taimur playing with little baby Archives - Daily Post Punjabi

ਕਰੀਨਾ ਦੇ ਘਰ ਆਇਆ ਨੰਨ੍ਹਾ ਮਹਿਮਾਨ , ਤੈਮੂਰ ਨੇ ਕੀਤਾ ਬੇਬੀ ਨੂੰ ਪਿਆਰ
kareena son playing with little baby: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੇਗਨੈਂਸੀ ਦੇ ਖੂਬ ਇੰਨਜੁਆਏ ਕਰ ਰਹੀ ਹੈ। ਜਲਦੀ ਹੀ ਸੈਫ-ਕਰੀਨਾ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਯਾਨੀ ਤੈਮੂਰ ਜਲਦੀ ਹੀ ਵੱਡਾ ਭਰਾ ਬਣ ਜਾਵੇਗਾ, ਪਰ ਇਸ ਦੌਰਾਨ ਤੈਮੂਰ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।ਤੈਮੂਰ ਇਨ੍ਹਾਂ ਤਸਵੀਰਾਂ ਦੇ ਵਿੱਚ ਇੱਕ ਛੋਟੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ।ਤੈਮੂਰ ਬੱਚੀ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਿਹਾ ਹੈ ਅਤੇ ਇੱਕ ਬਹੁਤ ਵੱਡੀ ਮੁਸਕਾਨ ਦੇ ਰਹੇ ਹਨ।ਉੱਥੇ ਹੀ ਦੂਜੀ ਤਸਵੀਰ ਵਿੱਚ ਕਰੀਨਾ ਵੀ ਬੱਚੀ ਦੇ ਨਾਲ ਪੋਜ ਦੇ ਰਹੀ ਹੈ।ਇਸ ਤਸਵੀਰ ਵਿੱਚ ਕਰੀਨਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ।ਕਰੀਨਾ ਤਸਵੀਰ ਵਿੱਚ ਕਾਫੀ ਖੁਸ਼ ਨਜ਼ਰ ਆ ਰਹੀ ਹੈ।ਇਸ ਤਸਵੀਰ ਵਿੱਚ ਉਹ ਬਲਿਊ ਕਲਰ ਦੇ ਲੂਜ ਸ਼ੂਜ ਡ੍ਰੈੱਸ ਵਿੱਚ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਨੇ ਆਪਣੇ ਨਿੱਜੀ ਸਹਾਇਕ ਪੂਨਮ ਦਮਾਨੀਆ ਨੂੰ ਘਰ ਬੁਲਾਇਆ ਸੀ। ਛੋਟੇ ਦੀਵਾਲੀ ਦਾ ਜਸ਼ਨ ਘਰ ਵਿਚ ਰੱਖਿਆ ਗਿਆ ਸੀ। ਇਸ ਦੌਰਾਨ ਇਹ ਤਸਵੀਰਾਂ ਲਈਆਂ ਗਈਆਂ ਹਨ। ਇਹ ਤਸਵੀਰਾਂ ਨੈਨਾ ਸਿੰਘ ਨੇ ਪੋਸਟ ਕੀਤੀਆਂ ਗਈਆਂ ਹਨ। ਉਸਨੇ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ: ਬੇਬੋ ਸਾਨੂੰ ਬੁਲਾਉਣ ਲਈ ਤੁਹਾਡਾ ਧੰਨਵਾਦ। ਸੀਆ ਨੇ ਆਪਣੀ ਪਹਿਲੀ ਦੋਸਤ ਬਣਾਈ ਹੈ। ਤੁਹਾਡੇ ਦੋਹਾਂ ਦਾ ਪਿਆਰ। ਇਸ ਦੇ ਨਾਲ ਹੀ ਨੈਣਾ ਸਿੰਘ ਨੇ ਪੂਨਮ ਦਮਾਨੀਆ ਨੂੰ ਵੀ ਟੈਗ ਕੀਤਾ ਸੀ।

ਇਸ ਨਾਲ ਜੇਕਰ ਕਰੀਨਾ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਲਾਲ ਸਿੰਘ ਚੱਢਾ ਵਿੱਚ ਨਜ਼ਰ ਆ ਰਹੀ ਹੈ।ਉਨ੍ਹਾਂ ਦੇ ਨਾਲ ਸੈਫ ਅਲੀ ਖਾਨ ਵੀ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਕਰੀਨਾ ਨੇ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਇਸ ਦੀ ਜਾਣਕਾਰੀ ਬੇਬੋ ਨੇ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਸੀ ਅਤੇ ਆਮਿਰ ਖਾਨ ਨੇ ਵੀ ਕਰੀਨਾ ਕਪੂਰ ਖਾਨ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਸੀ। ਦਿੱਲੀ ਵਿੱਚ ਫਿਲਮ ਆਖਿਰੀ ਸ਼ਡਿਊਲ ਸ਼ੂਟ ਕੀਤਾ ਗਿਆ , ਜਿਸ ਲਈ ਉਹ ਦਿੱਲੀ ਵਿਵ ਸੈਫ ਅਲੀ ਖਾਨ ਤੇ ਤੈਮੂਰ ਨਾਲ ਰਵਾਨਾ ਹੋਈ ਸੀ।

The post ਕਰੀਨਾ ਦੇ ਘਰ ਆਇਆ ਨੰਨ੍ਹਾ ਮਹਿਮਾਨ , ਤੈਮੂਰ ਨੇ ਕੀਤਾ ਬੇਬੀ ਨੂੰ ਪਿਆਰ appeared first on Daily Post Punjabi.