taapsee pannu dress news Archives - Daily Post Punjabi

ਤਾਪਸੀ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ, ਲੋਕਾਂ ਨੇ ਕਿਹਾ- ਧਰਮ ਦੇ ਪ੍ਰਤੀਕ ਨੂੰ ਇਸ ਤਰ੍ਹਾਂ ਨਹੀਂ ਦਿਖਾਉਣਾ ਚਾਹੀਦਾ
ਅਦਾਕਾਰਾ ਤਾਪਸੀ ਪੰਨੂ ਦੇ ਗਲੇ ‘ਚ ਹਾਰ ਪਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ ਦੇ ਇੱਕ ਸਮਾਗਮ ਵਿੱਚ, ਉਸਨੇ ਇੱਕ ਹਾਰ ਪਹਿਨਿਆ ਸੀ ਜਿਸ ‘ਤੇ ਦੇਵੀ ਲਕਸ਼ਮੀ ਦੀ ਤਸਵੀਰ ਸੀ। ਉਸ ਨੇ ਇਹ ਹਾਰ ਲਾਲ ਰੰਗ ਦੀ ਬੋਲਡ ਡਰੈੱਸ ‘ਚ ਪਾਇਆ ਸੀ, ਜਿਸ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਸੀ।

taapsee pannu dress news

ਯੂਜ਼ਰਸ ਦਾ ਕਹਿਣਾ ਹੈ ਕਿ ਤਾਪਸੀ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਹੈ। ਤਾਪਸੀ ਹਮੇਸ਼ਾ ਹੀ ਆਪਣੇ ਬੋਲਡ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ ਪਰ ਇਸ ਵਾਰ ਉਸ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਤਾਪਸੀ ਪੰਨੂ ਨੇ ਇੰਸਟਾਗ੍ਰਾਮ ‘ਤੇ ਦੱਸਿਆ ਕਿ ਉਸ ਨੇ ਜੋ ਹਾਰ ਪਹਿਨਿਆ ਸੀ ਉਹ ਰਿਲਾਇੰਸ ਜਵੇਲਜ਼ ਦਾ ਬਣਿਆ ਹੋਇਆ ਸੀ। ਉਸਨੇ ਇਸਨੂੰ ਲੈਕਮੇ ਫੈਸ਼ਨ ਵੀਕ 2023 ਦੌਰਾਨ ਲਿਆ ਸੀ। ਇਸ ਈਵੈਂਟ ‘ਚ ਤਾਪਸੀ ਫੈਸ਼ਨ ਡਿਜ਼ਾਈਨਰ ਮੋਨੀਸ਼ਾ ਜੈਸਿੰਘ ਦੀ ਸ਼ੋਅਸਟਾਪਰ ਬਣੀ।

The post ਤਾਪਸੀ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ, ਲੋਕਾਂ ਨੇ ਕਿਹਾ- ਧਰਮ ਦੇ ਪ੍ਰਤੀਕ ਨੂੰ ਇਸ ਤਰ੍ਹਾਂ ਨਹੀਂ ਦਿਖਾਉਣਾ ਚਾਹੀਦਾ appeared first on Daily Post Punjabi.