taking Archives - Daily Post Punjabi

ਕੋਰੋਨਾ ਮਹਾਂਮਾਰੀ ਦੌਰਾਨ ਵੀ ਚੀਨ ਰਚ ਰਿਹਾ ਸਾਜਿਸ਼ਾਂ : ਅਮਰੀਕਾ
china taking advantage coroanvirus : ਅਮਰੀਕਾ ਨੇ ਕਿਹਾ ਹੈ ਕਿ ਪੂਰੀ ਦੁਨੀਆ ‘ਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ।ਦੁਨੀਆ ਕੋਰੋਨਾ ਦਾ ਸੰਤਾਪ ਭੋਗ ਰਹੀ ਹੈ।ਪਰ ਇਸ ਸਭ ਦੇ ਦੌਰਾਨ ਵੀ ਚੀਨ ਆਪਣੀਆਂ ਚਾਲਾਂ ਤੋਂ ਬਾਝ ਨਹੀਂ ਆ ਰਿਹਾ।ਚੀਨ ਘਟੀਆ ਕਰਤੂਤਾਂ ਨੂੰ ਅੰਜਾਮ ਦੇਣ ‘ਚ ਲੱਗਾ ਹੋਇਆ ਹੈ।ਅਮਰੀਕੀ ਨੇਤਾ ਡੇਵਿਡ ਸਿਟਲਵੇਲ ਨੇ ਬੁੱਧਵਾਰ ਨੂੰ ਕਿਹਾ ਕਿ ਵੁਹਾਨ ‘ਚ ਕੋਵਿਡ-19 ਦੇ ਸਾਹਮਣੇ ਆਉਣ ਵਾਲੇ ਭਾਰਤ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ।ਜਿਸ ਤੋਂ ਚੀਨ ਆਪਣਾ ਲਾਭ ਖੱਟ ਰਿਹਾ ਹੈ।ਸਿਟਲਵੇਲ ਦਾ ਕਹਿਣਾ ਹੈ ਕਿ ਚੀਨ ਵਲੋਂ ਲੱਦਾਖ ਦੀ ਸੀਮਾ ‘ਚ ਕੀਤੀ ਗਈ ਘੁਸਪੈਠ ਵੀ ਉਨ੍ਹਾਂ ਦੀ ਸਾਜਿਸ਼ ਦਾ ਇੱਕ ਹਿੱਸਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਕਈ ਸਬੂਤ ਹਨ, ਜਿਨ੍ਹਾਂ ਤੋਂ ਗੱਲ ਸਪੱਸ਼ਟ ਹੁੰਦੀ ਹੈ ਕਿ ਬੀਜਿੰਗ ਕਿੰਨ ਆਪਣੇ ਘਟੀਆ ਇਰਾਦਿਆਂ ‘ਚ ਅੱਗੇ ਵੱਧ ਰਿਹਾ ਹੈ।

china taking advantage coroanvirus

ਉਨ੍ਹਾਂ ਦਾ ਕਹਿਣਾ ਹੈ ਕਿ ਵੁਹਾਨ ਤੋਂ ਕੋੋਰੋਨਾ ਦੇ ਪ੍ਰਕੋਪ ਦੇ ਬਾਅਦ ਹੀ ਅਸੀਂ ਜੋ ਦੇਖਿਆ ਹੈ, ਅਜਿਹਾ ਲੱਗਦਾ ਹੈ ਕਿ ਪੀ.ਆਰ.ਸੀ. ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ‘ਚੋਂ ਇੱਕ ਉਦਾਹਰਣ ਹੈ।ਸਿਟਲਵੇਲ ਨੇ ਕਿਹਾ, ਬੀਜਿੰਗ ‘ਚ ਬੈਠੇ ਆਪਣੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸ਼ਾਂਤੀਪੂਰਨ ਤਰੀਕਿਆਂ ਅਤੇ ਗੱਲਬਾਤ ਰਾਹੀਂ ਸੁਲਝਾ ਸਕਦੇ ਹਨ।ਪੂਰਵ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਸੈਕਟਰੀ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਿਪਓ ਦੀ ਟਿੱਪਣੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਅਤੇ ਚੀਨ ਵਿਚਕਾਰ ਸੀਮਾ ‘ਤੇ ਸ਼ਾਂਤੀਪੂਰਨ ਹੱਲ ਦੀ ਉਮੀਦ ਕਰਦਾ ਹੈ।ਦੱਸਣਯੋਗ ਹੈ ਕਿ 30 ਅਗਸਤ ਦੀ ਰਾਤ ਨੂੰ ਚੀਨੀ ਘੁਸਪੈਠ ਦੇ ਬਾਅਦ ਆਈ ਹੈ।ਜਿਥੇ ਚੀਨ ਦੇ ਸੈਨਿਕਾਂ ਨੇ ਪੂਰਵੀ ਲੱਦਾਖ ਦੀ ਪੇਂਗੋਂਗ ਤਸੋ ਝੀਲ ਦੇ ਦੱਖਣੀ ਕਿਨਾਰੇ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਸੁਰੱਖਿਆਬਲਾਂ ਨੇ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ।

The post ਕੋਰੋਨਾ ਮਹਾਂਮਾਰੀ ਦੌਰਾਨ ਵੀ ਚੀਨ ਰਚ ਰਿਹਾ ਸਾਜਿਸ਼ਾਂ  : ਅਮਰੀਕਾ appeared first on Daily Post Punjabi.

ਫੋਨ ‘ਤੇ ਹੀ ਜ਼ਿਆਦਾ ਲੈ ਰਹੇ ਸੁਝਾਅ, ਹਸਪਤਾਲ ਆਉਣ ਤੋਂ ਕਤਰਾ ਰਹੇ ਲੋਕ
taking suggestions phone avoiding hospital ਲੁਧਿਆਣਾ, (ਤਰਸੇਮ ਭਾਰਦਵਾਜ)-ਕੋਵਿਡ-19 ਦੇ ਚਲਦਿਆਂ ਲੋਕ ਹਸਪਤਾਲ ਜਾਣ ਤੋਂ ਵੀ ਕਤਰਾ ਰਹੇ ਹਨ।ਇਸਦੇ ਚਲਦਿਆਂ ਇਸ ਵਾਰ ਪੇਟ ਦੇ ਇੰਨਫੈਕਸ਼ਨ ਦੇ ਮਾਮਲੇ ਹਸਪਤਾਲ ‘ਚ ਘੱਟ ਹੋ ਰਹੇ ਹਨ।ਡਾਕਟਰਾਂ ਨੇ ਲੋਕਾਂ ‘ਚ ਹੱਥ ਧੋਣ ਦੀ ਆਦਤ ਨੂੰ ਘੱਟ ਕੇਸ ਆਉਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।ਪਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 60 ਫੀਸਦੀ ਘੱਟ ਕੇਸ ਦੇਖਣ ਨੂੰ ਮਿਲ ਰਹੇ ਹਨ।ਪਹਿਲਾਂ ਜਿਥੇ ਹਸਪਤਾਲਾਂ ‘ਚ ਰੋਜ਼ਾਨਾ 10 ਤੋਂ 14 ਕੇਸ ਆਉਂਦੇ ਸੀ।ਇਸ ਵਾਰ 3-4 ਕੇਸ ਹੀ ਆ ਰਹੇ ਹਨ,ਲੋਕਾਂ ਵਲੋਂ ਫੋਨ ‘ਤੇ ਕੰਸਲਟੇਂਸ਼ਨ ਬਹੁਤ ਵੱਧ ਗਈ ਹੈ।

taking suggestions phone avoiding hospital

ਇਸ ਵਾਰ ਕੇਸ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ ਕਾਫੀ ਘੱਟ ਚੁੱਕੇ ਹਨ।ਇਸ ਵਾਰ ਕੋਰੋਨਾ ਕਾਰਨ ਲੋਕ ਸਟ੍ਰੀਟ ਫੂਡ ਖਾਣ ਤੋਂ ਗੁਰੇਜ਼ ਕਰ ਰਹੇ ਹਨ।ਗਰਮੀਆਂ ਦੇ ਮੌਸਮ ਦੌਰਾਨ ਬਹੁਤ ਜਲਦੀ ਖਰਾਬ ਹੁੰਦਾ ਹੈ ਅਤੇ ਲੋਕ ਜਦੋਂ ਇਸ ਨੂੰ ਖਾਂਦੇ ਹਨ ਤਾਂ ਬੀਮਾਰ ਪੈ ਜਾਂਦੇ ਹਨ।ਮੈਡੀਕਲ ਸਟੋਰਾਂ ਤੋਂ ਲੋਕ ਦਵਾਈਆਂ ਲੈਂਦੇ ਹਨ।ਜੋ ਕਿ ਸਹੀ ਹਨ, ਸਿਹਤ ਲਈ ਖਤਰਾ ਪੈਦਾ ਹੋ ਸਕਦਾ ਹੈ।ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ‘ਚ ਡਰ ਦਾ ਮਾਹੌਲ ਹੈ।ਇਸ ਕਾਰਨ ਉਨ੍ਹਾਂ ਝੁੱਗੀਆਂ ‘ਚ ਰਹਿਣ ਵਾਲੇ ਲੋਕਾਂ ‘ਚ ਵੀ ਹੱਥ ਧੋਣ ਅਤੇ ਵਾਰ-ਵਾਰ ਸੈਨੇਟਾਈਜ਼ਰ ਕਰਨ ਦੀ ਆਦਤ ਪਾਈ ਹੈ।ਇਸ ਕਾਰਨ ਉਨ੍ਹਾਂ ‘ਚ ਇਸ ਵਾਰ ਘੱਟ ਦੇਖਣ ਨੂੰ ਮਿਲ ਰਹੇ ਹਨ।ਹੁਣ 2-3 ਕੇਸ ਹੀ ਰਿਪੋਰਟ ਹੋਏ ਹਨ।ਸਰਕਾਰ ਨੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ।ਜਿਸ ਦੇ ਚਲਦਿਆਂ ਲੋਕ ਹੁਣ ਬਾਹਰ ਦਾ ਖਾਣਾ ਤੋਂ ਪ੍ਰਹੇਜ਼ ਕਰ ਰਹੇ ਹਨ।ਆਵਾਜਾਈ ਵੀ ਘੱਟ ਹੁੰਦੀ ਜਾ ਰਹੀ ਹੈ।

The post ਫੋਨ ‘ਤੇ ਹੀ ਜ਼ਿਆਦਾ ਲੈ ਰਹੇ ਸੁਝਾਅ, ਹਸਪਤਾਲ ਆਉਣ ਤੋਂ ਕਤਰਾ ਰਹੇ ਲੋਕ appeared first on Daily Post Punjabi.