Swindler on OLX withdrew Rs 48000 Archives - Daily Post Punjabi

ਲੁਧਿਆਣਾ ‘ਚ ਔਰਤ ਨੂੰ OLX ‘ਤੇ ਲਹਿੰਗਾ ਵੇਚਣਾ ਪਿਆ ਮਹਿੰਗਾ, ਠੱਗ ਨੇ QR ਕੋਡ ਹੈਕ ਕਰਕੇ ਕੱਢ ਲਏ 48 ਹਜ਼ਾਰ
ਲੁਧਿਆਣਾ ਦੀ ਇੱਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ OLX ‘ਤੇ ਆਨਲਾਈਨ ਵੇਚਣਾ ਮਹਿੰਗਾ ਪੈ ਗਿਆ। ਜਦੋਂ ਔਰਤ ਨੇ ਆਪਣਾ ਲਹਿੰਗਾ ਵੇਚਣ ਲਈ OLX ‘ਤੇ ਪੋਸਟ ਕੀਤਾ ਤਾਂ 5 ਮਿੰਟ ਦੇ ਅੰਦਰ ਹੀ ਉਸ ਨੂੰ ਇਕ ਵਿਅਕਤੀ ਦਾ ਕਾਲ ਆਇਆ। ਲਹਿੰਗੇ ਦੀ ਕੀਮਤ ਪੁੱਛਣ ‘ਤੇ ਉਹ ਇਸ ਨੂੰ ਖਰੀਦਣ ਲਈ ਰਾਜ਼ੀ ਹੋ ਗਿਆ। ਔਰਤ ਅਨੁਸਾਰ ਉਸ ਨੇ ਕੀਮਤ 5,000 ਰੁਪਏ ਦੱਸੀ ਸੀ। ਜਿਸ ‘ਤੇ ਵਿਅਕਤੀ ਨੇ ਕਿਹਾ ਕਿ ਉਹ ਆਨਲਾਈਨ ਭੁਗਤਾਨ ਕਰੇਗਾ, ਪਰ ਉਸ ਨੇ ਔਰਤ ਦਾ ਖਾਤਾ ਹੀ ਖਾਲੀ ਕਰ ਦਿੱਤਾ।

ਪੀੜਤ ਔਰਤ ਨੇ ਦੱਸਿਆ ਕਿ ਠੱਗੀ ਕਰਨ ਵਾਲੇ ਨੇ ਉਸ ਨੂੰ QR ਕੋਡ ਭੇਜਿਆ ਸੀ। ਠੱਗ ਨੇ ਗੂਗਲ ਪੇ ‘ਤੇ ਪਹਿਲੀ ਟ੍ਰਾਂਜੈਕਸ਼ਨ 10 ਰੁਪਏ ਦੀ ਕੀਤੀ। ਧੋਖਾਧੜੀ ਕਰਨ ਵਾਲੇ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਦੁਬਾਰਾ ਇੱਕ QR ਕੋਡ ਭੇਜਿਆ ਅਤੇ ਉਸਨੂੰ ਸਕੈਨ ਕਰਨ ਲਈ ਕਿਹਾ, ਕੋਡ ਨੂੰ ਸਕੈਨ ਕਰਦੇ ਹੀ ਦੋ ਲੈਣ- ਦੇਣ ਵਿੱਚ ਖਾਤੇ ਵਿੱਚੋਂ ਕੁੱਲ 48,000 ਰੁਪਏ ਕਢਵਾ ਲਏ ਗਏ। ਔਰਤ ਨੇ ਸਰਾਭਾ ਨਗਰ ਥਾਣੇ ਦੇ ਸਾਈਬਰ ਸੈੱਲ ‘ਚ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਟ੍ਰੈਫਿਕ ਨਿਯਮ ਤੋੜਨ ‘ਤੇ ਹੋਵੇਗਾ ਈ-ਚਲਾਨ, ਅੱਜ 20 ਓਵਰਲੋਡ ਵਾਹਨਾਂ ਦੇ ਕੱਟੇ ਗਏ ਚਲਾਨ

ਪੀੜਤ ਔਰਤ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਹ ਈਸ਼ਵਰ ਨਗਰ ਬਲਾਕ- ਸੀ ਦੀ ਵਸਨੀਕ ਹੈ। ਉਸਨੇ ਆਪਣੇ ਵਿਆਹ ਦਾ ਲਹਿੰਗਾ ਵੇਚਣ ਲਈ OLX ‘ਤੇ ਪੋਸਟ ਕੀਤਾ ਸੀ। ਇਸ ‘ਤੇ ਉਸ ਨੂੰ ਤੁਰੰਤ ਇਕ ਵਿਅਕਤੀ ਦਾ ਫੋਨ ਆਇਆ ਕਿ ਉਸ ਨੂੰ ਲਹਿੰਗਾ ਪਸੰਦ ਹੈ, ਉਹ ਆਪਣੇ ਦੋਸਤ ਦੇ ਘਰ ਭੇਜ ਕੇ ਲਹਿੰਗਾ ਪ੍ਰਾਪਤ ਕਰੇਗਾ ਅਤੇ ਆਨਲਾਈਨ ਪੇਮੈਂਟ ਕਰ ਰਿਹਾ ਹੈ। ਫੋਨ ‘ਤੇ ਗੱਲ ਕਰਦੇ ਹੋਏ ਠੱਗ ਨੇ QR ਕੋਡ ਨਾਲ ਪੈਸੇ ਕਢਵਾ ਲਏ।

ਖੁਸ਼ਵਿੰਦਰ ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਕੱਟੇ ਜਾਣ ਬਾਰੇ ਉਸ ਨੂੰ ਦੱਸਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਫੋਨ ਕੱਟ ਦਿੱਤਾ ਤਾਂ ਕੱਟੇ ਹੋਏ ਪੈਸੇ ਵਾਪਸ ਨਹੀਂ ਕੀਤੇ ਜਾਣਗੇ। ਉਸ ਦੇ ਖਾਤੇ ਵਿੱਚੋਂ ਦੋ ਵਾਰ ਕੁੱਲ 48 ਹਜ਼ਾਰ ਰੁਪਏ ਕਢਵਾਏ ਗਏ। ਖੁਸ਼ਵਿੰਦਰ ਨੇ ਦੱਸਿਆ ਕਿ ਉਸ ਨੇ ਤੁਰੰਤ ਰਾਤ ਨੂੰ ਹੀ ਆਨਲਾਈਨ ਸਾਈਬਰ ਕਰਾਈਮ ਵਿੱਚ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕੀਤੀ ਗਈ ਹੈ ਕਿ ਠੱਗਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਲੁਧਿਆਣਾ ‘ਚ ਔਰਤ ਨੂੰ OLX ‘ਤੇ ਲਹਿੰਗਾ ਵੇਚਣਾ ਪਿਆ ਮਹਿੰਗਾ, ਠੱਗ ਨੇ QR ਕੋਡ ਹੈਕ ਕਰਕੇ ਕੱਢ ਲਏ 48 ਹਜ਼ਾਰ appeared first on Daily Post Punjabi.