Tanushree Dutta Attempts Kill Archives - Daily Post Punjabi

ਅਦਾਕਾਰਾ ਤਨੁਸ਼੍ਰੀ ਦੱਤਾ ਦਾ ਵੱਡਾ ਖੁਲਾਸਾ, ਕਈ ਵਾਰ ਉਸ ਨੂੰ ਮਾਰਨ ਦੀ ਕੀਤੀ ਗਈ ਕੋਸ਼ਿਸ਼
Tanushree Dutta Attempts Kill: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਨੁਸ਼੍ਰੀ ਦੱਤਾ ਅਕਸਰ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿੰਦੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕਈ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਕਿ ਮੀ ਟੂ ‘ਤੇ ਖੁੱਲ੍ਹ ਕੇ ਗੱਲ ਕਰਨ ਤੋਂ ਬਾਅਦ ਬਾਲੀਵੁੱਡ ਮਾਫੀਆ ਨੇ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

Tanushree Dutta Attempts Kill

ਇਸ ਦੇ ਨਾਲ ਹੀ ਤਨੁਸ਼੍ਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਾਰ ਦੇ ਬ੍ਰੇਕ ਇੱਕ ਜਾਂ ਦੋ ਵਾਰ ਫੇਲ ਹੋ ਗਏ ਸਨ ਅਤੇ ਪਾਣੀ ਵਿੱਚ ਵੀ ਜ਼ਹਿਰ ਮਿਲਾਇਆ ਗਿਆ ਸੀ। ਤਨੁਸ਼੍ਰੀ ਨੇ ਕਿਹਾ, ”ਜਦੋਂ ਮੈਂ ਉਜੈਨ ‘ਚ ਸੀ ਤਾਂ ਇਕ-ਦੋ ਵਾਰ ਮੇਰੀ ਕਾਰ ਦੇ ਬ੍ਰੇਕ ਨਾਲ ਛੇੜਛਾੜ ਕੀਤੀ ਗਈ ਸੀ। ਇਸ ਕਾਰਨ ਮੇਰਾ ਨਾਲ ਬਹੁਤ ਮਾੜਾ ਹਾਦਸਾ ਹੋਇਆ। ਮੇਰੀਆਂ ਹੱਡੀਆਂ ਟੁੱਟਣ ਤੋਂ ਬਚ ਗਈਆਂ। ਇਸ ਹਾਦਸੇ ਨੇ ਮੈਨੂੰ ਕੁਝ ਮਹੀਨਿਆਂ ਲਈ ਰੋਕ ਦਿੱਤਾ ਸੀ ਕਿਉਂਕਿ ਮੇਰੀਆਂ ਸੱਟਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲੰਬਾ ਸਮਾਂ ਲੱਗ ਗਿਆ ਸੀ। ਉਸ ਹਾਦਸੇ ਵਿੱਚ ਮੇਰਾ ਕਾਫੀ ਖੂਨ ਵਹਿ ਗਿਆ ਸੀ। ਤਨੁਸ਼੍ਰੀ ਨੇ ਅੱਗੇ ਦੱਸਿਆ ਕਿ ਇਕ ਵਾਰ ਕਿਸੇ ਨੇ ਉਸ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ, ‘ਮੇਰੀ ਇੱਕ ਨੌਕਰਾਣੀ ਸੀ, ਜੋ ਮੇਰੇ ਘਰ ਕੰਮ ਕਰਦੀ ਸੀ। ਉਸ ਦੇ ਆਉਣ ਤੋਂ ਬਾਅਦ ਮੈਂ ਹੌਲੀ-ਹੌਲੀ ਬਿਮਾਰ ਹੋਣ ਲੱਗੀ। ਮੈਨੂੰ ਲੱਗਦਾ ਹੈ ਜਿਵੇਂ ਉਸਨੇ ਮੇਰੇ ਪਾਣੀ ਵਿੱਚ ਕੁਝ ਮਿਲਾਇਆ ਹੋਵੇ।’

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਤਨੁਸ਼੍ਰੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਨਾਨਾ ਪਾਟੇਕਰ ‘ਤੇ ਗੰਭੀਰ ਦੋਸ਼ ਲਾਏ ਸਨ। ਤਨੁਸ਼੍ਰੀ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ, ਤਾਂ ਉਹ ਉਸ ਦੇ ਨਾਨਾ ਪਾਟੇਕਰ ਅਤੇ ਉਸ ਦੇ ਬਾਲੀਵੁੱਡ ਮਾਫੀਆ ਦੋਸਤ ਹੋਣਗੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਇਹ ਲੋਕ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ। ਤਨੁਸ਼੍ਰੀ ਨੇ ਨਵੰਬਰ 2018 ‘ਚ ਨਾਨਾ ਪਾਟੇਕਰ ‘ਤੇ ਦੋਸ਼ ਲਗਾਇਆ ਸੀ ਕਿ 2008 ‘ਚ ਫਿਲਮ ‘ਹੌਰਨ ਓਕੇ ਪਲੀਸ’ ਦੇ ਸੈੱਟ ‘ਤੇ ਨਾਨਾ ਪਾਟੇਕਰ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਤੋਂ ਬਾਅਦ ਫਿਲਮ ‘ਹਾਊਸਫੁੱਲ 3’ ਸਮੇਤ ਕਈ ਪ੍ਰੋਜੈਕਟ ਨਾਨਾ ਪਾਟੇਕਰ ਦੇ ਹੱਥੋਂ ਨਿਕਲ ਗਏ ਸਨ ਪਰ ਜੂਨ 2019 ‘ਚ ਉਨ੍ਹਾਂ ਨੂੰ ਇਸ ਮਾਮਲੇ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ।

The post ਅਦਾਕਾਰਾ ਤਨੁਸ਼੍ਰੀ ਦੱਤਾ ਦਾ ਵੱਡਾ ਖੁਲਾਸਾ, ਕਈ ਵਾਰ ਉਸ ਨੂੰ ਮਾਰਨ ਦੀ ਕੀਤੀ ਗਈ ਕੋਸ਼ਿਸ਼ appeared first on Daily Post Punjabi.