Taliban first fatwa Archives - Daily Post Punjabi

ਅਫਗਾਨਿਸਤਾਨ ‘ਚ ਤਾਲਿਬਾਨ ਨੇ ਜਾਰੀ ਕੀਤਾ ਪਹਿਲਾ ਫਤਵਾ, ਹੁਣ ਮੁੰਡੇ-ਕੁੜੀਆਂ ਨਹੀਂ ਪੜ੍ਹ ਸਕਣਗੇ ਇਕੱਠੇ
ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਵੱਲੋਂ ਪਹਿਲਾ ਫਤਵਾ ਜਾਰੀ ਕਰ ਦਿੱਤਾ ਗਿਆ ਹੈ।

Taliban first fatwa

ਨਿਊਜ਼ ਏਜੇਂਸੀ ਅਨੁਸਾਰ ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਤਾਲਿਬਾਨ ਅਧਿਕਾਰੀਆਂ ਨੇ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਨੂੰ ਹੁਕਮ ਦਿੱਤਾ ਹੈ ਕਿ ਕੁੜੀਆਂ ਨੂੰ ਹੁਣ ਮੁੰਡਿਆਂ ਦੇ ਨਾਲ ਇੱਕ ਹੀ ਜਮਾਤ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ ।

ਇਹ ਵੀ ਪੜ੍ਹੋ: ਗੰਨੇ ਦਾ ਐਸਏਪੀ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਸੁਖਬੀਰ ਬਾਦਲ

ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਲੈਕਚਰਾਰਾਂ, ਨਿੱਜੀ ਸੰਸਥਾਨਾਂ ਦੇ ਮਾਲਿਕਾਂ ਅਤੇ ਤਾਲਿਬਾਨ ਅਧਿਕਾਰੀਆਂ ਵਿੱਚ ਤਿੰਨ ਘੰਟੇ ਦੀ ਬੈਠਕ ਵਿੱਚ ਕਿਹਾ ਕਿ ਸਹਿ-ਸਿੱਖਿਆ ਜਾਰੀ ਰੱਖਣ ਦਾ ਕੋਈ ਵਿਕਲਪ ਅਤੇ ਜਾਇਜ਼ ਨਹੀਂ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਅਫਗਾਨਿਸਤਾਨ ਵਿੱਚ ਸਹਿ-ਸਿੱਖਿਆ ਅਤੇ ਵੱਖ-ਵੱਖ ਜਮਾਤਾਂ ਦਾ ਮਿਕਸ ਸਿਸਟਮ ਹੈ, ਜਿਸ ਵਿੱਚ ਵੱਖ-ਵੱਖ ਜਮਾਤਾਂ ਸੰਚਾਲਿਤ ਕਰਨ ਵਾਲੇ ਸਕੂਲ ਹਨ, ਜਦੋਂ ਕਿ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਵਿੱਚ ਸਹਿ-ਸਿੱਖਿਆ ਲਾਗੂ ਕੀਤੀ ਜਾਂਦੀ ਹੈ।

Taliban first fatwa

ਹੇਰਾਤ ਸੂਬੇ ਦੇ ਲੈਕਚਰਾਰਾਂ ਨੇ ਦਲੀਲ ਦਿੱਤੀ ਹੈ ਕਿ ਸਰਕਾਰੀ ਯੂਨੀਵਰਸਿਟੀ ਅਤੇ ਸੰਸਥਾਨ ਵੱਖ-ਵੱਖ ਜਮਾਤਾਂ ਦਾ ਪ੍ਰਬੰਧ ਕਰ ਸਕਦੇ ਹਨ, ਪਰ ਨਿੱਜੀ ਸੰਸਥਾਨਾਂ ਵਿੱਚ ਮਹਿਲਾ ਵਿਦਿਆਰਥੀਆਂ ਦੀ ਸੀਮਿਤ ਗਿਣਤੀ ਕਾਰਨ ਵੱਖ-ਵੱਖ ਜਮਾਤਾਂ ਦਾ ਪ੍ਰਬੰਧ ਨਹੀਂ ਕਰ ਸਕਦੇ ।

ਅਫਗਾਨਿਸਤਾਨ ਇਸਲਾਮਿਕ ਅਮੀਰਾਤ ਦੇ ਉੱਚ ਸਿੱਖਿਆ ਪ੍ਰਮੁੱਖ ਮੁੱਲਾ ਫਰੀਦ, ਜੋ ਹੇਰਾਤ ਵਿੱਚ ਹੋਈ ਬੈਠਕ ਵਿੱਚ ਤਾਲਿਬਾਨ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਹੈ ਕਿ ਸਹਿ-ਸਿੱਖਿਆ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਵਿਵਸਥਾ ਸਮਾਜ ਵਿੱਚ ਸਾਰੀਆਂ ਬੁਰਾਈਆਂ ਦੀ ਜੜ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਹੰਬੜਾਂ ਰੋਡ ‘ਤੇ ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਕਾਰ ਚਾਲਕ ਤੇ ਲੜਕੀ ਦੀ ਹੋਈ ਮੌਤ

ਫਰੀਦ ਨੇ ਇੱਕ ਵਿਕਲਪ ਦੇ ਰੂਪ ਵਿੱਚ ਸੁਝਾਅ ਦਿੱਤਾ ਕਿ ਮਹਿਲਾ ਲੈਕਚਰਾਰਾਂ ਜਾਂ ਬਜ਼ੁਰਗ ਪੁਰਸ਼ ਜੋ ਗੁਣੀ ਹਨ, ਉਨ੍ਹਾਂ ਨੂੰ ਮਹਿਲਾ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਆਗਿਆ ਹੈ ਅਤੇ ਸਹਿ-ਸਿੱਖਿਆ ਲਈ ਨਾ ਤਾਂ ਕੋਈ ਵਿਕਲਪ ਹੈ ਅਤੇ ਨਾ ਹੀ ਕੋਈ ਜ਼ਰੂਰਤ ਹੈ। ਹੇਰਾਤ ਵਿੱਚ ਲੈਕਚਰਾਰਾਂ ਨੇ ਕਿਹਾ ਕਿ ਹਾਲਾਂਕਿ ਨਿੱਜੀ ਸੰਸਥਾਨ ਵੱਖ-ਵੱਖ ਜਮਾਤਾਂ ਦਾ ਖ਼ਰਚ ਨਹੀਂ ਚੁੱਕ ਸਕਦੇ ਹਨ, ਇਸ ਲਈ ਹਜ਼ਾਰਾਂ ਲੜਕੀਆਂ ਉੱਚ ਸਿੱਖਿਆ ਤੋਂ ਵਾਂਝੀਆਂ ਰਹਿ ਸਕਦੀਆਂ ਹਨ।

ਇਹ ਵੀ ਦੇਖੋ: ਸੁਣੋ ਭੈਣਾਂ ਕਿਉਂ ਕਹਿੰਦੀਆਂ ਰੱਖੜੀ ‘ਤੇ ਹੁਣ ਪਹਿਲਾਂ ਵਾਲੀ ਗੱਲਬਾਤ ਨਹੀਂ ਰਹੀ, ਨਾਲ ਹੀ ਦੇਖੋ ਕੁਝ ਖ਼ਾਸ ਤਸਵੀਰਾਂ

The post ਅਫਗਾਨਿਸਤਾਨ ‘ਚ ਤਾਲਿਬਾਨ ਨੇ ਜਾਰੀ ਕੀਤਾ ਪਹਿਲਾ ਫਤਵਾ, ਹੁਣ ਮੁੰਡੇ-ਕੁੜੀਆਂ ਨਹੀਂ ਪੜ੍ਹ ਸਕਣਗੇ ਇਕੱਠੇ appeared first on Daily Post Punjabi.