tamil nadu pataka factory Archives - Daily Post Punjabi

ਤਮਿਲਨਾਡੂ ‘ਚ 2 ਪਟਾਖਾ ਫੈਕਟਰੀਆਂ ਵਿਚ ਧਮਾਕਾ, 8 ਲੋਕਾਂ ਦੀ ਹੋਈ ਮੌ.ਤ
ਤਮਿਲਨਾਡੂ ਵਿਚ ਸ਼ਿਵਕਾਸ਼ੀਕੋਲ ਪਟਾਖਾ ਬਣਾਉਣ ਵਾਲੀਆਂ 2 ਫੈਕਟਰੀਆਂ ਵਿਚ ਇਕ ਦੇ ਬਾਅਦ 2 ਧਮਾਕੇ ਹੋਏ। ਇਸ ਦੌਰਾਨ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਪਹਿਲਾ ਧਮਾਕਾ ਵਿਰੂਧੁਨਗਰ ਜ਼ਿਲ੍ਹੇ ਵਿਚ ਹੋਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੁਰੰਤ ਮੌਕੇ ‘ਤੇ ਪਹੁੰਚੇ। ਦੂਜਾ ਧਮਾਕਾ ਉਸੇ ਜ਼ਿਲ੍ਹੇ ਦੇ ਕੰਮਾਪੱਟੀ ਪਿੰਡ ਵਿਚ ਇਕ ਇਕਾਈ ਵਿਚ ਹੋਇਆ।

ਇਹ ਵੀ ਪੜ੍ਹੋ : ‘ਆਪ’ ਸਾਂਸਦ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ, ਫੈਸਲਾ ਆਉਣ ਤੱਕ ਸਰਕਾਰੀ ਬੰਗਲੇ ‘ਚ ਰਹਿ ਸਕਦੇ ਹਨ ਰਾਘਵ ਚੱਢਾ

ਅਧਿਕਾਰੀ ਨੇ ਦੱਸਿਆ ਕਿ ਸ਼ਿਵਕਾਸ਼ੀ ਦੀ ਪਟਾਖਾ ਫੈਕਟਰੀ ਵਿਚ ਅਚਾਨਕ ਹੋਏ ਧਮਾਕੇ ਦੇ ਬਾਅਦ ਘਟਨਾ ਵਾਲੀ ਥਾਂ ਤੋਂ 7 ਮ੍ਰਿਤਕ ਦੇਹਾਂ ਮਿਲੀਆਂ ਹਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਖਦਸ਼ਾ ਹੈ ਕਿ ਮਾਰੇ ਗਏ ਲੋਕ ਮਜ਼ਦੂਰ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਪਟਾਖਾ ਫੈਕਟਰੀ ਵਿਚ ਅੱਗ ਲੱਗਣ ਨਾਲ ਦੂਜੀ ਘਟਨਾ ਕੰਮਾਪੱਟੀ ਪਿੰਡ ਵਿਚ ਹੋਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਤਮਿਲਨਾਡੂ ‘ਚ 2 ਪਟਾਖਾ ਫੈਕਟਰੀਆਂ ਵਿਚ ਧਮਾਕਾ, 8 ਲੋਕਾਂ ਦੀ ਹੋਈ ਮੌ.ਤ appeared first on Daily Post Punjabi.