taliban govt afghanistan mullah baradar leadership Archives - Daily Post Punjabi

ਮੁੱਲਾ ਬਰਾਦਰ ਦੀ ਅਗਵਾਈ ‘ਚ ਅੱਜ ਬਣੇਗੀ ਤਾਲਿਬਾਨੀ ਸਰਕਾਰ !! ਕਰਜ਼ਈ ਸਣੇ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਹੈ ਜਗ੍ਹਾ
ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਅੱਜ ਸਰਕਾਰ ਦਾ ਐਲਾਨ ਕਰ ਸਕਦਾ ਹੈ।

taliban govt afghanistan mullah baradar leadership

ਕਿਹਾ ਜਾਂ ਰਿਹਾ ਹੈ ਕਿ ਇਹ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣਾਈ ਜਾਵੇਗੀ। ਪਰ ਇਸ ਸਰਕਾਰ ਵਿੱਚ ਕਿੰਨ੍ਹਾਂ ਆਗੂਆਂ ਨੂੰ ਜਗ੍ਹਾ ਮਿਲੇਗੀ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੁੱਲਾ ਮੁਹੰਮਦ ਯਾਕੂਬ, ਸ਼ੇਰ ਮੁਹੰਮਦ ਅੱਬਾਸ ਸਟਾਨਕਜ਼ਈ ਵੀ ਨਵੀਂ ਸਰਕਾਰ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਰਹਿਣਗੇ। ਨਵੀਂ ਤਾਲਿਬਾਨ ਸਰਕਾਰ ਦੇ ਗਠਨ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰ ਅੱਬਾਸ ਸਟੈਂਕਜ਼ਈ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਤੇਲ ਕੰਪਨੀਆਂ ਨੇ ਜਾਰੀ ਕੀਤੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ

ਬਰਾਦਰ ਸਰਕਾਰ ‘ਚ ਕਿਹੜੇ ਨੇਤਾ ਦੀ ਕੀ ਭੂਮਿਕਾਂ ਹੋਵੇਗੀ ਫਿਲਹਾਲ ਇਸ ਸਬੰਧੀ ਅਜੇ ਮੰਥਨ ਜਾਰੀ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਕੀ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਸਾਬਕਾ ਮੁੱਖ ਕਾਰਜਕਾਰੀ ਡਾਕਟਰ ਅਬਦੁੱਲਾ ਅਬਦੁੱਲਾ ਵਰਗੇ ਆਗੂ ਸਰਕਾਰ ਵਿੱਚ ਸ਼ਾਮਿਲ ਹੋਣਗੇ ਜਾਂ ਨਹੀਂ ? ਇਨ੍ਹਾਂ ਦੋਵਾਂ ਨਾਵਾਂ ‘ਤੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ।

ਇਹ ਵੀ ਦੇਖੋ : ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ

The post ਮੁੱਲਾ ਬਰਾਦਰ ਦੀ ਅਗਵਾਈ ‘ਚ ਅੱਜ ਬਣੇਗੀ ਤਾਲਿਬਾਨੀ ਸਰਕਾਰ !! ਕਰਜ਼ਈ ਸਣੇ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਹੈ ਜਗ੍ਹਾ appeared first on Daily Post Punjabi.