tantric ceremony Archives - Daily Post Punjabi

ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ
ਮਹਾਸ਼ਿਵਰਾਤਰੀ ਮੌਕੇ ਓਡੀਸ਼ਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਢੇਨਕਨਾਲ ਦੇ ਪਰਾਜੁੰਗ ਥਾਣਾ ਖੇਤਰ ਦੇ ਪਿੰਡ ਅੰਬਪਾਲਾਸ ‘ਚ ਇਕ ਵਿਅਕਤੀ ਨੇ ਅੰਧਵਿਸ਼ਵਾਸ ‘ਚ ਆਪਣੀ ਪਤਨੀ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤਾਂਤਰਿਕ ਰਸਮ ਨਿਭਾਉਣ ਦੇ ਚੱਕਰ ‘ਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮਮਤਾ ਖਟੂਆ ਵਾਸੀ ਪਿੰਡ ਅੰਬਪਾਲਾਸਦੀ ਵਜੋਂ ਹੋਈ ਹੈ।

Husband Killed His Wife

ਜਨਕਾਰੀ ਅਨੁਸਾਰ ਮਮਤਾ ਦੇ ਪਤੀ ਅਸਮਾ ਖਟੂਆ ਨੇ ਕਥਿਤ ਤੌਰ ‘ਤੇ ਘਰ ਵਿੱਚ ਹੀ ਉਸਦੀ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋਂ ਦੋਸ਼ੀ ਸ਼ਨੀਵਾਰ ਨੂੰ ਸ਼ਿਵਰਾਤਰੀ ‘ਤੇ ਤਾਂਤਰਿਕ ਰਸਮ ਕਰਨ ਲਈ ਪਤਨੀ ਦੀ ਨੰਗੀ ਲਾਸ਼ ਨੂੰ ਜੰਗਲ ‘ਚ ਲੈ ਗਿਆ। ਸੂਤਰਾਂ ਮੁਤਾਬਕ ਅਸਮਾ ਮਮਤਾ ਦਾ ਦੂਜਾ ਪਤੀ ਸੀ। ਉਹ ਆਪਣੇ ਪਹਿਲੇ ਪਤੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਉਸ ਨਾਲ ਭੱਜ ਗਈ ਸੀ।

ਇਹ ਵੀ ਪੜ੍ਹੋ : ਮੋਹਾਲੀ ਨੂੰ 3 ਸਾਲਾਂ ਬਾਅਦ ਮਿਲੀ IPL ਦੀ ਮੇਜ਼ਬਾਨੀ, ਖੇਡੇ ਜਾਣਗੇ 5 ਮੈਚ, ਸ਼ਡਿਊਲ ਜਾਰੀ

ਇਸ ਮਾਮਲੇ ਸਬੰਧੀ ਜਦੋਂ ਮੁਲਜ਼ਮ ‘ਤੋਂ ਪੁੱਛਿਆ ਗਿਆ ‘ਤਾਂ ਉਸ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਦੋਸ਼ੀ ਨੇ ਦਾਅਵਾ ਕੀਤਾ ਕਿ “ਜਦੋਂ ਮੈਂ ਘਰ ਪਹੁੰਚਿਆ, ਉਸਨੇ ਕੁਝ ਦਵਾਈਆਂ ਦੀਆਂ ਗੋਲੀਆਂ ਨਿਗਲ ਲਈਆਂ ਸਨ। ਮੈਂ ਉਸਦੇ ਖਾਣ ਲਈ ਅੰਗੂਰ ਲਿਆਇਆ ਸੀ ਪਰ ਉਹ ਪਹਿਲਾਂ ਹੀ ਮਰੀ ਪਈ ਸੀ।” ਦੋਸ਼ੀ ਅਸਮਾ ਦੇ ਭਰਾ ਸ਼ਿਵ ਖਟੂਆ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਔਰਤ ਦੀ ਮੌਤ ਕਿਵੇਂ ਹੋਈ ਪਰ ਮੈਂ ਇੱਕ ਤੱਥ ਇਹ ਜਾਣਦਾ ਹਾਂ ਕਿ ਅਸਥਮਾ ਨੇ ਤਾਂਤਰਿਕ ਪੂਜਾ ਕੀਤੀ ਅਤੇ ਸੰਬੰਧਿਤ ਰਸਮਾਂ ਨਿਭਾਈਆਂ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਮੁਤਾਬਕ ਪਤੀ-ਪਤਨੀ ਦਾ ਅਕਸਰ ਲੜਾਈ-ਝਗੜਾ ਰਹਿੰਦਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਝਗੜਾ ਚੱਲ ਰਿਹਾ ਸੀ। ਪਰਜੰਗ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਸਬੰਧੀ ਮੁਲਜ਼ਮ ‘ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ appeared first on Daily Post Punjabi.