Taapsee love hrithik Archives - Daily Post Punjabi

ਤਾਪਸੀ ਪੰਨੂ ਨੇ ਖੁਲ੍ਹੇਆਮ ਰਿਤਿਕ ਰੋਸ਼ਨ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ !
Taapsee love hrithik : ਆਪਣੀ ਦਮਦਾਰ ਐਕਟਿੰਗ ਨਾਲ ਘੱਟ ਹੀ ਸਮੇਂ ਵਿੱਚ ਵੱਖ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਤਾਪਸੀ ਪੰਨੂ ਆਪਣੀ ਇੱਕ ਪੋਸਟ ਦੇ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਕਿਉਂਕਿ ਤਾਪਸੀ ਪੰਨੂ ਖੁਲ੍ਹੇਆਮ ਸੋਸ਼ਲ ਮੀਡੀਆ ਉੱਤੇ ਸਭ ਦੇ ਸਾਹਮਣੇ ਸੁਪਰਸਟਾਰ ਰਿਤਿਕ ਰੋਸ਼ਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਤਾਪਸੀ ਦਾ ਇਹ ਮੈਸੇਜ ਜਦੋਂ ਰਿਤਿਕ ਰੋਸ਼ਨ ਤੱਕ ਪਹੁੰਚਿਆ ਤਾਂ ਉਹ ਵੀ ਇਸ ਉੱਤੇ ਆਪਣਾ ਰਿਐਕਸ਼ਨ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਹੁਣ ਇਨ੍ਹਾਂ ਦੋਨਾਂ ਦੀ ਇਹ ਗੱਲ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਹੈ ਕਿ ਇਹ ਚੈਟ ਵਾਇਰਲ ਹੋ ਰਿਹਾ ਹੈ।

Taapsee love hrithik

ਦਰਅਸਲ ਲਾਕਡਾਊਨ ਦੇ ਇਸ ਸਮੇਂ ਵਿੱਚ ਕੁਆਲਿਟੀ ਟਾਇਮ ਬਿਤਾਉਂਦੇ ਹੋਏ ਤਾਪਸੀ ਪੰਨੂ ਨੇ ਆਪਣੀ ਭੈਣ ਸ਼ਗੁਨ ਪੰਨੂ ਦੇ ਨਾਲ ਰਿਤਿਕ ਰੋਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਫਿਰ ਤੋਂ ਟੀਵੀ ਉੱਤੇ ਵੇਖੀ। ਜਿਸ ਤੋਂ ਬਾਅਦ ਦੋਨੋਂ ਭੈਣਾਂ ਨੇ ਇੰਸਟਾ ਸਟੋਰੀ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਰਿਤਿਕ ਰੋਸ਼ਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ। ਇਹਨਾਂ ਤਸਵੀਰਾਂ ਵਿੱਚ ਤਾਪਸੀ ਪੰਨੂ ਅਤੇ ਉਨ੍ਹਾਂ ਦੀ ਭੈਣ ਸ਼ਗੁਨ ਨੇ ਲਿਖਿਆ ਸਾਡੇ ਘਰ ਵਿੱਚ ਰਿਤਿਕ ਰੋਸ਼ਨ ਦੀਆਂ ਗੱਲਾਂ ਕਦੇ ਖਤਮ ਨਹੀਂ ਹੁੰਦੀਆਂ ਹਨ।

Taapsee love hrithik

ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਅਸੀ ਸਿਰਫ ਉਨ੍ਹਾਂ ਦੀਆਂ ਗੱਲਾਂ ਹੀ ਕਰਦੇ ਹਾਂ ਪਰ ਗੱਲ ਇੱਥੇ ਖਤਮ ਨਹੀਂ ਹੋਈ, ਇਸ ਉੱਤੇ ਹੁਣ ਅਦਾਕਾਰ ਰਿਤਿਕ ਰੋਸ਼ਨ ਨੇ ਆਪਣਾ ਮਜੇਦਾਰ ਰਿਐਕਸ਼ਨ ਵੀ ਦਿੱਤਾ ਹੈ। ਰਿਤਿਕ ਰੋਸ਼ਨ ਨੇ ਤਾਪਸੀ ਪੰਨੂ ਦੀਆਂ ਇਹ ਤਸਵੀਰਾਂ ਆਪਣੀ ਵਾਲ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ , ਬਿਲਕੁਲ ਠੀਕ ਇਹ ਹੋਈ ਨਾ ਗੱਲ… ਤੁਹਾਡੀ ਤਾਰੀਫ ਨੇ ਮੇਰੇ ਚਿਹਰੇ ਉੱਤੇ ਮੁਸਕਾਨ ਲਿਆ ਦਿੱਤੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਹੋ ਨਾ ਪਿਆਰ ਹੈ ਰਿਤੀਕ ਰੋਸ਼ਨ ਦੀ ਡੈਬਿਊ ਫਿਲਮ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਆਪੋਜਿਟ ਅਮੀਸ਼ਾ ਪਟੇਲ ਨਜ਼ਰ ਆਈ ਸੀ। ਫਿਲਮ ਕਾਫ਼ੀ ਹਿੱਟ ਹੋਈ ਸੀ। ਅੱਜ ਵੀ ਇਸ ਫਿਲਮ ਦੇ ਗਾਣੇ ਕਾਫ਼ੀ ਪਸੰਦ ਕੀਤੇ ਜਾਂਦੇ ਹਨ।

ਰਿਤਿਕ ਰੌਸ਼ਨ ਦੇ ਕਰੀਅਰ ਦੀ ਸਭ ਤੋਂ ਸਫਲ ਫਰੈਂਚਾਇਜ਼ੀ ਕ੍ਰਿਸ਼ ਨੂੰ ਲੈ ਕੇ ਕਾਫੀ ਸਮੇਂ ਤੋਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਫਿਲਮ ਦੀ ਚੌਥੀ ਸੀਰੀਜ਼ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕਈ ਵਾਰ ਮੇਕਰਸ ਦੇ ਵੱਲੋਂ ਵੀ ਦੱਸਿਆ ਗਿਆ ਹੈ ਫ਼ਿਲਮ ਦੀ ਸਕਰਿਪਟ ‘ਤੇ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਦਰਸ਼ਕਾਂ ਨੂੰ ਇਸ ਦੀ ਆਫੀਸ਼ੀਅਲ ਜਾਣਕਾਰੀ ਦਿੱਤੀ ਜਾਵੇਗੀ। ਅਜਿਹੇ ਵਿੱਚ ਕ੍ਰਿਸ਼ 4 ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕ੍ਰਿਸ਼ 4 ਵਿੱਚ ਇੱਕ ਅਜਿਹੇ ਕਰੈਕਟਰ ਦੀ ਵਾਪਸੀ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਇਸ ਫਰੈਂਚਾਈਜ਼ੀ ਨੂੰ ਹਿੱਟ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ।

The post ਤਾਪਸੀ ਪੰਨੂ ਨੇ ਖੁਲ੍ਹੇਆਮ ਰਿਤਿਕ ਰੋਸ਼ਨ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ ! appeared first on Daily Post Punjabi.