Talwandi Sabo Archives - Daily Post Punjabi

ਘੋਰ ਕਲਯੁੱਗ ! ਪੁੱਤ ਨੇ ਪਿਓ ਦਾ ਕੀਤਾ ਕਤਲ, ਜ਼ਮੀਨੀ ਵਿਵਾਦ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ
ਤਲਵੰਡੀ ਸਾਬੋ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 2022 ਵਿੱਚ ਹਲਕਾ ਤਲਵੰਡੀ ਸਾਬੋ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਦਵਿੰਦਰ ਸਿੰਘ ਸਰਾਂ ਦੇ ਪੁੱਤਰ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਿਕ ਘਰੇਲੂ ਜ਼ਮੀਨੀ ਵਿਵਾਦ ਦੌਰਾਨ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਨੂੰ ਉਸਦੇ ਪੁੱਤਰ ਨੇ ਸਾਥੀਆਂ ਨਾਲ ਮਿਲਕੇ 10 ਮਈ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਅੱਜ ਦਵਿੰਦਰ ਸਿੰਘ ਸਰਾਂ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਤੋਂ ਹੀ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹਾਈਕੋਰਟ ਦੇ ਫ਼ੈਸਲੇ ਨੂੰ ਅੱਜ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗੀ ਸਰਕਾਰ

ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਦੀ ਪਤਨੀ ਸੁਖਵਿੰਦਰ ਕੌਰ ਵਾਸੀ ਗੁਰੂਸਰ ਜਗਾ ਦੇ ਬਿਆਨਾਂ ‘ਤੇ ਆਗੂ ਦੇ ਪੁੱਤਰ ਅਮਨਿੰਦਰ ਸਿੰਘ ਅਤੇ ਉਸਦੇ ਦੋ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਘੋਰ ਕਲਯੁੱਗ ! ਪੁੱਤ ਨੇ ਪਿਓ ਦਾ ਕੀਤਾ ਕਤਲ, ਜ਼ਮੀਨੀ ਵਿਵਾਦ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ appeared first on Daily Post Punjabi.

ਬਠਿੰਡਾ ਪੁਲਿਸ ਦਾ ਸਰਚ ਆਪ੍ਰੇਸ਼ਨ: ਤਲਵੰਡੀ ਸਾਬੋ ‘ਚ ਘਰਾਂ ‘ਚ ਛਾਪੇਮਾਰੀ, ਸ਼ੱਕੀ ਵਿਅਕਤੀ ਕਾਬੂ
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਚਲਾਉਂਦੇ ਹੋਏ ਤਲਵੰਡੀ ਸਾਬੋ ਦੇ ਕਰੀਬ 6 ਕਸਬਿਆਂ ਵਿੱਚ ਸਰਚ ਅਭਿਆਨ ਚਲਾਇਆ। ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਕਈ ਵਾਹਨ ਵੀ ਜ਼ਬਤ ਕੀਤੇ ਹਨ।

Bathinda Police Search Operation

DSP ਤਲਵੰਡੀ ਸਾਬੋ, ਐਂਟੀ ਨਾਰਕੋਟਿਕ ਟੀਮ, SSP ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਸਪੈਸ਼ਲ ਸਟਾਫ਼ ਵੱਡੀ ਪੁਲਿਸ ਫੋਰਸ ਸਮੇਤ ਤਲਵੰਡੀ ਸਾਬੋ ਪਹੁੰਚਿਆ। ਇਸ ਤੋਂ ਬਾਅਦ ਮੋੜ ਮੰਡੀ, ਰਾਮਾ ਮੰਡੀ ਅਤੇ ਕਚਹਿਰੀਫੱਤਾ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ DSP ਬੂਟਾ ਸਿੰਘ ਨੇ ਦੱਸਿਆ ਕਿ SSP ਬਠਿੰਡਾ ਦੀਆਂ ਹਦਾਇਤਾਂ ਹਨ।

ਇਹ ਵੀ ਪੜ੍ਹੋ : 15 ਦਿਨਾਂ ‘ਚ ਈਸਟਵੁੱਡ ਵਿਲੇਜ ਦਾ ਬੋਰਡ ਪੰਜਾਬੀ ‘ਚ ਲਿਖਣ ਦੇ ਹੁਕਮ: ਵਿਧਾਨ ਸਭਾ ਸਪੀਕਰ ਸੰਧਵਾ

DSP ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਨਸ਼ੇ ਦੇ ਮਾਮਲਿਆਂ ਵਿੱਚ ਨਾਮ ਆਉਣ ਵਾਲੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਸਰਚ ਆਪਰੇਸ਼ਨ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਕੁਝ ਸ਼ੱਕੀ ਵਾਹਨ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ- ਬਠਿੰਡਾ ਪੁਲਿਸ ਦੀ ਇਹ ਮੁਹਿੰਮ ਜਾਰੀ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਠਿੰਡਾ ਪੁਲਿਸ ਦਾ ਸਰਚ ਆਪ੍ਰੇਸ਼ਨ: ਤਲਵੰਡੀ ਸਾਬੋ ‘ਚ ਘਰਾਂ ‘ਚ ਛਾਪੇਮਾਰੀ, ਸ਼ੱਕੀ ਵਿਅਕਤੀ ਕਾਬੂ appeared first on Daily Post Punjabi.

ਦੁਖਦਾਈ ਖਬਰ: IELTS ‘ਚੋਂ ਦੋ ਵਾਰ ਫੇਲ੍ਹ ਹੋਣ ‘ਤੇ ਨੌਜਵਾਨ ਨੇ ਖੇਤ ‘ਚ ਫਾਹਾ ਲਗਾ ਕੀਤੀ ਖ਼ੁਦਕੁ.ਸ਼ੀ
ਸਬ-ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਵਿਦੇਸ਼ ਜਾਣ ਲਈ IELTS ਕਰ ਰਿਹਾ ਨੌਜਵਾਨ ਦੋ ਵਾਰ ਫੇਲ੍ਹ ਹੋਣ ਕਰ ਕੇ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਖੇਤ ਵਿੱਚ ਫੰਦਾ ਲਗਾ ਕੇ ਖੁਦਕੁ.ਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਨੇ ਫ਼ੌਜ ਵਿੱਚ ਵੀ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਜਿਸ ਕਾਰਨ ਹੁਣ ਉਸ ਨੇ ਵਿਦੇਸ਼ ਜਾਣ ਲਈ IELTS ਦੀ ਤਿਆਰੀ ਕਰਨੀ ਸ਼ੁਰੂ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ- ਪਿਤਾ ਅਤੇ ਛੋਟਾ ਭਰਾ ਛੱਡ ਗਿਆ ਹੈ।

Young man hanging himself

ਇਹ ਤਸਵੀਰ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੇ ਕੁਲਦੀਪ ਸਿੰਘ ਦੀ ਹੈ, ਜੋ ਵਿਦੇਸ਼ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਦੀ ਗਰੀਬੀ ਦੂਰ ਕਰਨ ਲਈ IELTS ਦੀ ਤਿਆਰੀ ਕਰ ਰਿਹਾ ਸੀ, ਪਰ ਦੋ ਵਾਰ ਟੈਸਟ ਦੇਣ ਤੋਂ ਬਾਅਦ ਵੀ ਕਾਮਯਾਬ ਨਾ ਹੋਣ ਕਾਰਨ ਇੰਨਾ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਕਿ ਇਸ ਨੇ ਆਪਣੇ ਖੇਤ ਵਿੱਚ ਫੰਦਾ ਲਗਾ ਕੇ ਖੁਦਕੁ.ਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਿਤਾ ਇੱਕ ਗਰੀਬ ਕਿਸਾਨ ਹੈ ਜਿਸ ਦੇ ਸਿਰ ‘ਤੇ ਕਾਫੀ ਕਰਜ਼ਾ ਵੀ ਹੈ। ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਕਾਰਨ ਪਰਿਵਾਰ ਸਦਮੇ ਵਿੱਚ ਹੈ।

ਇਹ ਵੀ ਪੜ੍ਹੋ: ਚੇਨਈ ਏਅਰਪੋਰਟ ‘ਤੇ ਮਿਲਿਆ ਲਾਵਾਰਿਸ ਬੈਗ, ਅੰਦਰੋਂ ਨਿਕਲੇ 53 ਸੱਪ, 3 ਕੱਛੂਏ, ਮਚਿਆ ਹੜਕੰਪ

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਰਾਤ 8 ਵਜੇ ਤੋਂ ਘਰੋਂ ਗਾਇਬ ਸੀ ਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ, ਪਰ ਉਸ ਦੀ ਸਵੇਰ ਸਮੇਂ ਖੇਤ ਦੇ ਕੋਠੇ ਵਿੱਚ ਲਾਸ਼ ਲਟਕਦੀ ਹੋਈ ਨਜ਼ਰ ਆਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਉਹ IELTS ਪੇਪਰ ਵਿੱਚ ਦੋ ਵਾਰ ਰਹਿਣ ਕਾਰਨ ਪ੍ਰੇਸ਼ਾਨ ਸੀ। ਇਸ ਘਟਨਾ ਮਗਰੋਂ ਰਾਮਾ ਮੰਡੀ ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦੁਖਦਾਈ ਖਬਰ: IELTS ‘ਚੋਂ ਦੋ ਵਾਰ ਫੇਲ੍ਹ ਹੋਣ ‘ਤੇ ਨੌਜਵਾਨ ਨੇ ਖੇਤ ‘ਚ ਫਾਹਾ ਲਗਾ ਕੀਤੀ ਖ਼ੁਦਕੁ.ਸ਼ੀ appeared first on Daily Post Punjabi.

ਦੋਸਤ Manna ਨੇ ਹੀ ਮਾਰਤਾ ‘Gangster Naruana ’! ਵੇਖੋ ਮੌਕੇ ਦੀਆਂ ਤਸਵੀਰਾਂ LIVE
The post ਦੋਸਤ Manna ਨੇ ਹੀ ਮਾਰਤਾ ‘Gangster Naruana ’! ਵੇਖੋ ਮੌਕੇ ਦੀਆਂ ਤਸਵੀਰਾਂ LIVE appeared first on Daily Post Punjabi.

ਜਦੋਂ ਭੈਣ ਨੇ ਸ਼ਹੀਦ ਵੀਰ ਦੇ ਬੰਨ੍ਹਿਆ ਸਿਹਰਾ, ਤਾਂ ਹਰ ਅੱਖ ਹੋ ਗਈ ਨਮ, ਧਾਹਾਂ ਮਾਰ ਰੋਈ ਮਾਂ ਸਾਂਭੀ ਨਹੀਂ ਜਾਂਦੀ
The post ਜਦੋਂ ਭੈਣ ਨੇ ਸ਼ਹੀਦ ਵੀਰ ਦੇ ਬੰਨ੍ਹਿਆ ਸਿਹਰਾ, ਤਾਂ ਹਰ ਅੱਖ ਹੋ ਗਈ ਨਮ, ਧਾਹਾਂ ਮਾਰ ਰੋਈ ਮਾਂ ਸਾਂਭੀ ਨਹੀਂ ਜਾਂਦੀ appeared first on Daily Post Punjabi.

ਸ਼ਰੇਆਮ ਹੁੰਦੀ ਹੈ ਤੋੜ ਫੋੜ, ਕੁੱਟਮਾਰ ‘ਤੇ ਫਾਇਰਿੰਗ, ਪੁਲਿਸ ਦਾ ਡਰ ਸਿਰਫ਼ ਆਮ ਲੋਕਾਂ ਤੱਕ ਹੀ ਸੀਮਤ
The post ਸ਼ਰੇਆਮ ਹੁੰਦੀ ਹੈ ਤੋੜ ਫੋੜ, ਕੁੱਟਮਾਰ ‘ਤੇ ਫਾਇਰਿੰਗ, ਪੁਲਿਸ ਦਾ ਡਰ ਸਿਰਫ਼ ਆਮ ਲੋਕਾਂ ਤੱਕ ਹੀ ਸੀਮਤ appeared first on Daily Post Punjabi.

ਲੋਕਡਾਊਨ ਦੌਰਾਨ ਵੱਖਰਾ ਉਪਰਾਲਾ, ਹੁਣ ਘਰ-ਘਰ ਸ਼ਰਾਬ ਨਹੀਂ ਬਲਕਿ ਕਿਤਾਬ ਪਹੁੰਚੇਗੀ
The post ਲੋਕਡਾਊਨ ਦੌਰਾਨ ਵੱਖਰਾ ਉਪਰਾਲਾ, ਹੁਣ ਘਰ-ਘਰ ਸ਼ਰਾਬ ਨਹੀਂ ਬਲਕਿ ਕਿਤਾਬ ਪਹੁੰਚੇਗੀ appeared first on Daily Post Punjabi.