swine flu in uk Archives - Daily Post Punjabi

ਚੀਨ ਮਗਰੋਂ ਹੁਣ ਬ੍ਰਿਟੇਨ ਨੇ ਦੁਨੀਆ ਨੂੰ ਡਰਾਇਆ, ਇਨਸਾਨ ਵਿੱਚ ਮਿਲਿਆ ਇਹ ਖ਼ਤ.ਰਨਾਕ ਵਾਇਰਸ!
ਦੁਨੀਆ ਦੇ ਕਈ ਦੇਸ਼ ਅੱਜਕਲ੍ਹ ਖਤਰਨਾਕ ਬੀਮਾਰੀਆਂ ਨਾਲ ਜੂਝ ਰਹੇ ਹਨ। ਇਕ ਪਾਸੇ ਚੀਨ ਵਿਚ ਨਿਮੋਨੀਆ ਨੇ ਤਬਾਹੀ ਮਚਾਈ ਹੋਈ ਹੈ। ਹੁਣ ਸਵਾਈਨ ਫਲੂ ਦੇ H1N2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ। ਸੂਰਾਂ ਵਿੱਚ ਪਾਏ ਜਾਣ ਵਾਲੇ ਇਸ ਸਟ੍ਰੇਨ ਦਾ ਮਨੁੱਖ ਵਿੱਚ ਪਾਇਆ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਦਾ ਉੱਤਰੀ ਯੌਰਕਸ਼ਾਇਰ ਵਿੱਚ ਸਾਹ ਦੀ ਸਮੱਸਿਆ ਲਈ ਟੈਸਟ ਕੀਤਾ ਗਿਆ ਸੀ। ਇਸ ਦੌਰਾਨ ਉਸ ਵਿੱਚ ਸਵਾਈਨ ਫਲੂ ਦਾ ਸਟ੍ਰੇਨ ਐਚ1ਐਨ2 ਪਾਇਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਇਹ ਵਾਇਰਸ ਸੂਰਾਂ ਵਿੱਚ ਪਾਇਆ ਜਾਂਦਾ ਹੈ। ਪਰ ਬ੍ਰਿਟੇਨ ਵਿੱਚ ਕਿਸੇ ਮਨੁੱਖ ਵਿੱਚ ਫਲੂ ਦੇ ਇਸ ਸਟ੍ਰੇਨ ਦਾ ਇਹ ਪਹਿਲਾ ਮਾਮਲਾ ਹੈ। ਬੰਦੇ ਵਿੱਚ ਸਵਾਈਨ ਫਲੂ ਦੇ ਹਲਕੇ ਲੱਛਣ ਸਨ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਵਾਈਨ ਫਲੂ ਦਾ ਇਹ ਸਟ੍ਰੇਨ ਕਿੰਨਾ ਖਤਰਨਾਕ ਹੈ। ਜਿਸ ਵਿਅਕਤੀ ਵਿੱਚ ਸਵਾਈਨ ਫਲੂ ਦਾ ਇਹ ਸਟ੍ਰੇਨ ਪਾਇਆ ਗਿਆ ਹੈ, ਉਸ ਦੇ ਸੂਰਾਂ ਨਾਲ ਕੰਮ ਕਰਨ ਜਾਂ ਕੋਈ ਸੰਪਰਕ ਰਹਿਣ ਦੀ ਵੀ ਗੱਲ ਸਾਹਮਣੇ ਨਹੀਂ ਆਈ ਹੈ।

ਇਸ ਦੇ ਨਾਲ ਹੀ UKHSA ਨੇ ਕਿਹਾ ਕਿ ਇਸ ਸਟ੍ਰੇਨ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ‘ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਸੰਗਠਨ ਨੇ ਕਿਹਾ ਕਿ ਸਿਹਤ ਅਧਿਕਾਰੀ ਲਾਗ ਦੇ ਸਰੋਤ ਦਾ ਪਤਾ ਲਗਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਪਰ ਇਸ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਵਿੱਚ ਦੁਨੀਆ ਭਰ ਵਿੱਚ A(H1N2)v ਦੇ 50 ਮਨੁੱਖੀ ਮਾਮਲੇ ਸਾਹਮਣੇ ਆਏ ਹਨ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ ਮਰੀਜ਼ ਨੂੰ ਹਲਕੀ ਬਿਮਾਰੀ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਰੂਟੀਨ ਰਾਸ਼ਟਰੀ ਫਲੂ ਨਿਗਰਾਨੀ ਦੌਰਾਨ ਲਾਗ ਦਾ ਪਤਾ ਲਗਾਇਆ ਗਿਆ ਸੀ ਅਤੇ ਲਾਗ ਦੇ ਸਰੋਤ ਦਾ ਪਤਾ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਹੋਰ ਵਧੇਗੀ ਠੰਡ, 5 ਸ਼ਹਿਰਾਂ ‘ਚ ਮੀਂਹ ਨਾਲ ਡਿੱਗੇਗਾ ਪਾਰਾ, ਸੁਧਰੇਗਾ AQI

UKHSA ਦੀ ਡਾਇਰੈਕਟਰ ਮੀਰਾ ਚੰਦ ਨੇ ਕਿਹਾ ਕਿ ‘ਫਲੂ ਦੀ ਨਿਯਮਤ ਨਿਗਰਾਨੀ ਅਤੇ ਲਗਾਤਾਰ ਜੀਨੋਮ ਕ੍ਰਮ ਦੇ ਕਾਰਨ ਅਸੀਂ ਇਸ ਵਾਇਰਸ ਦਾ ਪਤਾ ਲਗਾਉਣ ਦੇ ਯੋਗ ਹੋ ਗਏ ਹਾਂ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਯੂਕੇ ਵਿੱਚ ਮਨੁੱਖਾਂ ਵਿੱਚ ਇਸ ਵਾਇਰਸ ਦਾ ਪਤਾ ਲਗਾਇਆ ਹੈ, ਜੋ ਕਿ ਸੂਰਾਂ ਵਿੱਚ ਪਾਏ ਜਾਣ ਵਾਲੇ ਵਾਇਰਸ ਵਰਗਾ ਹੈ। ਅਸੀਂ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਉਣ ਅਤੇ ਕਿਸੇ ਵੀ ਫੈਲਾਅ ਨੂੰ ਘਟਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਸਾਲ 2009 ‘ਚ H1N1 ਕਾਰਨ ਹੋਈ ਮਹਾਮਾਰੀ ਕਾਰਨ ਬ੍ਰਿਟੇਨ ‘ਚ 474 ਮੌਤਾਂ ਹੋਈਆਂ ਸਨ ਅਤੇ ਦੁਨੀਆ ਭਰ ‘ਚ ਆਲਮੀ ਸਿਹਤ ਐਮਰਜੈਂਸੀ ਲੱਗੀ ਹੋਈ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਚੀਨ ਮਗਰੋਂ ਹੁਣ ਬ੍ਰਿਟੇਨ ਨੇ ਦੁਨੀਆ ਨੂੰ ਡਰਾਇਆ, ਇਨਸਾਨ ਵਿੱਚ ਮਿਲਿਆ ਇਹ ਖ਼ਤ.ਰਨਾਕ ਵਾਇਰਸ! appeared first on Daily Post Punjabi.