆਲੀਫਾਈ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਪਿਛਲੇ ਮਹੀਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਨੂੰ ਹਾਕੀ, ਕੁਸ਼ਤੀ, ਨਿਸ਼ਾਨੇਬਾਜ਼ੀ, ਬਾਕਸਿੰਗ ਸਮੇਤ 11 ਖੇਡਾਂ ਦੀ ਟ੍ਰੇਨਿੰਗ ਸ਼ੁਰੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ, ਪਰ ਕੋਰੋਨਾ ਲਾਗ ਦੇ ਡਰ ਕਾਰਨ ਸਵੀਮਿੰਗ ਪੂਲ ਅਤੇ ਜਿੰਮ ਖੋਲ੍ਹਣ ਦੀ ਪ੍ਰਵਾਨਗੀ ਅਜੇ ਤੱਕ ਨਹੀਂ ਦਿੱਤੀ ਹੈ।

The post ਭਾਰਤ ‘ਚ 2-3 ਮਹੀਨੇ ਤੱਕ ਸਵੀਮਿੰਗ ਪੂਲ ਖੁੱਲ੍ਹਣ ਦੇ ਆਸਾਰ ਨਹੀਂ, ਫੈਡਰੇਸ਼ਨ ਨੇ ਮੰਗੀ ਵਿਦੇਸ਼ ‘ਚ ਟ੍ਰੇਨਿੰਗ ਦੀ ਮਨਜ਼ੂਰੀ appeared first on Daily Post Punjabi.