tamannaah Odela2 look Archives - Daily Post Punjabi

ਮਹਾਸ਼ਿਵਰਾਤਰੀ ਮੌਕੇ ‘ਤੇ ਤਮੰਨਾ ਭਾਟੀਆ ਨੇ ਫਿਲਮ ‘Odela 2’ ਤੋਂ ਆਪਣਾ ਫਰਸਟ ਲੁੱਕ ਕੀਤਾ ਸ਼ੇਅਰ
tamannaah Odela2 look out: ਅੱਜ ਪੂਰੇ ਦੇਸ਼ ਵਿੱਚ ਮਹਾਸ਼ਿਵਰਾਤਰੀ ਮਨਾਈ ਜਾ ਰਹੀ ਹੈ। ਇਸ ਸ਼ੁਭ ਮੌਕੇ ‘ਤੇ ਭਾਰਤੀ ਅਦਾਕਾਰਾ ਤਮੰਨਾ ਭਾਟੀਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਸਰਪ੍ਰਾਈਜ਼ ਦਿੱਤਾ ਹੈ। ਫਿਲਮ ‘ਓਡੇਲਾ 2’ ਤੋਂ ਅਦਾਕਾਰਾ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਤਮੰਨਾ ਭਾਟੀਆ ਜਲਦ ਹੀ ਆਉਣ ਵਾਲੀ ਤੇਲਗੂ ਫਿਲਮ ‘ਓਡੇਲਾ 2’ ‘ਚ ਨਜ਼ਰ ਆਵੇਗੀ ।

tamannaah Odela2 look out

ਇਹ ਰਹੱਸ-ਥ੍ਰਿਲਰ 2022 ਦੀ ਫਿਲਮ ‘ ਓਡੇਲਾ ਰੇਲਵੇ ਸਟੇਸ਼ਨ ‘ ਦਾ ਸੀਕਵਲ ਹੈ । ਹਾਲ ਹੀ ‘ਚ ਆਉਣ ਵਾਲੀ ਫਿਲਮ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਤਮੰਨਾ ਭਾਟੀਆ ਨੇ ਫਿਲਮ ‘ ਓਡੇਲਾ 2’ ਦੀ ਆਪਣੀ ਪਹਿਲੀ ਲੁੱਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੋਸਟਰ ‘ਚ ਤਮੰਨਾ ਭਗਵਾਨ ਸ਼ਿਵ ਦੀ ਭਗਤੀ ‘ਚ ਮਗਨ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਸ਼ਿਵ ਸ਼ਕਤੀ ਦਾ ਕਿਰਦਾਰ ਨਿਭਾ ਰਹੀ ਹੈ। ਪੋਸਟਰ ਵਿੱਚ ਤਮੰਨਾ ਦਾ ਇੱਕ ਵੱਖਰਾ ਅਵਤਾਰ ਨਜ਼ਰ ਆ ਰਿਹਾ ਹੈ। ਪੋਸਟਰ ‘ਚ ਦੇਖਿਆ ਜਾ ਸਕਦਾ ਹੈ ਕਿ ਤਮੰਨਾ ਨੇ ਇਕ ਹੱਥ ‘ਚ ਡਮਰੂ ਲਿਆ ਹੋਇਆ ਹੈ, ਮੱਥੇ ‘ਤੇ ਚੰਦਨ ਦਾ ਤਿਲਕ ਲਗਾਇਆ ਹੈ ਅਤੇ ਦੂਜੇ ਹੱਥ ‘ਚ ਲਾਲ-ਪੀਲੇ ਰੰਗ ਦੀ ਮੌਲੀ ਵਾਲੀ ਲੱਕੜ ਫੜੀ ਹੋਈ ਹੈ। ਲਾਲ ਅਤੇ ਭਗਵੇਂ ਰੰਗ ਦੇ ਸਲਵਾਰ ਸੂਟ ਵਿੱਚ ਤਮੰਨਾ ਦਾ ਜ਼ਬਰਦਸਤ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

#FirstlookOdela2

I am glad to be revealing the first look on this auspicious day of Maha Shivaratri

Har Har Mahadev! Happy Maha Shivaratri @IamSampathNandi @ashokalle2020 @ImSimhaa @AJANEESHB @soundar16 @neeta_lulla @SampathNandi_TW @creations_madhu pic.twitter.com/t7AC59nYnk

— Tamannaah Bhatia (@tamannaahspeaks) March 8, 2024

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਤਮੰਨਾ ਭਾਟੀਆ ਨੇ ਕੈਪਸ਼ਨ ‘ਚ ਲਿਖਿਆ, “ਓਡੇਲਾ 2 ਦੀ ਪਹਿਲੀ ਝਲਕ। ਮੈਂ ਮਹਾਸ਼ਿਵਰਾਤਰੀ ਦੇ ਇਸ ਸ਼ੁਭ ਦਿਹਾੜੇ ‘ਤੇ ਪਹਿਲੀ ਝਲਕ ਦਿਖਾਉਂਦੇ ਹੋਏ ਖੁਸ਼ ਹਾਂ। ਹਰ ਹਰ ਮਹਾਦੇਵ। ਮਹਾ ਸ਼ਿਵਰਾਤਰੀ ਦੀਆਂ ਮੁਬਾਰਕਾਂ।” ਤਮੰਨਾ ਭਾਟੀਆ ‘ਓਡੇਲਾ 2’ ‘ਚ ਭੈਰਵੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਵੀ ਕਾਸ਼ੀ ਵਿੱਚ ਹੋ ਰਹੀ ਹੈ। ਅਦਾਕਾਰਾ ਅਕਸਰ ਕਾਸ਼ੀ ਤੋਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਲਮ ਦਾ ਨਿਰਦੇਸ਼ਨ ਅਸ਼ੋਕ ਤੇਜ ਕਰ ਰਹੇ ਹਨ। ਇਸ ਦਾ ਨਿਰਮਾਣ ਡੀ.ਮਧੂ ਨੇ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਮਹਾਸ਼ਿਵਰਾਤਰੀ ਮੌਕੇ ‘ਤੇ ਤਮੰਨਾ ਭਾਟੀਆ ਨੇ ਫਿਲਮ ‘Odela 2’ ਤੋਂ ਆਪਣਾ ਫਰਸਟ ਲੁੱਕ ਕੀਤਾ ਸ਼ੇਅਰ appeared first on Daily Post Punjabi.