Tamil Nadu reports first case Archives - Daily Post Punjabi

ਕੋਰੋਨਾ ਦੇ ਨਵੇਂ ਵੇਰੀਐਂਟ ਦੀ ਐਂਟਰੀ ! ਤਾਮਿਲਨਾਡੂ ‘ਚ ਓਮੀਕ੍ਰੋਨ ਸਬ-ਵੇਰੀਐਂਟ BA.4 ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਭਾਰਤ ਵਿੱਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਿਆ ਹੈ। ਦੇਸ਼ ਵਿੱਚ ਓਮੀਕਰੋਨ ਵੇਰੀਐਂਟ ਦੇ ਸਬ-ਵੇਰੀਐਂਟ BA.4 ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੈਦਰਾਬਾਦ ਦੇ ਇੱਕ ਖੇਤਰ ਵਿੱਚ ਹੋਈ ਸੀ, ਹੁਣ ਐਤਵਾਰ ਨੂੰ ਇਸ ਵਾਇਰਸ ਨੇ ਤਾਮਿਲਨਾਡੂ ਵਿੱਚ ਵੀ ਆਪਣੀ ਮੌਜੂਦਗੀ ਬਣਾ ਲਈ ਹੈ । ਹਾਲ ਹੀ ਵਿੱਚ ਓਮੀਕਰੋਨ ਨੇ ਇੱਕ ਲੜਕੀ ਦੇ ਕੋਵਿਡ -19 ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ BA.4 ਫਾਰਮ ਦਾ ਪਹਿਲਾ ਕੇਸ ਦਰਜ ਕੀਤਾ ਹੈ । ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਨਵੇਂ ਫਾਰਮ ਦੀ ਪਛਾਣ ਤੋਂ ਬਾਅਦ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਵੇਰੀਐਂਟ ਦੇ ਕੇਸ ਮਿਲੇ ਸਕਦੇ ਹਨ।

Tamil Nadu reports first case

ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਏਅਰਪੋਰਟ ‘ਤੇ ਇੱਕ ਅਫਰੀਕੀ ਵਿਅਕਤੀ ਆਇਆ ਸੀ ਜਿਸਦਾ ਏਅਰਪੋਰਟ ‘ਤੇ ਹੀ ਸੈਂਪਲ ਲਿਆ ਗਿਆ ਸੀ। ਇਹ ਵਿਅਕਤੀ 9 ਮਈ ਨੂੰ ਹੈਦਰਾਬਾਦ ਆਇਆ ਸੀ ਤੇ 16 ਮਈ ਨੂੰ ਵਾਪਸ ਚਲਾ ਗਿਆ। ਹਾਲਾਂਕਿ ਉਸ ਸਮੇਂ ਇਸ ਵਿਅਕਤੀ ਦੇ ਅੰਦਰ ਕੋਈ ਲੱਛਣ ਨਹੀਂ ਪਾਏ ਗਏ ਸਨ।

ਇਹ ਵੀ ਪੜ੍ਹੋ: ਜੇਲ੍ਹ ‘ਚੋਂ ਬਾਹਰ ਆਏ ਸਿੱਧੂ ! ਮੈਡੀਕਲ ਚੈੱਕਅਪ ਲਈ ਲਿਆਂਦੇ ਗਏ ਪਟਿਆਲਾ ਦੇ ਸਰਕਾਰੀ ਹਸਪਤਾਲ

ਦੱਸਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ BA.4 ਸਬ-ਵੇਰੀਐਂਟ ਦਾ ਪਹਿਲਾ ਮਰੀਜ਼ ਚੇਨੀਆ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਚੇਂਗਲਪੱਟੂ ਦੇ ਨਾਵਲੂਰ ਪਿੰਡ ਤੋਂ ਮਿਲਿਆ ਹੈ। ਇਸ ਤੋਂ ਦੋ ਦਿਨ ਪਹਿਲਾਂ ਦੇਸ਼ ਵਿੱਚ BA.4 ਸਬ-ਵੇਰੀਐਂਟ ਦਾ ਪਹਿਲਾ ਮਾਮਲਾ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਸਾਹਮਣੇ ਆਇਆ ਸੀ । BA.4 ਸਬ-ਵੇਰੀਐਂਟ ਦੇ ਪਹਿਲੇ ਕੇਸ ਦਾ ਪਤਾ ਲੱਗਣ ਤੋਂ ਬਾਅਦ ਦੱਖਣੀ ਅਫਰੀਕਾ ਤੋਂ ਹੈਦਰਾਬਾਦ ਜਾਣ ਵਾਲੇ ਯਾਤਰੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Tamil Nadu reports first case

ਦੱਸ ਦੇਈਏ ਕਿ ਸੋਮਵਾਰ ਨੂੰ ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਇਸ ਮਾਮਲੇ ‘ਤੇ ਇੱਕ ਬੁਲੇਟਿਨ ਜਾਰੀ ਕੀਤਾ ਜਾਵੇਗਾ । ਦੁਨੀਆ ਵਿੱਚ BA.4 ਸਬ-ਵੇਰੀਐਂਟ ਦਾ ਪਹਿਲਾ ਮਰੀਜ਼ 10 ਜਨਵਰੀ 2022 ਨੂੰ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਸੀ। ਉਦੋਂ ਤੋਂ ਇਹ ਦੱਖਣੀ ਅਫ਼ਰੀਕਾ ਦੇ ਸਾਰੇ ਸੂਬਿਆਂ ਵਿੱਚ ਪਾਇਆ ਗਿਆ ਹੈ । ਹਾਲਾਂਕਿ, ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਜਿਹੜੇ ਲੋਕ BA.4 ਜਾਂ BA.5 ਦੇ ਰੂਪਾਂ ਨਾਲ ਸੰਕਰਮਿਤ ਹੋਏ ਹਨ, ਉਨ੍ਹਾਂ ਵਿੱਚ ਵਧੇਰੇ ਗੰਭੀਰ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਕੋਰੋਨਾ ਦੇ ਨਵੇਂ ਵੇਰੀਐਂਟ ਦੀ ਐਂਟਰੀ ! ਤਾਮਿਲਨਾਡੂ ‘ਚ ਓਮੀਕ੍ਰੋਨ ਸਬ-ਵੇਰੀਐਂਟ BA.4 ਦਾ ਪਹਿਲਾ ਮਾਮਲਾ ਆਇਆ ਸਾਹਮਣੇ appeared first on Daily Post Punjabi.