Taliban celebrates victory Archives - Daily Post Punjabi

ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਕੀਤਾ ਅਫਗਾਨਿਸਤਾਨ ਦੀ ਆਜ਼ਾਦੀ ਦਾ ਐਲਾਨ, ਫਾਇਰਿੰਗ ਕਰ ਮਨਾਇਆ ਜਸ਼ਨ
ਭਾਰਤ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤੇ ਉੱਥੇ ਹੀ ਦੂਜੇ ਪਾਸੇ ਉਸੇ ਦਿਨ ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ । ਜਿਸ ਤੋਂ ਬਾਅਦ ਹਥਿਆਰਬੰਦ ਤਾਲਿਬਾਨੀ ਲੜਾਕੇ ਕਾਬੁਲ ਵਿੱਚ ਹਰ ਜਗ੍ਹਾ ਦਿਖਾਈ ਦੇਣ ਲੱਗੇ। ਜਿਸ ਵਿਚਾਲੇ ਅਮਰੀਕੀ ਫੌਜ ਵੱਲੋਂ ਹਵਾਈ ਅੱਡੇ ਦਾ ਕੰਟਰੋਲ ਆਪਣੇ ਲੈ ਲਿਆ ਗਿਆ ।

Taliban celebrates victory

ਇਸ ਬਾਰੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਤਾਇਨਾਤ ਆਪਣੇ ਫੈਜ਼ੀਆਂ ਦੀ ਵਾਪਸੀ ਦੀ ਆਖਰੀ ਤਰੀਕ 31 ਅਗਸਤ ਨਿਰਧਾਰਤ ਕਰ ਦਿੱਤੀ ਸੀ, ਪਰ ਅਮਰੀਕੀ ਫੌਜ ਦਾ ਆਖਰੀ ਜੱਥਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਾਬੁਲ ਤੋਂ ਰਵਾਨਾ ਹੋ ਗਿਆ।

ਇਹ ਵੀ ਪੜ੍ਹੋ: ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਮੁੜ ਆਈ ਕਿਸਾਨਾਂ ਦੇ ਹੱਕ ‘ਚ, ਕਿਹਾ- ਕਰਨਾਲ ‘ਚ ਹੋਇਆ ਲਾਠੀਚਾਰਜ ਬੇਹੱਦ ਨਿੰਦਣਯੋਗ

ਦਰਅਸਲ, ਅਮਰੀਕਾ ਦੇ ਆਖਰੀ ਜਹਾਜ਼ ਦੇ ਉਡਾਣ ਭਰਨ ਦੇ ਨਾਲ ਹੀ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਆਜ਼ਾਦ ਐਲਾਨ ਦਿੱਤਾ। ਇਸ ਬਾਰੇ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੇ ਅਮਰੀਕੀ ਫੌਜੀ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ ਅਤੇ ਹੁਣ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੈ।ਅਮਰੀਕੀ ਫੌਜ ਦੇ ਵਾਪਸ ਜਾਂਦਿਆਂ ਹੀ ਤਾਲਿਬਾਨੀਆਂ ਨੇ ਗੋਲੀਆਂ ਚਲਾ ਕੇ ਆਜ਼ਾਦੀ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

Taliban celebrates victory

ਦੱਸ ਦੇਈਏ ਕਿ ਇਸ ਸਬੰਧੀ ਤਾਲਿਬਾਨ ਦੇ ਇੱਕ ਲੜਾਕੇ ਨੇ ਕਿਹਾ ਕਿ ਆਖਰੀ ਪੰਜ ਜਹਾਜ਼ ਰਵਾਨਾ ਹੋ ਗਏ ਹਨ ਅਤੇ ਹੁਣ ਇਹ ਮੁਹਿੰਮ ਖਤਮ ਹੋ ਚੁੱਕੀ ਹੈ। ਉਸਨੇ ਕਿਹਾ ਕਿ ਮੇਰੇ ਕੋਲ ਆਪਣੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ, ਆਖਿਰ ਸਾਡੇ 20 ਸਾਲ ਦਾ ਬਲਿਦਾਨ ਕੰਮ ਆਇਆ।

ਇਹ ਵੀ ਦੇਖੋ: ਨਾਜਾਇਜ਼ ਆਸ਼ਿਕੀ ਪਿੱਛੇ ਪਿੰਡ ‘ਚੋ ਇਕੱਠੇ ਭੱਜੇ ਦਿਓਰ-ਭਾਬੀ, ਮੁੜਕੇ ਜੋ ਹੋਇਆ ਦੇਖ ਪਰਿਵਾਰਾਂ ਦੇ ਉੱਡੇ ਹੋਸ਼ ! Amritsar

The post ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਕੀਤਾ ਅਫਗਾਨਿਸਤਾਨ ਦੀ ਆਜ਼ਾਦੀ ਦਾ ਐਲਾਨ, ਫਾਇਰਿੰਗ ਕਰ ਮਨਾਇਆ ਜਸ਼ਨ appeared first on Daily Post Punjabi.