T20 World Cup champions Archives - Daily Post Punjabi

ਭਾਰਤ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਟੀ-20 ਵਿਸ਼ਵ ਕੱਪ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਦਿੱਤੀ ਮਾਤ
ਭਾਰਤ ਨੇ ਟੀ-20 ਵਰਲਡ ਕੱਪ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਹਰਾਇਆ। ਐਤਵਾਰ ਨੂੰ ਅਹਿਮਦਾਬਾਦ ਵਿਚ ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ 5 ਵਿਕਟਾਂ ‘ਤੇ 255 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 159 ਦੌੜਾਂ ‘ਤੇ ਹੀ ਆਲਆਊਟ ਹੋ ਗੀ।

ਭਾਰਤ ਦੀ ਜਿੱਤ ਦੇ ਨਾਲ ਤਿੰਨੇ ਵੱਡੇ ਰਿਕਾਰਡਸ ਬਣੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਟੀ-20 ਵਰਲਡ ਕੱਪ ਜਿੱਤਿਆ ਹੈ। ਇਹ ਭਾਰਤ ਦਾ ਤੀਜਾ ਟੀ-20 ਖਿਤਾਬ (2007, 2024 ਤੇ 2026) ਵੀ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਫਾਈਨਲ ਵਿਚ ਹਾਈਐਸਟ ਸਕੋਰ ਦਾ ਰਿਕਾਰਡ ਬਣਾਇਆ। ਇਸ ਦੇ ਬਾਅਦ ਟੀ-20 ਵਰਲਡ ਕੱਪ ਫਾਈਨਲ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

ਕੱਪ ਜਿੱਤਣ ਮਗਰੋਂ ਕਪਤਾਨ ਸੂਰਯਕੁਮਾਰ ਯਾਦਵ ਨੇ ਕਿਹਾ ਕਿ ਬੁਮਰਾਹ ਇਕ ਪੀੜ੍ਹੀ ਵਿਚ ਇਕ ਵਾਰ ਆਉਣ ਵਾਲੇ ਗੇਂਦਬਾਜ਼ ਹਨ। ਮੈਂ ਉਨ੍ਹਾਂ ਨੂੰ ਰਾਸ਼ਟਰੀ ਧਰੋਹਰ ਕਹਿ ਸਕਦਾ ਹਾਂ। ਬੁਮਰਾਹ ਨੇ ਫਾਈਨਲ ਵਿਚ ਚਾਰ ਓਵਰਾਂ ਵਿਚ 15 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੇ ਤੇ ਨਿਊਜ਼ੀਲੈਂਡ ਨੂੰ 159 ਦੌੜਾਂ ‘ਤੇ ਆਊਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਧੀ ਵੱਲੋਂ 48 ਹਜ਼ਾਰ ਦੀ ਮੰਗ ਵਾਲੇ ਸਵਾਲ ਦਾ ਮੰਤਰੀ ਅਮਨ ਅਰੋੜਾ ਨੇ ਦਿੱਤਾ ਜਵਾਬ

ਕਪਤਾਨ ਨੇ ਆਪਣੇ ਖਿਡਾਰੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਟੀਮ ਨੂੰ ਸਫਲਤਾ ਦਿਵਾਉਣ ਵਿਚ ਮਦਦ ਕੀਤੀ। ਖਿਡਾਰੀਆਂ ‘ਤੇ ਭਰੋਸਾ ਬਣਾਏ ਰੱਖਣ ਬਾਰੇ ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਵਿਚ ਸਮਰੱਥ ਹਨ ਤੇ ਮੈਨੂੰ ਪਤਾ ਸੀ ਕਿ ਉਨ੍ਹਾਂ ਵਿਚ ਮੈਚ ਜਿਤਾਉਣ ਦੀ ਕਾਬਲੀਅਤ ਹੈ। ਸਮਾਂ ਬਿਲਕੁਲ ਸਹੀ ਸੀ। ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਸ਼ਾਨਦਾਰ ਖਿਡਾਰੀ ਹਨ ਤੇ ਸਾਨੂੰ ਪਤਾ ਸੀ ਕਿ ਉਹ ਕੁਝ ਖਾਸ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਰਤ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਟੀ-20 ਵਿਸ਼ਵ ਕੱਪ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਦਿੱਤੀ ਮਾਤ appeared first on Daily Post Punjabi.