t20 world cup 2021 ind vs pak Archives - Daily Post Punjabi

ਟੀਮ ਇੰਡੀਆ ਲਈ ਖਤਰੇ ਦੀ ਘੰਟੀ, ਨਿਊਜ਼ੀਲੈਂਡ ਤੋਂ ਹਾਰਨ ‘ਤੇ ਟੀ-20 ਵਿਸ਼ਵ ਕੱਪ ‘ਚੋਂ ਬਾਹਰ ਹੋ ਸਕਦੈ ਭਾਰਤ !
ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਐਤਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ । ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਸੀ। ਇਸ ਕਰਾਰੀ ਹਾਰ ਦੇ ਨਾਲ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

T20 World Cup 2021

ਭਾਰਤ ਦਾ ਅਗਲਾ ਮੈਚ 31 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੈ। ਜੇਕਰ ਟੀਮ ਇੰਡੀਆ ਇਸ ਮੈਚ ‘ਚ ਵੀ ਹਾਰ ਜਾਂਦੀ ਹੈ ਤਾਂ ਉਸ ‘ਤੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਦਰਅਸਲ, ਭਾਰਤ ਨੂੰ ਟੂਰਨਾਮੈਂਟ ਵਿੱਚ ਬਣੇ ਰਹਿਣ ਅਤੇ ਆਪਣੀ ਕਿਸਮਤ ਆਪਣੇ ਹੱਥਾਂ ‘ਚ ਰੱਖਣ ਲਈ ਨਿਊਜ਼ੀਲੈਂਡ ਖਿਲਾਫ ਅਗਲਾ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਪਵੇਗਾ ।

ਇਹ ਵੀ ਪੜ੍ਹੋ: ਫਿਰ ਕਿਸਾਨਾਂ ਦੇ ਹੱਕ ‘ਚ ਆਏ ਰਾਜਪਾਲ ਮਲਿਕ, ਕਿਹਾ – ‘ਖੇਤੀ ਮੰਤਰੀ ਤੋਂ ਨਹੀਂ ਹੋਵੇਗਾ ਹੱਲ, PM ਤੇ ਗ੍ਰਹਿ ਮੰਤਰੀ ਦੇਣ ਦਖਲ’

ਪਾਕਿਸਤਾਨ ਤੋਂ ਬਾਅਦ ਜੇਕਰ ਭਾਰਤ ਨੂੰ ਵੀ ਨਿਊਜ਼ੀਲੈਂਡ ਤੋਂ ਹਾਰ ਮਿਲਦੀ ਹੈ ਤਾਂ ਉਸ ‘ਤੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰਨ ਦੀ ਸਥਿਤੀ ਵਿੱਚ ਭਾਰਤ ਨੂੰ ਟੀ-20 ਵਿਸ਼ਵ ਕੱਪ ਵਿੱਚ ਬਣੇ ਰਹਿਣ ਲਈ ਅਫਗਾਨਿਸਤਾਨ, ਸਕਾਟਲੈਂਡ ਅਤੇ ਨਾਮੀਬੀਆ ਖਿਲਾਫ ਆਪਣੇ ਅਗਲੇ ਤਿੰਨ ਮੈਚ ਜਿੱਤਣ ਦੇ ਨਾਲ-ਨਾਲ ਦੂਜੀਆਂ ਟੀਮਾਂ ਦੀਆਂ ਜਿੱਤਾਂ-ਹਾਰਾਂ ਦੇ ਨਤੀਜਿਆਂ ‘ਤੇ ਵੀ ਭਰੋਸਾ ਕਰਨਾ ਹੋਵੇਗਾ।

T20 World Cup 2021

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਟਾਪ-2 ਵਿੱਚ ਰਹਿਣਾ ਪਵੇਗਾ । ਪਾਕਿਸਤਾਨ ਤੋਂ ਬਾਅਦ ਜੇਕਰ ਭਾਰਤ ਨੂੰ ਵੀ ਨਿਊਜ਼ੀਲੈਂਡ ਤੋਂ ਹਾਰ ਮਿਲਦੀ ਹੈ ਤਾਂ ਉਸ ਨੂੰ ਦੁਆ ਕਰਨੀ ਪਵੇਗੀ ਕਿ ਉਸ ਵਾਂਗ ਪਾਕਿਸਤਾਨ ਜਾਂ ਨਿਊਜ਼ੀਲੈਂਡ ਦੀ ਕੋਈ ਇੱਕ ਵੱਡੀ ਟੀਮ ਘੱਟੋ-ਘੱਟ ਦੋ ਮੈਚ ਹਾਰੇ। ਇਸ ਦੇ ਬਾਵਜੂਦ ਭਾਰਤ ਨੂੰ ਚੰਗੀ ਰਨ ਰੇਟ ਨੂੰ ਦੇਖਦੇ ਹੋਏ ਆਪਣੇ ਅਗਲੇ ਬਾਕੀ 3 ਮੈਚ ਜਿੱਤਣੇ ਪੈਣਗੇ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ BJP ਦਾ ਵਿਰੋਧ ਕਰੇਗਾ ਸੰਯੁਕਤ ਕਿਸਾਨ ਮੋਰਚਾ : ਟਿਕੈਤ

ਦੱਸ ਦੇਈਏ ਕਿ ਬੇਸ਼ੱਕ ਅਫ਼ਗ਼ਾਨਿਸਤਾਨ ਦੀ ਟੀਮ ਸੈਮੀਫਾਈਨਲ ਤੱਕ ਦਾ ਸਫਰ ਨਾ ਕਰ ਸਕੇ ਪਰ ਉਹ ਭਾਰਤ, ਪਾਕਿਸਤਾਨ ਜਾਂ ਨਿਊਜ਼ੀਲੈਂਡ ਵਰਗੀਆਂ ਵੱਡੀਆਂ ਟੀਮਾਂ ਦਾ ਖੇਡ ਖਰਾਬ ਕਰ ਸਕਦੀ ਹੈ। ਅਜਿਹੇ ਵਿੱਚ ਭਾਰਤੀ ਟੀਮ ਨੂੰ ਹਰ ਸਮੇਂ ਚੌਕਸ ਰਹਿਣਾ ਹੋਵੇਗਾ । ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰਨ ਦੀ ਸਥਿਤੀ ਵਿੱਚ ਭਾਰਤ ਨੂੰ ਛੋਟੀਆਂ ਟੀਮਾਂ ਖਾਸ ਕਰਕੇ ਅਫਗਾਨਿਸਤਾਨ ਤੋਂ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਟੀਮ ਇੰਡੀਆ ਲਈ ਖਤਰੇ ਦੀ ਘੰਟੀ, ਨਿਊਜ਼ੀਲੈਂਡ ਤੋਂ ਹਾਰਨ ‘ਤੇ ਟੀ-20 ਵਿਸ਼ਵ ਕੱਪ ‘ਚੋਂ ਬਾਹਰ ਹੋ ਸਕਦੈ ਭਾਰਤ ! appeared first on Daily Post Punjabi.

ਪਾਕਿਸਤਾਨ ਦੇ ਹੱਥੋਂ ਮਿਲੀ ਇੱਕਤਰਫ਼ਾ ਹਾਰ ਤੋਂ ਬਾਅਦ ਇਸ ਖਿਡਾਰੀ ਦੀ ਹੋ ਸਕਦੀ ਹੈ ਅਗਲੇ ਮੈਚ ਤੋਂ ਛੁੱਟੀ !
ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਹੈ।

t20 world cup 2021 ind vs pak

ਇਸ ਕਰਾਰੀ ਹਾਰ ਦੇ ਨਾਲ, ਵਿਸ਼ਵ ਕੱਪ ਦੇ ਮੈਚਾਂ ਵਿੱਚ ਪਾਕਿਸਤਾਨ ਦੇ ਖਿਲਾਫ ਕਦੇ ਨਾ ਹਾਰਨ ਦੀ ਭਾਰਤ ਦੀ ਲੜੀ ਵੀ ਟੁੱਟ ਗਈ ਹੈ। ਪਾਕਿਸਤਾਨ ਦੇ ਖਿਲਾਫ ਇਸ ਹਾਰ ਤੋਂ ਭਾਰਤੀ ਪ੍ਰਸ਼ੰਸਕ ਕਾਫੀ ਦੁਖੀ ਹਨ। ਭਾਰਤ ਉਦੋਂ ਹੀ ਮੈਚ ਤੋਂ ਬਾਹਰ ਹੋ ਗਿਆ ਸੀ ਜਦੋਂ ਟੀਮ ਇੰਡੀਆ ਨੇ ਪਹਿਲੀਆਂ 13 ਗੇਂਦਾਂ ਦੇ ਅੰਦਰ ਹੀ ਦੋਨਾਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਸੀ। ਭਾਰਤ ਦੀ ਹਾਰ ਲਈ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਤੋਂ ਜ਼ਿਆਦਾ ਜ਼ਿੰਮੇਵਾਰ ਇੱਕ ਖਿਡਾਰੀ ਹੈ। ਇਹ ਖਿਡਾਰੀ ਟੀਮ ਇੰਡੀਆ ਲਈ ਬੋਝ ਬਣ ਰਿਹਾ ਹੈ, ਅਜਿਹੇ ‘ਚ ਕਪਤਾਨ ਵਿਰਾਟ ਕੋਹਲੀ ਸ਼ਾਇਦ ਹੀ ਉਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਦੇ ਬਾਕੀ ਮੈਚਾਂ ਲਈ ਪਲੇਇੰਗ ਇਲੈਵਨ ‘ਚ ਮੌਕਾ ਦੇਣ। ਵਿਰਾਟ ਕੋਹਲੀ ਉਸ ਖਿਡਾਰੀ ਨੂੰ ਪੂਰੇ ਟੂਰਨਾਮੈਂਟ ਤੋਂ ਬਾਹਰ ਵੀ ਰੱਖ ਸਕਦੇ ਹਨ।

ਇਹ ਵੀ ਪੜ੍ਹੋ : BJP ਦੇ ਸਾਂਸਦ ਦਾ ਵਿਵਾਦਿਤ ਬਿਆਨ, ਕਿਹਾ – ‘ED ਮੇਰੇ ਪਿੱਛੇ ਨਹੀਂ ਆਵੇਗੀ ਕਿਉਂਕਿ ਮੈਂ ਭਾਜਪਾ…’

ਸੂਰਿਆਕੁਮਾਰ ਯਾਦਵ ਟੀਮ ਇੰਡੀਆ ਲਈ ਬੋਝ ਸਾਬਿਤ ਹੋ ਰਹੇ ਹਨ। ਇਸ ਖਿਡਾਰੀ ਦਾ ਫਲਾਪ ਸ਼ੋਅ ਲੰਬੇ ਸਮੇਂ ਤੋਂ ਜਾਰੀ ਹੈ, ਇਸ ਖਿਡਾਰੀ ਦੀ ਖਰਾਬ ਫਾਰਮ ਨੂੰ ਵੀ ਭਾਰਤ ਨੂੰ ਪਹਿਲੀ ਵਾਰ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ ‘ਚ ਹਾਰ ਦਾ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਸੂਰਿਆਕੁਮਾਰ ਯਾਦਵ ਨੂੰ ਇਸ ਮੈਚ ਵਿੱਚ 4 ਨੰਬਰ ‘ਤੇ ਮਹੱਤਵਪੂਰਨ ਪੋਜੀਸ਼ਨ ‘ਤੇ ਬੱਲੇਬਾਜ਼ੀ ਦਾ ਮੌਕਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਭਰੋਸਾ ਤੋੜਿਆ ਅਤੇ 11 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਅਜਿਹਾ ਲਗਦਾ ਹੈ ਕਿ ਵਿਰਾਟ ਕੋਹਲੀ ਸ਼ਾਇਦ ਸੂਰਿਆਕੁਮਾਰ ਯਾਦਵ ਨੂੰ ਪੂਰੇ ਟੀ -20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਮੌਕਾ ਨਾ ਦੇਣ। ਸੂਰਿਆਕੁਮਾਰ ਯਾਦਵ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਆਪਣੀ ਤੇਜ਼ ਬੱਲੇਬਾਜ਼ੀ ਨਾਲ ਟੀਮ ਇੰਡੀਆ ਦੀ ਪਲੇਇੰਗ ਇਲੈਵਨ ‘ਚ ਜਗ੍ਹਾ ਬਣਾਉਣ ਦਾ ਦਾਅਵਾ ਠੋਕਿਆ ਹੈ।

ਵੀਡੀਓ ਲਈ ਕਲਿੱਕ ਕਰੋ-:

Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe

The post ਪਾਕਿਸਤਾਨ ਦੇ ਹੱਥੋਂ ਮਿਲੀ ਇੱਕਤਰਫ਼ਾ ਹਾਰ ਤੋਂ ਬਾਅਦ ਇਸ ਖਿਡਾਰੀ ਦੀ ਹੋ ਸਕਦੀ ਹੈ ਅਗਲੇ ਮੈਚ ਤੋਂ ਛੁੱਟੀ ! appeared first on Daily Post Punjabi.