syria Archives - Daily Post Punjabi

ਸੀਰੀਆ ਦੀ ਰਾਜਧਾਨੀ ‘ਚ ਇਜ਼ਰਾਇਲ ਨੇ ਦਾਗੀ ਮਿਜ਼ਾਇਲ, ਰਿਹਾਇਸ਼ੀ ਇਲਾਕੇ ਨੂੰ ਬਣਾਇਆ ਨਿਸ਼ਾਨਾ, 15 ਮੌ.ਤਾਂ
ਭੂਚਾਲ ਪ੍ਰਭਾਵਿਤ ਸੀਰੀਆ ‘ਤੇ ਇਜ਼ਰਾਈਲ ਨੇ ਮਿਜ਼ਾਇਲ ਨਾਲ ਹਮਲਾ ਕੀਤਾ ਹੈ। ਇਜ਼ਰਾਈਲ ਨੇ ਐਤਵਾਰ ਨੂੰ ਸਵੇਰੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਮਿਜ਼ਾਇਲ ਦਾਗੀ ਹੈ। ਰਿਹਾਇਸ਼ੀ ਬਿਲਡਿੰਗ ‘ਤੇ ਹਮਲੇ ਵਿੱਚ 15 ਲੋਕਾਂ ਦੀ ਮੌ.ਤ ਹੋ ਗਈ ਹੈ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੀਰੀਆਈ ਮੀਡੀਆ ਵੱਲੋਂ ਐਤਵਾਰ ਨੂੰ ਦਮਿਸ਼ਕ ਵਿੱਚ ਰਿਹਾਇਸ਼ੀ ਬਿਲਡਿੰਗਾਂ ‘ਤੇ ਇਜ਼ਰਾਇਲੀ ਮਿਜ਼ਾਇਲ ਹਮਲੇ ਦੀ ਰਿਪੋਰਟ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਇਲ ਦੀਆਂ ਮਿਜ਼ਾਇਲਾਂ ਨੇ ਦਮਿਸ਼ਕ ਦੇ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ।

Israeli missile strikes

ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ਵੱਲੋਂ ਕੀਤੇ ਹਮਲੇ ਵਿੱਚ ਉਥੋਂ ਦੇ ਨਾਗਰਿਕਾਂ ਸਣੇ 15 ਲੋਕਾਂ ਦੀ ਮੌ.ਤ ਹੋ ਗਈ ਹੈ। ਇਸ ਸਬੰਧੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਈਰਾਨੀ ਸੰਸਕ੍ਰਿਤਿਕ ਕੇਂਦਰ ਦੇ ਨੇੜੇ ਹੋਏ ਇਸ ਹਮਲੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਸੀਰੀਆ ਦੀ ਰਾਜਧਾਨੀ ਦੇ ਉੱਚ ਸੁਰੱਖਿਆ ਵਾਲੇ ਇਲਾਕੇ ਕਫਰ ਸੌਸਾ ਵਿੱਚ ਹੋਇਆ, ਜਿੱਥੇ ਸੀਨੀਅਰ ਸੁਰੱਖਿਆ ਅਧਿਕਾਰੀ, ਸਿਕੋਓਰਿਟੀ ਬਰਾਂਚ ਤੇ ਖੂਫੀਆ ਹੈੱਡਕੁਆਰਟਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ ਵਿੱਚ ਰਾਜਧਾਨੀ ਦੇ ਵਿੱਚ ਵਿਚਾਲੇ ਸੰਘਣੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 995 ਕਰੋੜ ਦਾ GST ਮੁਆਵਜ਼ਾ ਬਹਾਲ, ਪੈਂਸਿਲ, ਸ਼ਾਰਪਨਰ ‘ਤੇ ਜੀਐੱਸਟੀ ਘੱਟ ਕੇ ਹੋਇਆ 12 ਫੀਸਦੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਰੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਹਮਲਾ ਹੋਇਆ ਸੀ, ਜਿਸ ਵਿੱਚ ਕਰੀਬ 53 ਲੋਕਾਂ ਦੀ ਮੌ.ਤ ਹੋ ਗਈ। ਇਸ ਹਮਲੇ ਦੇ ਲਈ ISIS ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੀਰੀਆਈ ਸਟੇਟ ਮੀਡੀਆ ਨੇ ਦੱਸਿਆ ਕਿ ਇਹ ਬੀਤੇ ਇੱਕ ਸਾਲ ਵਿੱਚ ਜਿਹਾਦੀਆਂ ਵੱਲੋਂ ਕੀਤਾ ਗਿਆ ਸਭ ਤੋਂ ਖਤਰਨਾਕ ਹਮਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸੀਰੀਆ ਦੀ ਰਾਜਧਾਨੀ ‘ਚ ਇਜ਼ਰਾਇਲ ਨੇ ਦਾਗੀ ਮਿਜ਼ਾਇਲ, ਰਿਹਾਇਸ਼ੀ ਇਲਾਕੇ ਨੂੰ ਬਣਾਇਆ ਨਿਸ਼ਾਨਾ, 15 ਮੌ.ਤਾਂ appeared first on Daily Post Punjabi.

ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ, 60 ਹਜ਼ਾਰ ਤੋਂ ਵੱਧ ਜ਼ਖਮੀ
ਤੁਰਕੀ ਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਇਸ ਤਬਾਹੀ ਕਾਰਨ ਹਰ ਪਾਸੇ ਮਲਬਾ ਖਿਲਰਿਆ ਪਿਆ ਹੈ ਤੇ ਚੀਕ-ਚਿਹਾੜਾ ਮਚਿਆ ਹੈ। ਮ੍ਰਿਤਕਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ ਹੀ ਜ਼ਖਮੀਆਂ ਦਾ ਅੰਕੜਾ 60 ਹਜ਼ਾਰ ਤੋਂ ਵੱਧ ਹੈ। ਇਸ ਤੋਂ ਇਲਾਵਾ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਤੁਰਕੀ-ਸੀਰੀਆ ਸਣੇ ਕਈ ਹੋਰ ਦੇਸ਼ਾਂ ਵਿੱਚ ਸੋਮਵਾਰ ਨੂੰ 7.8 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਤੁਰਕੀ ਵਿੱਚ ਭੂਚਾਲ ਦੇ ਝਟਕੇ ਗ੍ਰੀਨਲੈਂਡ ਤੱਕ ਮਹਿਸੂਸ ਕੀਤੇ ਗਏ ਸਨ।

Turkey earthquake

ਤੁਰਕੀ ਤੇ ਸੀਰੀਆ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋ ਗਈਆਂ ਹਨ। ਪੀੜਤਾਂ ਦੇ ਲਈ ਸੋਗ ਮਨਾਇਆ ਜਾ ਰਿਹਾ ਹੈ। ਦੁਨੀਆ ਦੇ ਵਿਨਾਸ਼ਕਾਰੀ ਭੂਚਾਲ ਵਿੱਚ ਤੁਰਕੀ ਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਵੱਧ ਹੋ ਗਈ ਹੈ। ਦੋਹਾਂ ਦੇਸ਼ਾਂ ਵਿੱਚ ਭੂਚਾਲ ਨਾਲ ਪ੍ਰਭਾਵਿਤ ਸ਼ਹਿਰਾਂ ਤੇ ਕਸਬਿਆਂ ਵਿੱਚ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਤੁਰਕੀ ਵਿੱਚ 12,391 ਲੋਕਾਂ ਦੀ ਮੌਤ ਹੋਈ ਹੈ, ਜਦਕਿ 62,914 ਜ਼ਖਮੀ ਦੱਸੇ ਜਾ ਰਹੇ ਹਨ। ਉੱਥੇ ਹੀ ਸੀਰੀਆ ਵਿੱਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 3,486 ਹੋ ਗਿਆ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 5,247 ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ

ਮੀਡੀਆ ਰਿਪੋਰਟ ਮੁਤਾਬਕ ਤੁਰਕੀ ਦੇ ਨੂਰਦਗੀ ਸਣੇ ਕਈ ਸ਼ਹਿਰ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ। ਹਸਪਤਾਲਾਂ ਦੇ ਬਾਹਰ ਲਾਸ਼ਾਂ ਦੇ ਢੇਰ ਲੱਗ ਗਏ ਹਨ. ਉੱਥੇ ਹੀ ਟਰਕਿਸ਼ ਏਅਰਲਾਈਨ ਨੇ ਕਿਹਾ ਕਿ ਉਸਨੇ ਆਫ਼ਤ ਖੇਤਰ ਵਿੱਚੋਂ ਲਗਭਗ 20 ਹਜ਼ਾਰ ਲੋਕਾਂ ਨੂੰ ਕੱਢਿਆ ਸੀ, ਉਸ ਦਿਨ ਵਾਧੂ 30 ਹਜ਼ਾਰ ਯਾਤਰੀਆਂ ਨੂੰ ਉਡਾਣ ਭਰਨ ਦੀ ਉਮੀਦ ਸੀ।

Turkey earthquake

ਦੱਸ ਦੇਈਏ ਕਿ ਤੁਰਕੀ ਵਿੱਚ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਵਿੱਚ ਅੰਕਾਰਾ, ਨੂਰਦਗੀ ਸਣੇ 10 ਸ਼ਹਿਰ ਰਹੇ। ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਵਿਅਕਤੀਆਂ ਦੀ ਪਹਿਚਾਣ ਕੀਤੇ ਬਿਨ੍ਹਾਂ ਬੁੱਧਵਾਰ ਨੂੰ ਕਿਹਾ ਕਿ ਦੱਖਣ-ਪੂਰਬੀ ਤੁਰਕੀ ਵਿੱਚ ਆਏ ਭੂਚਾਲ ਵਿੱਚ ਘੱਟੋਂ-ਘੱਟ ਤਿੰਨ ਅਮਰੀਕੀ ਨਾਗਰਿਕ ਮਾਰੇ ਗਏ। ਇੱਥੇ ਰਾਹਤ ਤੇ ਬਚਾਅ ਦਾ ਕਾਰਜ ਲਗਾਤਾਰ ਜਾਰੀ ਹੈ। ਮ੍ਰਿਤਕਾਂ ਦਾ ਅੰਕੜਾ ਹਾਲੇ ਹੋਰ ਵਧਣ ਦਾ ਖਦਸ਼ਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ, 60 ਹਜ਼ਾਰ ਤੋਂ ਵੱਧ ਜ਼ਖਮੀ appeared first on Daily Post Punjabi.

ਸੀਰੀਆ ਦੇ ਹਸਪਤਾਲ ‘ਤੇ ਮਿਜ਼ਾਇਲ ਹਮਲਾ, 2 ਸਿਹਤ ਵਰਕਰਾਂ ਸਣੇ 13 ਲੋਕਾਂ ਦੀ ਮੌਤ
ਸੀਰੀਆ ਦੇ ਉੱਤਰੀ ਸ਼ਹਿਰ ਵਿੱਚ ਇੱਕ ਮਿਜ਼ਾਇਲ ਹਮਲਾ ਕੀਤਾ ਗਿਆ ਹੈ । ਦਰਅਸਲ, ਸੀਰੀਆ ਦੇ ਇੱਕ ਹਸਪਤਾਲ ‘ਤੇ ਮਿਜ਼ਾਇਲ ਹਮਲੇ ਕੀਤੇ ਗਏ ਹਨ । ਇਸ ਹਮਲੇ ਵਿੱਚ ਦੋ ਸਿਹਤ ਵਰਕਰਾਂ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ ਹੈ ।

Artillery attacks on Syrian hospital

ਦਰਅਸਲ, ਇਸ ਸ਼ਹਿਰ ‘ਤੇ ਤੁਰਕੀ ਸਮਰਥਿਤ ਲੜਾਕਿਆਂ ਦਾ ਕਬਜ਼ਾ ਹੈ । ਅਧਿਕਾਰ ਵਰਕਰ ਅਤੇ ਸਹਾਇਤਾ ਸਮੂਹ ਨੇ ਇਸ ਬਾਰੇ ਜਾਣਕਾਰੀ ਦਿੱਤੀ । ਫਿਲਹਾਲ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ, ਪਰ ਇਹ ਹਮਲੇ ਉਨ੍ਹਾਂ ਥਾਵਾਂ ‘ਤੇ ਕੀਤੇ ਗਏ ਹਨ, ਜਿੱਥੇ ਸਰਕਾਰੀ ਸੈਨਿਕ ਅਤੇ ਕੁਰਦ ਲੜਾਕੇ ਤਾਇਨਾਤ ਹਨ ।

ਇਹ ਵੀ ਪੜ੍ਹੋ: ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਝੌਂਪੜੀਆਂ ਸੜ ਕੇ ਹੋਈਆਂ ਸੁਆਹ

ਤੁਰਕੀ ਦੇ ਹਤਾਏ ਸੂਬੇ ਦੇ ਗਵਰਨਰ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਹਮਲੇ ਵਿੱਚ 13 ਗੈਰ ਮਿਲਟਰੀ ਨਾਗਰਿਕ ਮਾਰੇ ਗਏ ਅਤੇ 27 ਲੋਕ ਜ਼ਖਮੀ ਹੋ ਗਏ ਹਨ । ਗਵਰਨਰ ਦੇ ਦਫਤਰ ਨੇ ਹਮਲੇ ਲਈ ਸੀਰੀਅਨ ਕੁਰਦਿਸ਼ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।

Artillery attacks on Syrian hospital

ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਰਟਰੀ ਫਾਰ ਹਿਊਮਨ ਰਾਈਟਸ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਵਿਰੋਧੀਆਂ ਦੇ ਕਬਜ਼ੇ ਵਾਲੀਆਂ ਥਾਵਾਂ ‘ਤੇ ਸਿਹਤ ਕੇਂਦਰਾਂ ਦੀ ਮਦਦ ਕਰਨ ਵਾਲੇ ਸੀਰੀਅਨ ਅਮੇਰਿਕਨ ਮੈਡੀਕਲ ਸੋਸਾਇਟੀ (SAMS) ਨੇ ਦੱਸਿਆ ਕਿ ਆਫਰੀਨ ਸ਼ਹਿਰ ਦੇ ਅਲ-ਸ਼ਿਫਾ ਹਸਪਤਾਲ ‘ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ ਨਾਲ ਪੋਲੀਕਲੀਨਿਕ ਵਿਭਾਗ, ਐਮਰਜੈਂਸੀ ਮੈਡੀਕਲ ਅਤੇ ਡਿਲੀਵਰੀ ਰੂਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਸਮੂਹ ਨੇ ਹਸਪਤਾਲ ‘ਤੇ ਹਮਲੇ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਮਹਿਲਾ ਕਾਂਸਟੇਬਲ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ, 50 ਜ਼ਰੂਰਤਮੰਦ ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚਾ

ਦੱਸ ਦੇਈਏ ਕਿ ਤੁਰਕੀ ਦੇ ਹਤਾਏ ਸੂਬੇ ਨੇ ਹਮਲੇ ਲਈ ਕੁਰਦ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਉੱਥੇ ਹੀ ਕੁਰਦ ਨੀਤ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੈਟਿਕ ਫੋਰਸਿਜ ਦੇ ਪ੍ਰਮੁੱਖ ਮਜਲੂਮ ਅਬਾਦੀ ਨੇ ਹਮਲੇ ਵਿੱਚ ਆਪਣੇ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ।

ਇਹ ਵੀ ਦੇਖੋ: 17 ਸਾਲਾਂ ਬਾਅਦ ਜੈਪਾਲ ਭੁੱਲਰ ਦੀ ਜ਼ੁਰਮ ਦੀ ਦੁਨੀਆ ਤੋਂ ਇਸ ਤਰ੍ਹਾਂ ਹੋਈ ਵਾਪਸੀ, ਦੇਖ ਨਹੀਂ ਹੁੰਦੀ ਰੋਂਦੀ ਮਾਂ

The post ਸੀਰੀਆ ਦੇ ਹਸਪਤਾਲ ‘ਤੇ ਮਿਜ਼ਾਇਲ ਹਮਲਾ, 2 ਸਿਹਤ ਵਰਕਰਾਂ ਸਣੇ 13 ਲੋਕਾਂ ਦੀ ਮੌਤ appeared first on Daily Post Punjabi.