tanzania Archives - Daily Post Punjabi

ਤੰਜ਼ਾਨੀਆ ‘ਚ ਸਾਬਕਾ ਰਾਸ਼ਟਰਪਤੀ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਵਾਪਰਿਆ ਹਾਦਸਾ, 45 ਲੋਕਾਂ ਦੀ ਮੌਤ
45 people dead in stampede: ਤੰਜ਼ਾਨੀਆ ਵਿੱਚ ਮਰਹੂਰ ਸਾਬਕਾ ਰਾਸ਼ਟਰਪਤੀ ਜਾਨ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਹਾਦਸਾ ਵਾਪਰਨ ਕਾਰਨ 45 ਲੋਕਾਂ ਦੀ ਮੌਤ ਹੋ ਗਈ । ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਹ ਘਟਨਾ ਪਿਛਲੇ ਹਫਤੇ ਹੋਏ ਸੀ । ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਅਤੇ ਆਪਣੀ ਅਗਵਾਈ ਸ਼ੈਲੀ ਨੂੰ ਲੈ ਕੇ ਮਾਗੁਫੁਲੀ ਲੋਕਾਂ ਵਿਚਾਲੇ  ਕਾਫੀ ਮਸ਼ਹੂਰ ਸੀ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ ਦੀਆਂ ਨੀਤੀਆਂ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਉਨ੍ਹਾਂ ਦੇ ਰਵੱਈਏ ਦੀ ਆਲੋਚਨਾ ਕੀਤੀ ਸੀ।

45 people dead in stampede

ਦਰਅਸਲ, ਉਨ੍ਹਾਂ ਦਾ ਪਾਥਿਵ ਸਰੀਰ ਦਾਰ ਐੱਸ ਸਲਾਮ ਵਿੱਚ ਇੱਕ ਸਟੇਡੀਅਮ ਵਿੱਚ ਰੱਖਿਆ ਗਿਆ ਸੀ। ਸ਼ਹਿਰ ਦੇ ਪੁਲਿਸ ਮੁਖੀ ਲਜਾਰੋ ਮਮਬੋਸਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਨੂੰ ਦੇਖਣ ਲਈ ਕੁਝ ਲੋਕ ਇੱਕ ਕੰਧ ‘ਤੇ ਚੜ੍ਹ ਗਏ ਜੋ ਢਹਿ ਗਈ । ਇਸ ਨਾਲ ਉੱਥੇ ਭਗਦੜ ਮਚ ਗਈ ਅਤੇ 45 ਲੋਕਾਂ ਦੀ ਮੌਤ ਹੋ ਗਈ ।

ਦੱਸ ਦੇਈਏ ਕਿ ਸਰਕਾਰ ਅਨੁਸਾਰ ਦਿਲ ਸਬੰਧੀ ਸਮੱਸਿਆਵਾਂ ਕਾਰਨ ਮਾਗੁਫੁਲੀ ਦਾ ਦਿਹਾਂਤ ਹੋ ਗਿਆ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਨੂੰ ਲੈ ਕੇ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਇਹ ਵੀ ਦੇਖੋ: ਕਿਸਾਨਾਂ ‘ਤੇ ਪਰਚੇ ਕਰਵਾਉਣਗੇ Harjeet Grewal, ਦਿੱਤੀ ਸ਼ਰੇਆਮ ਧਮਕੀ, ਕਹਿੰਦੇ “ਹੁਣ ਨਹੀਂ ਬਖ਼ਸ਼ਾਂਗੇ…”

The post ਤੰਜ਼ਾਨੀਆ ‘ਚ ਸਾਬਕਾ ਰਾਸ਼ਟਰਪਤੀ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਵਾਪਰਿਆ ਹਾਦਸਾ, 45 ਲੋਕਾਂ ਦੀ ਮੌਤ appeared first on Daily Post Punjabi.

‘ਬੁਲਡੋਜ਼ਰ’ ਦੇ ਨਾਮ ਨਾਲ ਜਾਣੇ ਜਾਂਦੇ ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ ਦਿਹਾਂਤ
Tanzanian bulldozer President: ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ 61 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਮਗੁਫੁਲੀ 1995 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਤਨਜ਼ਾਨੀਆ ਦੇ ਉਪ-ਰਾਸ਼ਟਰਪਤੀ ਸਾਮੀਆ ਸੁਲੁਹੁ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਾਨ ਮਗੁਫੁਲੀ ਕੋਵਿਡ-19 ਨਾਲ ਸੰਕਰਮਿਤ ਸੀ। ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। 27 ਫਰਵਰੀ ਦੇ ਬਾਅਦ ਤੋਂ ਰਾਸ਼ਟਰਪਤੀ ਜਾਨ ਮਗੁਫੁਲੀ ਨੂੰ ਜਨਤਕ ਸਮਾਗਮ ਵਿੱਚ ਨਹੀਂ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਸੀ।

Tanzanian bulldozer President

2010 ਵਿੱਚ ਤਨਜ਼ਾਨੀਆ ਵਿੱਚ ਟਰਾਂਸਪੋਰਟ ਮੰਤਰੀ ਵਜੋਂ ਨਿਯੁਕਤ ਹੋਣ ‘ਤੇ ਜਾਨ ਮਗੁਫੁਲੀ ਕਾਫ਼ੀ ਮਸ਼ਹੂਰ ਹੋਏ। ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਲੜਾਈ ਕਾਰਨ ਉਨ੍ਹਾਂ ਨੂੰ ‘ਬੁਲਡੋਜ਼ਰ’ ਵਜੋਂ ਵੀ ਜਾਣੇ ਜਾਂਦੇ ਸਨ । ਜਾਨ ਮਗੁਫੁਲੀ ਦਾ ਨਾਮ ‘ਬੁਲਡੋਜ਼ਰ’ ਵੀ ਬਹੁਤ ਮਸ਼ਹੂਰ ਹੋਇਆ।  ਜਾਨ ਮਗੁਫੁਲੀ ਨੂੰ 2015 ਵਿੱਚ ਰਾਸ਼ਟਰਪਤੀ ਦੇ ਰੂਪ ਪਹਿਲੀ ਵਾਰ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 2020 ਵਿੱਚ ਉਨ੍ਹਾਂ ਨੂੰ ਦੁਬਾਰਾ ਚੁਣਿਆ ਗਿਆ ਸੀ।

ਦੱਸ ਦੇਈਏ ਕਿ ਉਹ 2015 ਵਿੱਚ ਰਾਸ਼ਟਰਪਤੀ ਦੇ ਰੂਪ ਵਿੱਚ ਪਹਿਲੀ ਵਾਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 2020 ਵਿੱਚ ਦੁਬਾਰਾ ਚੁਣਿਆ ਗਿਆ ਸੀ।  ਮਗੁਫੁਲੀ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ‘ਤੇ ਉਨ੍ਹਾਂ ਖਿਲਾਫ਼ ਚੋਣਾਂ ਲੜ ਰਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟੁੰਡੂ ਲੀਸੂ ਨੇ ਧੋਖਾਧੜੀ ਦੱਸਿਆ ਸੀ।

ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ

The post ‘ਬੁਲਡੋਜ਼ਰ’ ਦੇ ਨਾਮ ਨਾਲ ਜਾਣੇ ਜਾਂਦੇ ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ ਦਿਹਾਂਤ appeared first on Daily Post Punjabi.