t-20 world cup Archives - Daily Post Punjabi

ਇੰਗਲੈਂਡ ਨੂੰ ਹਰਾ ਕੇ T-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਭਾਰਤ, ਨਿਊਜ਼ੀਲੈਂਡ ਨਾਲ ਹੋਵੇਗਾ ਖਿਤਾਬੀ ਮੁਕਾਬਲਾ
ਸੰਜੂ ਸੈਮਸਨ ਦੀ ਸ਼ਾਨਦਾਰ ਬੱਲਬਾਜ਼ੀ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ 7 ਦੌੜਾਂ ਤੋਂ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਸੈਮਸਨ ਦੀ ਤੂਫਾਨੀ ਪਾਰੀ (89 ਦੌੜਾਂ) ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ ‘ਤੇ 253 ਦੌੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੀ ਟੀਮ ਨਿਰਧਾਰਤ ਓਵਰਾਂ ਵਿਚ 7 ਵਿਕਟਾਂ ‘ਤੇ 246 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ ਜੈਕਬ ਬੇਥੇਲ ਨੇ 105 ਦੌੜਾਂ ਬਣਾਈਆਂ।

ਭਾਰਤ ਲਈ ਹਾਰਦਿਕ ਪਾਂਡੇਯ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ 1-1 ਸਫਲਤਾ ਆਪਣੇ ਨਾਂ ਕੀਤੀ। ਹੁਣ ਟੀਮ ਇੰਡੀਆ ਦਾ ਸਾਹਮਣਾ ਐਤਵਾਰ ਨੂੰ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਨਾਲ ਹੋਵੇਗਾ। 8 ਮਾਰਚ ਨੂੰ ਖਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦਾ ਟੀਚਾ ਲੈ ਕੇ ਉਤਰੇਗਾ।

ਭਾਰਤੀ ਟੀਮ ਵੱਲੋਂ ਸ਼ਿਵਮ ਦੁਬੇ ਨੇ 43 ਦੌੜਾਂ ਬਣਾਈਆਂ। ਉਹ 7 ਦੌੜਾਂ ਤੋਂ ਫਿਫਟੀ ਬਣਾਉਣ ਤੋਂ ਚੂਕ ਗਏ। ਉਨ੍ਹਾਂ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 39, ਹਾਰਦਿਕ ਪਾਂਡੇਯ ਨੇ 27 ਤੇ ਤਿਲਕ ਵਰਮਾ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਤੋਂ ਵਿਲ ਜੈਕਸ ਤੇ ਆਦਿਲ ਰੜੀਦ ਨੇ 2-2 ਵਿਕਟਾਂ ਲਈਆਂ। ਇਕ ਵਿਕੇਟ ਜੋਫ੍ਰਾ ਆਰਚਰ ਨੂੰ ਮਿਲਿਆ। 2 ਬੈਟਰਸ ਰਨਆਊਟ ਹੋਏ। ਭਾਰਤ ਨੇ ਟੀ-20 ਵਰਲਡ ਕੱਪ ਵਿਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾ ਲਿਆ। ਟੀਮ ਇੰਡਆ ਦਾ ਸਭ ਤੋਂ ਵੱਡਾ ਰਿਕਾਰਡ 256 ਦੌੜਾਂ ਹਨ ਜੋ ਕਿ ਟੀਮ ਨੇ ਇਸ ਵਰਲਡ ਕੱਪ ਵਿਚ ਜ਼ਿੰਬਾਬਵੇ ਖਿਲਾਫ ਸੁਪਰ-8 ਮੈਚ ਵਿਚ ਬਣਾਿਆ ਸੀ।

ਇਹ ਵੀ ਪੜ੍ਹੋ : 30 ਜੂਨ ਤੱਕ 45,000 KM ਸੜਕਾਂ ਦੀ ਕਾਇਆ-ਕਲਪ ਕਰੇਗੀ ਮਾਨ ਸਰਕਾਰ, 5 ਸਾਲ ਤੱਕ ਠੇਕੇਦਾਰ ਜ਼ਿੰਮੇਵਾਰ!

ਓਵਰਆਲ ਟੀ-20 ਵਰਲਡ ਕੱਪ ਵਿਚ ਇਹ ਚੌਥਾ ਸਭ ਤੋਂ ਵੱਡਾ ਸਕੋਰ ਰਿਹਾ। ਸ਼੍ਰੀਲੰਕਾ ਦੇ ਨਾਂ ਟੀ-20 ਵਰਲਡ ਕੱਪ ਵਿਚ ਸਭ ਤੋਂ ਵੱਧ ਟੋਟਲ ਦਾ ਰਿਕਾਰਡ ਹੈ। ਟੀਮ ਨੇ ਕੀਨੀਆ ਖਿਲਾਫ 2007 ਵਿਚ 260 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਨੰਬਰ-4 ‘ਤੇ ਬੈਟਿੰਗ ਕਰਨ ਉਤਰੇ ਜੈਕਬ ਬੇਥੇਲ ਨੇ ਪਾਰੀ ਸੰਭਾਲੀ। ਉੁਨ੍ਹਾਂ ਨੇ 48 ਦੌੜਾਂ ‘ਤੇ 105 ਦੌੜਾਂ ਬਣਾਈਆਂ। ਬੇਥੇਲ ਦੇ ਆਊਟ ਹੋਣ ਤੋਂ ਬਾਅਦ ਗੋਰਿਆਂ ਦੀ ਟੀਮ ਮੈਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈ। ਇਸ ਦੇ ਨਾਲ ਭਾਰਤ ਨੇ ਚੌਥੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਟੀਮ 2007, 2014, 2024 ਤੇ ਹੁਣ 2026 ਦੇ ਫਾਈਨਲ ਤੱਕ ਪਹੁੰਚ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਇੰਗਲੈਂਡ ਨੂੰ ਹਰਾ ਕੇ T-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਭਾਰਤ, ਨਿਊਜ਼ੀਲੈਂਡ ਨਾਲ ਹੋਵੇਗਾ ਖਿਤਾਬੀ ਮੁਕਾਬਲਾ appeared first on Daily Post Punjabi.

ਇੰਗਲੈਂਡ ਨੂੰ ਹਰਾ ਕੇ T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਭਲਕੇ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ
ਭਾਰਤ ਨੇ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਟੀ-20 ਵਰਲਡ ਕੱਪ 2022 ਦੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ। ਇਸ ਮਹਾਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾਇਆ। ਹੁਣ 29 ਜੂਨ ਨੂੰ ਫਾਈਨਲ ਮੈਚ ਵਿਚ ਭਾਰਤੀ ਟੀਮ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ।

ਆਈਸੀਸੀ ਟੀ-20 ਵਰਲਡ ਕੱਪ 2024 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚ ਖੇਡਿਆ ਗਿਆ। ਟੀਮ ਇੰਡੀਆ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਸ ਮੁਕਾਬਲੇ ਵਿਚ ਰੋਹਿਤ ਸ਼ਰਮਾ ਨੇ 39 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਰੋਹਿਤ ਨੇ 6 ਚੌਕੇ ਤੇ 2 ਛੱਕੇ ਲਗਾਏ। ਰੋਹਿਤ ਸ਼ਰਮਾ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ 36 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਹਾਰਦਿਕ ਪਾਂਡੇ ਨੇ ਵੀ 13 ਗੇਂਦਾਂ ‘ਤੇ 23 ਦੌੜਾਂ ਬਣਾਈਆਂ ਜਦੋਂ ਕਿ ਰਵਿੰਦਰ ਜਡੇਜਾ ਨਾਟਆਊਟ ਰਹੇ ਤੇ ਅਕਸ਼ਰ ਪਟੇਲ ਨੇ ਵੀ ਨਾਟਆਊਟ 10 ਦੌੜਾਂ ਦੀ ਪਾਰੀ ਖੇਡੀ।

ਭਾਰਤੀ ਬੱਲੇਬਾਜ਼ਾਂ ਦੇ ਬਾਅਦ ਗੇਂਦਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਅਕਸ਼ਰ-ਕੁਲਦੀਪ ਦੀ ਫਿਰਕੀ ਵਿਚ ਫਸ ਗਈ ਤੇ ਸਿਰਫ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਕਸ਼ਰ ਤੇ ਕੁਲਦੀਪ ਯਾਦਵ ਨੇ ਮੈਚ ਵਿਚ 3-3 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਵੀ ਇਕ ਵਿਕਟ ਆਪਣੇ ਨਾਂ ਕੀਤੀ।

ਭਾਰਤ ਨੇ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ ਤੀਜੀ ਵਾਰ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਲ 2014 ਵਿਚ ਫਾਈਨਲ ਵਿਚ ਪਹੁੰਚਣ ਵਿਚ ਕਾਮਯਾਬ ਰਹੀ ਸੀ ਪਰ ਖਿਤਾਬ ਜਿੱਤਣ ਤੋਂ ਚੂਕ ਗਿਆ ਸੀ। ਦਰਅਸਲ ਫਾਈਨਲ ਵਿਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਸਾਲ 2007 ਵਿਚ ਟੀਮ ਇੰਡੀਆ ਨੇ ਪਹਿਲੀ ਵਾਰ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਸੀ। ਇਸ ਦੌਰਾਨ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਇੰਗਲੈਂਡ ਨੂੰ ਹਰਾ ਕੇ T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਭਲਕੇ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ appeared first on Daily Post Punjabi.

T-20 ਵਿਸ਼ਵ ਕੱਪ ਵਿਚਾਲੇ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ, ਅਨੁਸ਼ਾਸਨਹੀਣਤਾ ਕਾਰਨ ਟੀਮ ‘ਚੋਂ ਕੱਢਿਆ ਬਾਹਰ
ਟੀ-20 ਵਰਲਡ ਕੱਪ ਲਈ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲੀ। ਇਸ ਦੇ ਬਾਅਦ ਲਗਾਤਾਰ ਅਟਕਲਾਂ ਲੱਗਦੀਆਂ ਰਹੀਆਂ। ਹਾਲਾਂਕਿ ਸ਼ੁਭਮਨ ਗਿੱਲ ਨੂੰ ਰਿਜ਼ਰਵ ਪਲੇਅਰ ਵਜੋਂ ਚੁਣਿਆ ਗਿਆ। ਲਿਹਾਜ਼ਾ ਉਹ ਭਾਰਤੀ ਟੀਮ ਨਾਲ ਅਮਰੀਕਾ ਗਏ ਪਰ ਸਟੇਡੀਅਮ ਵਿਚ ਭਾਰਤੀ ਖਿਡਾਰੀਆਂ ਨੂੰ ਸਪੋਰਟ ਕਰਦੇ ਨਜ਼ਰ ਨਹੀਂ ਆਏ ਜਦੋਂ ਕਿ ਸ਼ੁਭਮਨ ਗਿੱਲ ਤੋਂ ਇਲਾਵਾ ਹੋਰ ਰਿਜ਼ਰਵ ਪਲੇਅਰ ਰਿੰਕੂ ਸਿੰਘ, ਆਵੇਸ਼ ਖਾਨ ਤੇ ਖਲੀਲ਼ ਅਹਿਮਦ ਨਿਊਯਾਰਕ ਵਿਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤੀ ਟੀਮ ਦਾ ਹੌਸਲਾ ਵਧਾਉਂਦੇ ਦਿਖੇ।

ਰਿਪੋਰਟ ਮੁਤਾਬਕ ਭਾਰਤ ਦੇ ਲੀਗ ਮੈਚਾਂ ਦੇ ਬਾਅਦ ਸ਼ੁਭਮਨ ਗਿੱਲ ਤੇ ਆਵੇਸ਼ ਖਾਨ ਭਾਰਤ ਪਰਤ ਜਾਣਗੇ। ਦਰਅਸਲ ਦੋਵੇਂ ਖਿਡਾਰੀਆਂ ਨੂੰ ਰਿਪਲੇਸਮੈਂਟ ਵਜੋਂ ਰੱਖਿਆ ਗਿਆ ਸੀ ਪਰ ਸ਼ੁਭਮਨ ਗਿੱਲ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੇ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੁਭਮਨ ਗਿੱਲ ਨੂੰ ਅਨੁਸ਼ਾਸਨਹੀਣਤਾ ਦੀ ਵਜ੍ਹਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਨਾਲ ਹੀ ਖਬਰ ਹੈ ਕਿ ਸ਼ੁਭਮਨ ਗਿੱਲ ਭਾਰਤੀ ਟੀਮ ਨੂੰ ਸਪੋਰਟ ਕਰਨ ਦੀ ਬਜਾਏ ਆਪਣੇ ਸਾਈਡ ਬਿਜ਼ਨੈੱਸ ਵਿਚ ਬਿਜ਼ੀ ਸੀ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਵਿਚ ਰਿਸ਼ਤੇ ਵਿਚ ਦਰਾਰ ਆ ਗਈ ਹੈ।

ਇਹ ਵੀ ਪੜ੍ਹੋ : ਵਿਆਹ ਦੇ 3 ਮਹੀਨੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾ/ਪਤ, ਘਰਵਾਲੀ ਨੂੰ ਠਹਿਰਾਇਆ ਜ਼ਿੰਮੇਵਾਰ

ਦਰਅਸਲ ਸ਼ੁਭਮਨ ਗਿੱਲ ਨੇ ਇੰਸਟਾਗ੍ਰਾਮ ‘ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਨਫਾਲੋ ਕਰ ਦਿੱਤਾ ਹੈ ਜਿਸ ਦੇ ਬਾਅਦ ਫੈਨਸ ਦਾ ਕਹਿਣਾ ਹੈ ਕਿ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਵਿਚ ਸਭ ਕੁਝ ਠੀਕ ਨਹੀਂ ਹੈ। ਪਿਛਲੇ ਦਿਨੀਂ ਵਨਡੇ ਵਰਲਡ ਕੱਪ ਵਿਚ ਭਾਰਤ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨਾਲ ਹੀ IPL ਵਿਚ ਸ਼ੁਭਮਨ ਗਿੱਲ ਨੇ ਬਹੁਤ ਦੌੜਾਂ ਬਣਾਈਆਂ ਪਰ ਟੀ-20 ਵਰਲਡ ਕੱਪ ਲਈ ਭਾਰਤ ਦੀ ਮੁੱਖ ਟੀਮ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ। ਹਾਲਾਂਕਿ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਨਾਲ ਸ਼ੁਭਮਨ ਗਿੱਲ ਅਮਰੀਕਾ ਰਿਜ਼ਰਵ ਪਲੇਅਰ ਵਜੋਂ ਜ਼ਰੂਰ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post T-20 ਵਿਸ਼ਵ ਕੱਪ ਵਿਚਾਲੇ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ,  ਅਨੁਸ਼ਾਸਨਹੀਣਤਾ ਕਾਰਨ ਟੀਮ ‘ਚੋਂ ਕੱਢਿਆ ਬਾਹਰ appeared first on Daily Post Punjabi.

T20 ਵਿਸ਼ਵ ਕੱਪ : ਅਮਰੀਕਾ ਨੇ ਰਚਿਆ ਇਤਿਹਾਸ, ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਦਿੱਤੀ ਮਾਤ
ਪਾਕਿਸਤਾਨ ਤੇ ਅਮਰੀਕਾ ਵਿਚ ਪਹਿਲੇ ਮੁਕਾਬਲੇ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ। ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟਾਰਗੈੱਟ ਦਿੱਤਾ ਸੀ। ਅਮਰੀਕਾ ਨੇ 159 ਬਣਾਏ। ਮੈਚ ਸੁਪਰ ਓਵਰ ਵਿਚ ਆ ਗਿਆ। ਸੁਪਰ ਓਵਰ ਵਿਚ ਅਮਰੀਕਾ ਦੇ ਜੋਂਸ ਨੇ ਇਕਲੌਤਾ 4 ਮਾਰਿਆ ਤੇ ਪਾਕਿਸਤਾਨ ਦੇ ਵਰਲਡ ਕਲਾਸ ਪੇਸ ਮੁਹੰਮਦ ਆਮਿਰ ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ। ਹੁਣ 19 ਦੌੜਾਂ ਦਾ ਟਾਰਗੈੱਟ ਅਮਰੀਕਾ ਦੇ ਸਾਹਮਣੇ ਸੀ।

2010 ਵਿਚ ਇੰਡੀਆ ਲਈ ਅੰਡਰ-19 ਖੇਡ ਚੁੱਕੇ ਸੌਰਭਨੇਤਰਾਵਲਕਰ ਗੇਂਦਬਾਜ਼ੀ ਕਰਨ ਆਏ। ਸਿਰਫ ਇਕ ਬਾਊਂਡਰੀ ਦਿੱਤੀ। ਪਾਕਿਸਤਾਨ ਦੇ ਇਫਤਿਖਾਰ, ਫਖਰ ਜਮਾਨ ਤੇ ਸ਼ਾਦਾਬ ਸਿਰਫ 13 ਦੌੜਾਂ ਬਣਾ ਸਕੇ। ਅਮਰੀਕਾ ਨੇ ਇਹ ਮੈਚ ਸੁਪਰ ਓਵਰ ਵਿਚ 5 ਦੌੜਾਂ ਤੋਂ ਜਿੱਤ ਕੇ ਇਤਿਹਾਸ ਰਚ ਦਿੱਤਾ।

ਸੁਪਰ ਓਵਰ ਪਾ ਰਹੇ ਸੌਰਵ ਨੇ ਇਫਤਿਖਾਰ ਅਹਿਮਦ ਨੂੰ ਨਿਤਿਸ਼ ਕੁਮਾਰ ਦੇ ਹੱਥੋਂ ਕੈਚ ਕਰਾਇਆ। ਅਜੇ ਪਾਕਿਸਤਾਨ ਨੇ 5 ਦੌੜਾਂ ਹੀ ਬਣਾਈਆਂ ਸਨ, ਹੁਣ ਪਾਕਿਸਤਾਨ ਨੂੰ 13 ਦੌੜਾਂ ਬਣਾਉਣੀਆਂ ਹਨ। ਆਖਿਰਕਾਰ ਫਖਰ ਤੇ ਸ਼ਾਦਾਬ ਕੁੱਲ 13 ਦੌੜਾਂ ਹੀ ਬਣਾ ਸਕੇ।

ਇਹ ਵੀ ਪੜ੍ਹੋ : SGPC ਪ੍ਰਧਾਨ ਧਾਮੀ ਨੇ ਥੱ/ਪੜ ਵਾਲੀ ਘਟਨਾ ਮਗਰੋਂ ਕੰਗਨਾ ਰਣੌਤ ‘ਤੇ ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਅਮਰੀਕਾ ਪਹਿਲੀ ਵਾਰ ਵਰਲਡ ਕੱਪ ਵਿਚ ਉਤਰੀ ਹੈ ਪਰ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਦੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਨੋਸਟੁਸ਼ ਕੇਂਜੀਗੇ ਨੇ 3 ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਉਸਨੇ ਉਸਮਾਨ ਖਾਨ, ਸ਼ਾਦਾਬ ਖਾਨ ਅਤੇ ਆਜ਼ਮ ਖਾਨ ਦੀਆਂ ਵਿਕਟਾਂ ਲਈਆਂ, ਇਹ ਪਾਕਿਸਤਾਨ ਦੇ ਖਿਲਾਫ ਅਮਰੀਕਾ ਦੀ ਇਤਿਹਾਸਕ ਜਿੱਤ ਦੇ ਅਸਲ ਹੀਰੋ ਹਨ। ਉਸ ਨੇ ਤੀਜੇ ਓਵਰ ਦੀ ਤੀਜੀ ਗੇਂਦ ‘ਤੇ ਉਸਮਾਨ ਖਾਨ ਨੂੰ 3 ਦੌੜਾਂ ‘ਤੇ ਆਊਟ ਕਰਕੇ ਪਾਵਰਪਲੇ ‘ਚ ਪਾਕਿਸਤਾਨ ‘ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਉਸ ਨੇ 13ਵੇਂ ਓਵਰ ‘ਚ ਸ਼ਾਦਾਬ ਖਾਨ ਦਾ ਵਿਕਟ ਲੈ ਕੇ ਬਾਬਰ ਨਾਲ 72 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post T20 ਵਿਸ਼ਵ ਕੱਪ : ਅਮਰੀਕਾ ਨੇ ਰਚਿਆ ਇਤਿਹਾਸ, ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਦਿੱਤੀ ਮਾਤ appeared first on Daily Post Punjabi.

T20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਦੀ ਅਗਵਾਈ ‘ਚ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਅਮਰੀਕਾ ਤੇ ਵੈਸਟਇੰਡੀਜ਼ ਵਿਚ 2 ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਟੂਰਨਾਮੈਂਟ ਲਈ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ 15 ਮੈਂਬਰਾਂ ਵਾਲਾ ਸਕਾਡ ਜਾਰੀ ਕੀਤਾ ਹੈ।

IPL ਵਿਚ ਬੇਹਤਰੀਨ ਬੱਲੇਬਾਜ਼ੀ ਕਰ ਰਹੇ ਸੰਜੂ ਸੈਮਸਨ ਤੇ ਰਿਸ਼ਭ ਪੰਤ ਨੂੰ ਵਿਕਟ ਕੀਪਰ ਵਜੋਂ ਚੁਣਿਆ ਗਿਆ ਹੈ। ਪੇਸ ਬਾਲਿੰਗ ਆਲ ਰਾਊਂਡਰ ਦੀ ਕੈਟੇਗਰੀ ਵਿਚ ਹਾਰਤਿਕ ਪਾਂਡਯ ਦੇ ਨਾਲ-ਨਾਲ ਸ਼ਿਵਮ ਦੁਬੇ ਵੀ ਚੁਣਏ ਗਏ ਹਨ। ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਮੁੱਖ ਸਕਵਾਡ ਵਿਚ ਥਾਂ ਨਹੀਂ ਬਣਾ ਪਾਏ ਹਨ। ਉਹ ਟ੍ਰੈਵਲਿੰਗ ਰਿਜ਼ਰਵ ਦਾ ਹਿੱਸਾ ਬਣਾਏ ਗਏ ਹਨ।

ਟੀਮ ਇੰਡੀਆ ਪਹਿਲਾ ਮੁਕਾਬਲਾ 5 ਜੂਨ ਨੂੰ ਆਇਰਲੈਂਡ ਤੋਂ ਖੇਡੇਗੀ। ਟੀਮ ਦਾ ਦੂਜਾ ਮੁਕਾਬਲਾ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਤੀਜਾ ਮੁਕਾਬਲਾ ਅਮਰੀਕਾ ਤੇ 15 ਜੂਨ ਨੂੰ ਚੌਥਾ ਮੁਕਾਬਲਾ ਕੈਨੇਡਾ ਤੋਂ ਹੋਵੇਗਾ।

ਇਸ ਵਾਰ ਟੀ-20 ਵਰਲਡ ਕੱਪ 2 ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਓਪਨਿੰਗ ਮੈਚ ਕੈਨੇਡਾ ਦੇ ਹੋਮ ਟੀਮ ਅਮਰੀਕਾ ਵਿਚ ਡਲਾਸ ਵਿਚ ਹੋਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿਚ ਹੋਵੇਗਾ। ਸੁਪਰ-8 ਤੇ ਨਾਕਆਊਟ ਮੈਚ ਵੈਸਟਇੰਡੀਜ਼ ਵਿਚ ਹੋਣਗੇ। ਟੀਮ-20 ਵਰਲਡ ਕੱਪ ਵਿਚ ਗਰੁੱਪ ਸਟੇਜ ਦੇ ਮੁਕਾਬਲੇ 2 ਤੋਂ 17 ਜੂਨ ਤੱਕ ਹੋਣਗੇ। 19 ਤੋਂ 24 ਜੂਨ ਤੱਕ ਸੁਪਰ-8 ਸਟੇਜ ਦੇ ਮੁਕਾਬਲੇ ਹੋਣਗੇ। ਫਿਰ 26 ਜੂਨ ਤੋਂ ਨਾਕਆਊਟ ਸਟੇਜ ਸ਼ੁਰੂ ਹੋਵੇਗਾ।

ਇਸ ਵਾਰ ਟੀ-20 ਵਰਲਡ ਕੱਪ ਦਾ 9ਵਾਂ ਐਡੀਸ਼ਨ ਖੇਡਿਆ ਜਾਵੇਗਾ। ਇੰਗਲੈਂਡ ਡਿਫੈਂਡਿੰਗ ਚੈਂਪੀਅਨ ਹੈ। ਟੀਮ ਨੇ 2022 ਵਿਚ ਪਾਕਿਸਤਾਨ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ 2010 ਵਿਚ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਟਰਾਫੀ ਜਿੱਤੀ ਸੀ। ਵੈਸਟਇੰਡੀਜ਼ ਵੀ 2012 ਤੇ 2016 ਵਿਚ 2 ਵਾਰ ਖਿਤਾਬ ਜਿੱਤ ਚੁੱਕੀ ਹੈ। ਭਾਰਤ, ਪਾਕਿਸਤਾਨ, ਆਸਟ੍ਰੇਲੀਆ ਤੇ ਸ਼੍ਰੀਲੰਕਾ ਨੇ 1-1 ਵਾਰ ਜੇਤੂ ਟਰਾਫੀ ‘ਤੇ ਕਬਜ਼ਾ ਕੀਤਾ ਹੈ।

ਟੀ-20 ਵਰਲਡ ਕੱਪ ਲਈ ਟੀਮ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਹਾਰਦਿਕ ਪੰਡਯਾ, ਸ਼ਿਵਮ ਦੁਬੇ , ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ , ਯੁਜਵਿੰਦਰ ਚਹਿਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼।

ਇਸ ਤੋਂ ਇਲਾਵਾ ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ ਨੂੰ ਰਿਜ਼ਰਵ ਖਿਡਾਰੀ ਵਜੋਂ ਚੁਣਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post T20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਦੀ ਅਗਵਾਈ ‘ਚ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ appeared first on Daily Post Punjabi.