Taapsee Pannu Vikrant Massey latest news updates Archives - Daily Post Punjabi

Taapsee Pannu ਤੇ Vikrant Massey ਦੀ ‘ਹਸੀਨ ਦਿਲਰੂਬਾ’ ਦਾ ਟੀਜ਼ਰ ਹੋਇਆ ਰਿਲੀਜ਼, 2 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ
Taapsee Pannu Vikrant Massey: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਪਸੀ ਪੰਨੂੰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਹਸੀਨ ਦਿਲਰੂਬਾ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਫਿਲਮ ਦੇ ਪੋਸਟਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।

Taapsee Pannu Vikrant Massey

ਹਾਲ ਹੀ ਵਿੱਚ ਫਿਲਮ ਦਾ ਟੀਜ਼ਰ ਆਉਟ ਹੋਇਆ ਹੈ। ਜੋ ਕਿ ਇੰਟਰਨੈਟ ਉਤੇ ਧਮਾਲ ਮਚਾ ਰਿਹਾ ਹੈ। ਇਸ ਫਿਲਮ ਵਿਚ ਟਾਪਸੀ ਦੇ ਨਾਲ ਅਦਾਕਾਰ ਵਿਕਰਾਂਤ ਮੈਸੀ ਅਤੇ ਹਰਸ਼ਵਰਧਨ ਰਾਣੇ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਟੀਜ਼ਰ ਨੂੰ ਵੇਖ ਕੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਇਹ ਟੀਜ਼ਰ ਇੰਟਰਨੈੱਟ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।

ਫਿਲਮ ‘ਹਸੀਨ ਦਿਲਰੂਬਾ’ ਦੇ ਟੀਜ਼ਰ ਵਿਚ ਤਪਸੀ ਪਨੂੰ ਅਤੇ ਵਿਕਰਾਂਤ ਮੈਸੀ ਇਕ ਵਿਆਹੁਤਾ ਜੋੜੀ ਵਜੋਂ ਦਿਖ ਰਹੇ ਹਨ, ਹਰਸ਼ਵਰਧਨ ਨਾਲ ਉਨ੍ਹਾਂ ਦੇ ਸੰਬੰਧ ਅਤੇ ਕਿਵੇਂ ਤਿੰਨਾਂ ਦੀ ਜ਼ਿੰਦਗੀ ਇਕ-ਦੂਜੇ ਨਾਲ ਬੱਝੀ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਇਹ ਫਿਲਮ ਇਕ ਰਹੱਸ ਥ੍ਰਿਲਰ ਹੈ।

ਇਹ ਫਿਲਮ 2 ਜੁਲਾਈ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਵਿਨੀਲ ਮੈਥਿਉ ਨੇ ਕੀਤਾ ਹੈ। ਆਨੰਦ ਐਲ ਰਾਏ ਅਤੇ ਹਿਮਾਂਸ਼ੂ ਸ਼ਰਮਾ ਇਸ ਫਿਲਮ ਦੇ ਨਿਰਮਾਤਾ ਹਨ। ਫਿਲਮ ਦੇ ਟੀਜ਼ਰ ਨੂੰ ਵੇਖਣ ਤੋਂ ਬਾਅਦ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਤੁਹਾਨੂੰ ਦੱਸ ਦੇਈਏ ਕਿ ‘ਹਸੀਨ ਦਿਲਰੂਬਾ’ ਤੋਂ ਬਾਅਦ ਤਪਸੀ ਸਪੋਰਟਸ ਡਰਾਮਾ ਫਿਲਮ ‘ਸ਼ਬਾਸ਼ ਮਿੱਠੂ’ ‘ਚ ਵੀ ਨਜ਼ਰ ਆਵੇਗੀ। ਇਹ ਫਿਲਮ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੇ ਜੀਵਨ ‘ਤੇ ਅਧਾਰਤ ਹੋਵੇਗੀ। ਇਸ ਦੇ ਨਾਲ ਉਹ ਆਕਾਸ਼ ਭਾਟੀਆ ਦੀ ਫਿਲਮ ‘ਲੂਪ ਲਪੇਟਾ’ ਅਤੇ ਅਕਾਸ਼ ਖੁਰਾਨਾ ਦੀ ‘ਰਸ਼ਮੀ ਰਾਕੇਟ’ ‘ਚ ਵੀ ਨਜ਼ਰ ਆਵੇਗੀ।

The post Taapsee Pannu ਤੇ Vikrant Massey ਦੀ ‘ਹਸੀਨ ਦਿਲਰੂਬਾ’ ਦਾ ਟੀਜ਼ਰ ਹੋਇਆ ਰਿਲੀਜ਼, 2 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.