Taimur latest pics Archives - Daily Post Punjabi

ਬੇਟੇ ਤੈਮੂਰ ਦੇ ਨਵੇ ਹੇਅਰ ਸਟਾਈਲਿਸਟ ਬਣੇ ਸੈਫ ਅਲੀ ਖਾਨ,ਕਰੀਨਾ ਕਪੂਰ ਨੇ ਸਾਂਝੀ ਕੀਤੀ ਤਸਵੀਰ
Saif Ali Khan Taimur: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਉੱਥੇ ਹੀ ਹੁਣ ਕਈ ਸਾਰੇ ਸੈਲੇਬ੍ਰਿਟੀ ਤੋਂ ਬਾਅਦ ਹੁਣ ਸੈਫ ਅਲੀ ਖਾਨ ਵੀ ਆਪਣੇ ਬੇਟੇ ਲਈ ਹੇਅਰ ਸਟਾਈਲਿਸਟ ਬਣ ਗਏ ਹਨ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਕਰੀਨਾ ਕਪੂਰ ਖਾਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਟ ਤੋਂ ਸੈਫ ਅਤੇ ਤੈਮੂਰ ਦੀ ਤਸਵੀਰ ਸ਼ੇਅਰ ਕੀਤੀ ਹੈ। ਹੱਥ ਵਿਚ ਕੈਚੀ ਲੈ ਸੈਫ ਕੇ ਇਕ ਪ੍ਰਫੈਸ਼ਨਲ  ਹੇਅਰ ਸਟਾਈਲਿਸਟ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ, ਤੈਮੂਰ ਵੀ ਦਿਲਚਸਪੀ ਨਾਲ ਵਾਲ ਕਟਵਾਉਂਦੇ  ਦਿਖਾਈ ਦੇ ਰਹੇ ਹਨ।

Saif Ali Khan Taimur

ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਰੀਨਾ ਲਿਖਦੀ ਹੈ, ‘ਕੀ ਕਿਸੇ ਨੇ ਹੇਅਰ ਕੱਟ ਕਰਵਾਉਣਾ ਹੈ। ਸੈਫ ਅਲੀ ਖਾਨ ਅਤੇ ਤੈਮੂਰ ਦੀ ਇਹਨਾਂ ਤਸਵੀਰਾਂ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੀਆ ਤਸਵੀਰਾਂ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਕਮੈਂਟਸ ਆ ਚੁੱਕੇ ਹਨ। ਕਰੀਨਾ ਇੰਸਟਾਗ੍ਰਾਮ ‘ਚ ਐਂਟਰੀ ਲੈਣ ਤੋਂ ਬਾਅਦ ਤੋਂ ਲਗਾਤਾਰ ਆਪਣੇ ਪਰਿਵਾਰ ਨੂੰ ਅਪਡੇਟ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸਨੇ ਸੈਫ ਅਤੇ ਤੈਮੂਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ ਵਿਚ ਦੋਵੇਂ ਬਾਲਕੋਨੀ ਦੀ ਕੰਧ ‘ਤੇ ਪੈਂਟ ਕਰਦੇ ਦਿਖਾਈ ਦਿੱਤੇ ਸਨ ।

ਇਸ ਨਾਲ ਜੇਕਰ ਕਰੀਨਾ ਕਪੂਰ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਹ ਇਰਫਾਨ ਖਾਨ ਦੇ ਨਾਲ ਫਿਲਮ ਅੰਗਰੇਜੀ ਮੀਡੀਅਮ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਕਰੀਨਾ ਕਪੂਰ ਨੇ ਪੁਲਿਸ ਕਰਮੀ ਦਾ ਕਿਰਦਾਰ ਨਿਭਾਇਆ ਸੀ। ਕਰੀਨਾ ਕਪੂਰ ਬਾਲੀਵੁਡ ਸੁਪਰਸਟਾਰ ਆਮਿਰ ਖਾਨ ਦੇ ਨਾਲ ਫਿਲਮ ਕਰ ਰਹੀ ਹੈ।ਫਿਲਮ ਦਾ ਨਾਮ ਲਾਲ ਸਿੰਘ ਚੱਡਾ ਹੈ ਅਤੇ ਕਰੀਨਾ ਇਸ ਵਿੱਚ ਲੀਡ ਅਦਾਕਾਰਾ ਦੀ ਭੂਮਿਕਾ ਨਿਭਾਵੇਗੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਤੇ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਲਗਾਤਾਰ ਦਿੰਦੇ ਰਹਿੰਦੇ ਹਨ।

The post ਬੇਟੇ ਤੈਮੂਰ ਦੇ ਨਵੇ ਹੇਅਰ ਸਟਾਈਲਿਸਟ ਬਣੇ ਸੈਫ ਅਲੀ ਖਾਨ,ਕਰੀਨਾ ਕਪੂਰ ਨੇ ਸਾਂਝੀ ਕੀਤੀ ਤਸਵੀਰ appeared first on Daily Post Punjabi.