tamilnadu news Archives - Daily Post Punjabi

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ EC ਦਾ ਵੱਡਾ ਫੈਸਲਾ, ਅੱਜ ਸ਼ਾਮ ਤੋਂ 19 ਅਪ੍ਰੈਲ ਤੱਕ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਭਾਰਤ ਚੋਣ ਕਮਿਸ਼ਨ ਨੇ ਤਮਿਲਨਾਡੂ ਵਿਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ 3 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਸੂਬੇ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਅੱਜ 6 ਵਜੇ ਤੋਂ ਠੇਕੇ ਬੰਦ ਰਹਿਣਗੇ।

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਯਾਨੀ ਮਿਤੀ 19 ਅਪ੍ਰੈਲ ਨੂੰ ਸੂਬੇ ਵਿਚ 39 ਲੋਕ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ ਜਿਸ ਕਾਰਨ ਅੱਜ ਸ਼ਾਮ 6 ਵਜੇ ਦੇ ਬਾਅਦ ਪ੍ਰਚਾਰ ਪ੍ਰਸਾਰ ਬੰਦ ਹੋ ਜਾਵੇਗਾ ਤੇ ਚੋਣਾਂ ਦੌਰਾਨ ਹੁੱਲੜਬਾਜ਼ੀ ਨਾ ਹੋਵੇ ਤੇ ਸ਼ਰਾਬ ਦੇ ਸਹਾਰੇ ਵੋਟਰਾਂ ਨੂੰ ਉਮੀਦਵਾਰ ਪ੍ਰਭਾਵਿਤ ਨਾ ਕਰ ਸਕਣ, ਇਸ ਲਈ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਗੁਰੂਗ੍ਰਾਮ ‘ਚ ਪੁਲਿਸ ਦਾ ਵੱਡਾ ਐਕਸ਼ਨ, 5 ਸਪਾ ਸੈਂਟਰਾਂ ‘ਤੇ ਮਾਰੀ ਰੇਡ, ਫੜੀਆਂ 17 ਕੁੜੀਆਂ

ਚੋਣ ਕਮਿਸ਼ਨ ਦੇ ਨਿਰੇਦਸ਼ਾਂ ਮੁਤਾਬਕ ਸ਼ਰਾਬ ਤੇ ਬਾਰ ਦੀਆਂ ਦੁਕਾਨਾਂ ਚੋਣ ਨਤੀਜੇ ਦੀ ਤਰੀਕ ਯਾਨੀ 4 ਜੂਨ ਨੂੰ ਵੀ ਬੰਦ ਰਹਿਣਗੀਆਂ। ਤਮਿਲਨਾਡੂ ਵਿਚ ਲੋਕ ਸਭਾ ਲਈ ਇਕ ਹੀ ਪੜਾਅ ਵਿਚ ਵੋਟਾਂ ਪੈ ਰਹੀਆਂ ਹਨ ਤੇ ਚੋਣ ਪ੍ਰਚਾਰ ਤੇ ਹੋਰ ਜਨਤਕ ਗਤੀਵਿਧੀਆਂ ਅੱਜ ਸ਼ਾਮ 6 ਵਜੇ ਖਤਮ ਹੋ ਜਾਣਗੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੋਕ ਸਭਾ ਚੋਣਾਂ ਦੇ ਮੱਦੇਨਜ਼ਰ EC ਦਾ ਵੱਡਾ ਫੈਸਲਾ, ਅੱਜ ਸ਼ਾਮ ਤੋਂ 19 ਅਪ੍ਰੈਲ ਤੱਕ ਬੰਦ ਰਹਿਣਗੇ ਸ਼ਰਾਬ ਦੇ ਠੇਕੇ appeared first on Daily Post Punjabi.

ਤਾਮਿਲਨਾਡੂ ‘ਚ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 8 ਲੋਕਾਂ ਦੀ ਮੌ.ਤ, ਕਈ ਜ਼ਖਮੀ
ਤਾਮਿਲਨਾਡੂ ਦੇ ਪਹਾੜੀ ਜ਼ਿਲ੍ਹੇ ਨੀਲਗਿਰੀ ਵਿਚ ਦੇਰ ਸ਼ਾਮ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿਗਣ ਨਾਲ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਮਹਿਲਾਵਾਂਤੇ ਇਕ ਬੱਚਾ ਸ਼ਾਮਲ ਹਨ। ਮ੍ਰਿਤਕ ਤੇਨਕਾਸੀ ਜ਼ਿਲ੍ਹੇ ਦੇ ਕਾਇਡਮ ਦੇ ਰਹਿਣ ਵਾਲੇ ਸਨ, ਉਹ ਲੋਕ ਘਰ ਪਰਤ ਰਹੇ ਸਨ,ਉਦੋਂ ਇਹ ਹਾਦਸਾ ਵਾਪਰਿਆ।

ਜ਼ਿਲ੍ਹਾ ਪ੍ਰਸ਼ਾਸਨ ਨੇ ਦੁਰਘਟਨਾ ਦੀ ਜਾਣਕਾਰੀ ਲਈ ਇਕ ਫੋਨ ਹੈਲਪਲਾਈਨ ਜਾਰੀ ਕੀਤੀ ਹੈ। ਪੁਲਿਸ ਨੇ ਦੱਸਿਆਕਿ ਚਾਲਕ ਦੇ ਕੰਟਰੋਲ ਗੁਆਉਣ ਦੇ ਬਾਅਦ ਬੱਸ ਖੱਡ ਵਿਚ ਜਾ ਡਿੱਗੀ ਜਿਸਦੇ ਬਾਅਦ ਪੁਲਿਸ ਵਾਲੇ ਤੇ ਫਾਇਰ ਬ੍ਰਿਗੇਡ ਵਾਲੇ ਮੌਕੇ ‘ਤੇ ਪਹੁੰਚੇ। ਜ਼ਿਆਦਾਤਰ ਜ਼ਖਮੀਆਂ ਨੂੰ ਇਲਾਜ ਲਈ ਕੋਇੰਟਬੂਰ ਭੇਜਿਆ ਗਿਆ ਹੈ। ਊਟੀ ਤੋਂ ਮੇਟਪਾਲਯਮ ਜਾ ਰਹੀ ਬੱਸ ਵਿਚ 55 ਸੈਲਾਨੀ ਯਾਤਰਾ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਕੁੰਨੂਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ  ਪੜ੍ਹੋ : ਧਰਤੀ ਤੋਂ 9.2 ਲੱਖ ਕਿ.ਮੀ. ਦੂਰ ਪਹੁੰਚਿਆ ਆਦਿਤਯ ਐੱਲ1, ਈਸਰੋ ਨੇ ਪਹਿਲੀ ਵਾਰ ਮੰਗਲ ਮਿਸ਼ਨ ‘ਤੇ ਕੀਤਾ ਸੀ ਇਹ ਕਾਰਨਾਮਾ

ਮੁੱਖ ਮੰਤਰੀ ਸਟਾਲਿਨ ਨੇ ਹਾਦਸੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੀੜਤਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਰੁਪਏ ਤੇ ਗੰਭੀਰ ਤੌਰ ‘ਤੇ ਜ਼ਖਮੀ ਲੋਕਾਂ ਦਾ ਇਲਾਜ ਕਰਾ ਰਹੇ ਲੋਕਾਂ ਨੂੰ 1-1 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਤਾਮਿਲਨਾਡੂ ‘ਚ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 8 ਲੋਕਾਂ ਦੀ ਮੌ.ਤ, ਕਈ ਜ਼ਖਮੀ appeared first on Daily Post Punjabi.