Tanker hits 2 youths Archives - Daily Post Punjabi

ਕੁਰਾਲੀ : ਟੈਂਕਰ ਨੇ ਮੋਟਰਸਾਈਕਲ ਸਵਾਰ 2 ਦੋਸਤਾਂ ਨੂੰ ਮਾਰੀ ਟੱਕਰ, ਦੋਹਾਂ ਦੀ ਹੋਈ ਮੌਤ, ਫਰਾਰ ਚਾਲਕ ਦੀ ਭਾਲ ਕਰ ਰਹੀ ਪੁਲਿਸ
ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਸਹੌੜਾ ਹਾਈਵੇਅ ਦੇ ਉੱਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਹਾਂ ਮ੍ਰਿਤਕ ਦੋਸਤਾਂ ਦੀ ਪਛਾਣ ਅਮਿਤ ਤੇ ਉਮੇਸ਼ ਕੁਮਾਰ ਵਜੋਂ ਹੋਈ ਹੈ। ਹਾਦਸੇ ਮਗਰੋਂ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਅਮਿਤ ਦੇ ਪਿਤਾ ਬਲਜੀਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਪੁੱਤਰ ਚੱਪੜ ਚਿੜੀ ਸਥਿਤ ਸਵਰਾਜ ਫੈਕਟਰੀ ਵਿੱਚ ਕੰਮ ਕਰਦਾ ਸੀ। ਐਤਵਾਰ ਰਾਤ ਅਮਿਤ ਆਪਣੇ ਦੋਸਤ ਉਮੇਸ਼ ਕੁਮਾਰ ਨਾਲ ਮੋਹਾਲੀ ਸਾਈਡ ਤੋਂ ਖਰੜ ਵੱਲ ਆ ਰਹੇ ਸਨ। ਰਾਤ ਜਿਆਦਾ ਹੋਣ ਕਾਰਨ ਬਲਜੀਤ ਕੁਮਾਰ ਵੀ ਆਪਣਾ ਮੋਟਰਸਾਈਕਲ ਲੈ ਕੇ ਖਰੜ ਵਿਖੇ ਆਪਣੇ ਬੇਟੇ ਕੋਲ ਪਹੁੰਚ ਗਿਆ। ਬਲਜੀਤ ਨੇ ਆਪਣੇ ਪੁੱਤਰ ਅਮਿਤ ਨੂੰ ਕਿਹਾ ਕਿ ਰਾਤ ਜਿਆਦਾ ਹੋ ਗਈ ਹੈ ਉਹ ਉਮੇਸ਼ ਨੂੰ ਵੀ ਆਪਣੇ ਨਾਲ ਕੁਰਾਲੀ ਲੈ ਚੱਲੇ।

ਬਲਜੀਤ ਕੁਮਾਰ ਨੌਜਵਾਨਾਂ ਦੇ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਲੈ ਕੇ ਆ ਰਿਹਾ ਸੀ। ਅਚਾਨਕ ਇੱਕ ਤੇਜ਼ ਰਫਤਾਰ ਟੈਂਕਰ ਨੇ ਅੱਗੇ ਜਾ ਰਹੇ ਉਸਦੇ ਪੁੱਤਰ ਅਤੇ ਉਸਦੇ ਦੋਸਤ ਦੇ ਮੋਟਰਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਦੂਰ ਤੱਕ ਖਿੱਚ ਕੇ ਲੈ ਗਿਆ। ਹਾਦਸੇ ਵਿੱਚ ਦੋਨੇ ਨੌਜਵਾਨਾਂ ਬੁਰੀ ਤਰਾਂ ਜ਼ਖਮੀ ਹੋ ਗਏ। ਬਲਜੀਤ ਕੁਮਾਰ ਇੱਕ ਪ੍ਰਾਈਵੇਟ ਵਹਿਕਲ ਦੀ ਮਦਦ ਨਾਲ ਉਹਨਾਂ ਨੂੰ ਪ੍ਰਭ ਆਸਰਾ ਹਸਪਤਾਲ ਕੁਰਾਲੀ ਲੈ ਕੇ ਆਇਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱ/ਗੀ, 30 ਤੋਂ ਵੱਧ ਸ਼ਰਧਾਲੂ ਹੋਏ ਜਖ਼ਮੀ

ਡਾਕਟਰਾਂ ਨੇ ਹਾਲਤ ਗੰਭੀਰ ਦੇਖਦੀਆਂ ਜ਼ਖਮੀਆਂ ਨੂੰ ਮੋਹਾਲੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਦੋਨੇ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਲਜੀਤ ਨੇ ਦੱਸਿਆ ਕਿ ਤੇਲ ਟੈਂਕਰ ਟਰੱਕ ਡਰਾਈਵਰ ਪਹਿਲਾਂ ਥੱਲੇ ਉਤਰਿਆ ਅਤੇ ਮੁੰਡਿਆਂ ਦੀ ਹਾਲਤ ਗੰਭੀਰ ਦੇਖਦਿਆਂ ਉਹ ਤੇਲ ਟੈਂਕਰ ਲੈਕੇ ਉਥੋਂ ਭੱਜ ਗਿਆ। ਮੌਕੇ ‘ਤੇ ਬਲਜੀਤ ਕੁਮਾਰ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੁਰਾਲੀ : ਟੈਂਕਰ ਨੇ ਮੋਟਰਸਾਈਕਲ ਸਵਾਰ 2 ਦੋਸਤਾਂ ਨੂੰ ਮਾਰੀ ਟੱਕਰ, ਦੋਹਾਂ ਦੀ ਹੋਈ ਮੌਤ, ਫਰਾਰ ਚਾਲਕ ਦੀ ਭਾਲ ਕਰ ਰਹੀ ਪੁਲਿਸ appeared first on Daily Post Punjabi.