tarak mehta show Archives - Daily Post Punjabi

25 ਦਿਨਾਂ ਬਾਅਦ ਘਰ ਪਰਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ, ਬੋਲੇ-‘ਧਾਰਮਿਕ ਯਾਤਰਾ ‘ਤੇ ਨਿਕਲਿਆ ਸੀ’
”ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ ਜੋ ਕਿ 22 ਅਪ੍ਰੈਲ ਤੋਂ ਲਾਪਤਾ ਸਨ, ਘਰ ਪਰਤ ਆਏ ਹਨ। ਕਈ ਦਿਨਾਂ ਤੱਕ ਗਾਇਬ ਰਹਿਣ ਦੇ ਬਾਅਦ ਅੱਜ ਉਹ ਖੁਦ ਹੀ ਪਰਤ ਆਏ ਹਨ। ਪਰਿਵਾਰ ਵਾਲਿਆਂ ਨੇ ਦਿੱਲੀ ਵਿਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ FIR ਦਰਜ ਕਰਵਾਈ ਸੀ।

ਵਾਪਸ ਆਉਣ ‘ਤੇ ਪੁਲਿਸ ਨੇ ਸੋਢੀ ਤੋਂ ਪੁੱਛਗਿਛ ਕੀਤੀ। ਦਿੱਲੀ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ ਤੇ ਅਭਿਨੇਤਾ ਦੀ ਭਾਲ ਲਈ ਜਾਂਚ ਚੱਲ ਰਹੀ ਸੀ। ਪੁਲਿਸ ਮੁਤਾਬਕ ਗੁਰਚਰਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣਾ ਦੁਨਿਆਵੀ ਜੀਵਨ ਛੱਡ ਚੁੱਕੇ ਹਨ ਤੇ ਧਾਰਮਿਕ ਯਾਤਰਾ ‘ਤੇ ਹਨ। ਪੁਲਿਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਉਹ ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਗੁਰਦੁਆਰਿਆਂ ਵਿਚ ਰੁਕੇ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਤਪ ਰਿਹਾ ਪੰਜਾਬ, 46 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਹੀਟ ਵੇਵ ਲਈ ਆਰੇਂਜ ਅਲਰਟ ਜਾਰੀ

22 ਅਪ੍ਰੈਲ ਨੂੰ ਸੋਢੀ ਨੇ ਦਿੱਲੀ ਤੋਂ ਮੁੰਬਈ ਲਈ ਫਲਾਈਟ ਫੜਨੀ ਸੀ। ਹਾਲਾਂਕਿ ਉਹ ਫਲਾਈਟ ਵਿਚ ਨਹੀਂ ਚੜ੍ਹੇ ਤੇਲਾਪਤਾ ਹੋ ਗਏ। ਜਿਸ ਦਿਨ ਉਹ ਲਾਪਤਾ ਹੋਏ, ਉਸ ਦਿਨ ਦੇ ਸੀਸੀਟੀਵੀ ਫੁਟੇਜ ਵਿਚ ਅਭਿਨੇਤਾ ਨੂੰ ਆਪਣੀ ਪਿੱਠ ‘ਤੇ ਇਕ ਬੈਗ ਲੈ ਕੇ ਚੱਲਦੇ ਹੋਏ ਦੇਖਿਆ ਗਿਆ ਹੈ। ਉਨ੍ਹਾਂ ਦੇ ਪਿਤਾ ਹਰਜੀਤ ਸਿੰਘ ਨੇ 26 ਅਪ੍ਰੈਲ ਨੂੰ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਧਾਰਾ 365 ਤਹਿਤ FIR ਦਰਜ ਕੀਤੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

ਵਿਗਿਆਪਨ

close

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post 25 ਦਿਨਾਂ ਬਾਅਦ ਘਰ ਪਰਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ, ਬੋਲੇ-‘ਧਾਰਮਿਕ ਯਾਤਰਾ ‘ਤੇ ਨਿਕਲਿਆ ਸੀ’ appeared first on Daily Post Punjabi.

‘ਤਾਰਕ ਮਹਿਤਾ’… ਸ਼ੋਅ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਨਿਰਮਾਤਾਵਾਂ ਨੂੰ ਮਿਲੀ ਨਵੀਂ ‘ਦਯਾਬੇਨ’!
Aishwarya sakhuj as Dayaben: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਹਰ ਉਮਰ ਦੇ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਇਹ ਸ਼ੋਅ ਆਪਣੀ ਸਟਾਕਕਾਸਟ ਨੂੰ ਲੈ ਕੇ ਸੁਰਖੀਆਂ ‘ਚ ਹੈ। ਕਿਉਂਕਿ ਹੁਣ ਤੱਕ ਕਈ ਕਲਾਕਾਰ ਸ਼ੋਅ ਛੱਡ ਚੁੱਕੇ ਹਨ। ਅਜਿਹੇ ‘ਚ ਮੇਕਰਸ ਨੇ ਹਾਲ ਹੀ ‘ਚ ਕਈ ਨਵੇਂ ਕਲਾਕਾਰਾਂ ਦੀ ਐਂਟਰੀ ਕੀਤੀ ਹੈ।

Aishwarya sakhuj as Dayaben

ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਹੈ ਕਿ ‘ਦਯਾਬੇਨ’ ਸ਼ੋਅ ‘ਚ ਵਾਪਸੀ ਕਰ ਰਹੀ ਹੈ। ‘ਦਯਾਬੇਨ’ ਦੀ ਵਾਪਸੀ ਲਈ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਿਉਂਕਿ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ‘ਦਯਾਬੇਨ’ ਜਲਦੀ ਹੀ ਸ਼ੋਅ ਵਿੱਚ ਵਾਪਸ ਆਵੇਗੀ, ਪਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਦਿਸ਼ਾ ਵਕਾਨੀ ਦਯਾਬੇਨ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਜਾਂ ਕੋਈ ਹੋਰ।
ਹਾਲਾਂਕਿ ਦਿਸ਼ਾ ਵਕਾਨੀ ਕੁਝ ਸਮਾਂ ਪਹਿਲਾਂ ਹੀ ਮਾਂ ਬਣੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਸ਼ੋਅ ‘ਚ ਵਾਪਸੀ ਨਹੀਂ ਕਰੇਗੀ। ਸ਼ੋਅ ਦੇ ਮੇਕਰਸ ਨੇ ਹੁਣ ਇਸ ਕਿਰਦਾਰ ਲਈ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਕਿਹਾ ਜਾ ਰਿਹਾ ਹੈ ਕਿ ਸ਼ੋਅ ‘ਚ ਦਯਾਬੇਨ ਦਾ ਕਿਰਦਾਰ ਨਿਭਾਉਂਦੇ ਹੋਏ ਕੋਈ ਨਵੀਂ ਅਦਾਕਾਰਾ ਹੀ ਨਜ਼ਰ ਆਵੇਗੀ।

ਰਿਪੋਰਟਾਂ ਮੁਤਾਬਕ ਇਸ ਕਿਰਦਾਰ ਲਈ ਐਸ਼ਵਰਿਆ ਸਖੁਜਾ ਦਾ ਨਾਂ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਸ਼ੋਅ ਦੇ ਲੁੱਕ ਟੈਸਟ ‘ਚ ਅਦਾਕਾਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਡੀਸ਼ਨ ਦੌਰਾਨ ਉਸ ਨੇ ‘ਦਯਾਬੇਨ’ ਦਾ ਰੋਲ ਬਾਖੂਬੀ ਨਿਭਾਇਆ ਹੈ ਅਤੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਐਸ਼ਵਰਿਆ ਇਸ ਕਿਰਦਾਰ ਵਿੱਚ ਪੂਰੀ ਤਰ੍ਹਾਂ ਫਿੱਟ ਹੈ। ਹਾਲਾਂਕਿ ਇਸ ਮੁੱਦੇ ‘ਤੇ ਨਾ ਤਾਂ ਮੇਕਰਸ ਨੇ ਕੋਈ ਐਲਾਨ ਕੀਤਾ ਹੈ ਅਤੇ ਨਾ ਹੀ ਐਸ਼ਵਰਿਆ ਵੱਲੋਂ ਕੋਈ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਾਲ ਹੀ ‘ਚ ਸ਼ੈਲੇਸ਼ ਲੋਢਾ ਨੇ ਵੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ, ਉਹ ਇਸ ਸ਼ੋਅ ‘ਚ ਤਾਰਕ ਮਹਿਤਾ ਦੇ ਕਿਰਦਾਰ ‘ਚ ਨਜ਼ਰ ਆਏ ਸਨ। ਕਿਹਾ ਜਾ ਰਿਹਾ ਸੀ ਕਿ ਸ਼ੈਲੇਸ਼ ਸ਼ੋਅ ਦੀ ਟਾਈਮਿੰਗ ਤੋਂ ਨਾਖੁਸ਼ ਸਨ, ਜਿਸ ਕਾਰਨ ਉਹ ਕਿਸੇ ਹੋਰ ਸ਼ੋਅ ‘ਚ ਕੰਮ ਨਹੀਂ ਕਰ ਸਕੇ।

The post ‘ਤਾਰਕ ਮਹਿਤਾ’… ਸ਼ੋਅ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਨਿਰਮਾਤਾਵਾਂ ਨੂੰ ਮਿਲੀ ਨਵੀਂ ‘ਦਯਾਬੇਨ’! appeared first on Daily Post Punjabi.

‘ਤਾਰਕ ਮਹਿਤਾ’… ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਦਯਾ ਬੇਨ ਲਈ ਇਸ ਅਦਾਕਾਰਾ ਨੂੰ ਕੀਤਾ ਗਿਆ ਸ਼ਾਰਟਲਿਸਟ
Rakhi Vijan new dayaben: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ ‘ ‘ਚ ‘ਦਯਾਬੇਨ’ ਦਾ ਕਿਰਦਾਰ ਨਿਭਾਉਣ ਵਾਲੀ ਦਿਸ਼ਾ ਵਕਾਨੀ ਦੀ ਵਾਪਸੀ ਦੀਆਂ ਸਾਰੀਆਂ ਅਟਕਲਾਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਿਉਂਕਿ ਸ਼ੋਅ ‘ਚ ਦਯਾਬੇਨ ਦੀ ਵਾਪਸੀ ਹੋ ਰਹੀ ਹੈ ਪਰ ਨਵੀਂ ਅਦਾਕਾਰਾ ਇਸ ਕਿਰਦਾਰ ਨੂੰ ਨਿਭਾਏਗੀ, ਦਿਸ਼ਾ ਨਹੀਂ।

Rakhi Vijan new dayaben

ਕਾਫੀ ਸਮੇਂ ਤੋਂ ਦਰਸ਼ਕ ਦਯਾਬੇਨ ਦੀ ਵਾਪਸੀ ਦੀ ਮੰਗ ਕਰ ਰਹੇ ਸਨ। ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਵੀ ਆਡੀਸ਼ਨ ਤੋਂ ਬਾਅਦ ਇੱਕ ਅਦਾਕਾਰਾ ਨੂੰ ਸ਼ਾਰਟਲਿਸਟ ਕੀਤਾ ਹੈ। ਪਿਛਲੇ 14 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਹਰ ਕਿਰਦਾਰ ਘਰ-ਘਰ ਪ੍ਰਸਿੱਧ ਹੈ। ਪਰ ਲੋਕ ‘ਦਯਾਬੇਨ’ ਨੂੰ ਬਹੁਤ ਮਿਸ ਕਰਦੇ ਹਨ। ਆਪਣੀ ਅਨੋਖੀ ਡਾਇਲਾਗ ਡਿਲੀਵਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ‘ਦਯਾਬੇਨ’ ਨੂੰ ਸ਼ੋਅ ਮੇਕਰਸ ਵਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਦਰਸ਼ਕਾਂ ਦੀ ਭਾਰੀ ਮੰਗ ‘ਤੇ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਦਯਾਬੇਨ ਲਈ ਨਵੀਂ ਅਦਾਕਾਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ 90 ਦੇ ਦਹਾਕੇ ‘ਚ ਟੈਲੀਕਾਸਟ ਹੋਏ ਮਸ਼ਹੂਰ ਟੀਵੀ ਸ਼ੋਅ ‘ਹਮ ਪੰਚ’ ‘ਚ ਸਵੀਟੀ ਮਾਥੁਰ ਦੀ ਭੂਮਿਕਾ ਨਿਭਾਉਣ ਵਾਲੀ ਰਾਖੀ ਵਿਜਾਨ ਦਯਾ ਬੇਨ ਬਣ ਸਕਦੀ ਹੈ।

ਰਾਖੀ ਨੂੰ ‘ਤਾਰਕ ਮਹਿਤਾ’ ਵਿੱਚ ਦਯਾ ਬੇਨ ਦੀ ਭੂਮਿਕਾ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਰਾਖੀ ਇਕ ਵਧੀਆ ਅਦਾਕਾਰਾ ਹੈ ਅਤੇ ਉਸ ਦੀ ਕਾਮਿਕ ਟਾਈਮਿੰਗ ਵੀ ਜ਼ਬਰਦਸਤ ਹੈ। ‘ਰਾਖੀ ਦੇਖ ਭਾਈ ਦੇਖ’, ‘ਬਨੇਗੀ ਅਪਨੀ ਬਾਤ’ ਵਰਗੇ ਸ਼ੋਅ ਤੋਂ ਇਲਾਵਾ ਉਹ ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਹਿੱਸਾ ਵੀ ਰਹਿ ਚੁੱਕੀ ਹੈ। ਇੰਨਾ ਹੀ ਨਹੀਂ ਉਹ ਬਾਲੀਵੁੱਡ ਫਿਲਮ ‘ਗੋਲਮਾਲ ਰਿਟਰਨਸ’ ‘ਚ ਵੀ ਕੰਮ ਕਰ ਚੁੱਕੀ ਹੈ। ਪਿਛਲੇ 5 ਸਾਲਾਂ ਤੋਂ ਦਿਸ਼ਾ ਵਕਾਨੀ ਸ਼ੋਅ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਤੋਂ ਗੈਰਹਾਜ਼ਰ ਹੈ। ਮੈਟਰਨਿਟੀ ਬ੍ਰੇਕ ‘ਤੇ ਗਈ ਦਿਸ਼ਾ ਹੁਣ ਇਕ ਹੋਰ ਬੱਚੇ ਦੀ ਮਾਂ ਵੀ ਬਣ ਗਈ ਹੈ। ਅਜਿਹੇ ‘ਚ ਉਨ੍ਹਾਂ ਦਾ ਆਉਣਾ ਸ਼ੱਕ ਦੇ ਘੇਰੇ ‘ਚ ਹੈ। ਹਾਲ ਹੀ ‘ਚ ਅਸਿਤ ਕੁਮਾਰ ਮੋਦੀ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ‘ਮੈਂ ਚਾਹੁੰਦਾ ਹਾਂ ਕਿ ਦਯਾਬੇਨ ਵਾਪਸ ਆਵੇ ਅਤੇ ਅਸੀਂ ਇਸ ‘ਤੇ ਕੰਮ ਵੀ ਕਰ ਰਹੇ ਹਾਂ। ਆਉਣ ਵਾਲੇ ਕੁਝ ਮਹੀਨਿਆਂ ‘ਚ ‘ਦਯਾਬੇਨ’ ਨਜ਼ਰ ਆਵੇਗੀ।

The post ‘ਤਾਰਕ ਮਹਿਤਾ’… ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਦਯਾ ਬੇਨ ਲਈ ਇਸ ਅਦਾਕਾਰਾ ਨੂੰ ਕੀਤਾ ਗਿਆ ਸ਼ਾਰਟਲਿਸਟ appeared first on Daily Post Punjabi.

ਤਾਰਕ ਮਹਿਤਾ ‘ਚ ਵਾਪਸੀ ਕਰ ਰਹੀ ਦਯਾਬੇਨ, ਲੋਕਾਂ ਨੇ ਮੇਕਰਸ ਨੂੰ ਸ਼ੋਅ ਨਾ ਦੇਖਣ ਦੀ ਕਿਉਂ ਦਿੱਤੀ ਧਮਕੀ?
Dayaben comeback tarak mehta: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਇਹ ਖਬਰ ਦਯਾਬੇਨ ਦੀ ਵਾਪਸੀ ਨਾਲ ਸਬੰਧਤ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਸ਼ੋਅ ‘ਚ ਸਭ ਤੋਂ ਪਸੰਦੀਦਾ ਕਿਰਦਾਰ ਦਯਾਬੇਨ ਦੀ ਐਂਟਰੀ ਹੋਣ ਵਾਲੀ ਪਰ ਸ਼ੋਅ ਦੇ ਪ੍ਰੋਮੋ ਤੋਂ ਇਹ ਸੰਕੇਤ ਮਿਲਿਆ ਹੈ।

Dayaben comeback tarak mehta

ਸੋਨੀ ਸਬ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਨਵਾਂ ਪ੍ਰੋਮੋ ਸਾਂਝਾ ਕੀਤਾ ਗਿਆ ਹੈ। ਇਸ ‘ਚ ਜੇਠਾਲਾਲ ਨੂੰ ਦਯਾਬੇਨ ਦੇ ਵਾਪਸ ਆਉਣ ‘ਤੇ ਖੁਸ਼ੀ ਨਾਲ ਝੂਲਦਾ ਦਿਖਾਇਆ ਗਿਆ ਹੈ। ਜੇਠਾਲਾਲ ਕਹਿੰਦਾ ਕੱਲ ਸੁੰਦਰ ਦਯਾ ਨਾਲ ਮੁੰਬਈ ਆ ਜਾਵੇਗਾ। ਇਸ ਤੋਂ ਬਾਅਦ ਸੁੰਦਰ ਨੇ ਇਕ ਖੂਬਸੂਰਤ ਟ੍ਰਿਕ ਚਲਾਉਣ ਦੀ ਗੱਲ ਕੀਤੀ, ਜਿਸ ਕਾਰਨ ਦਯਾਬੇਨ ਅਹਿਮਦਾਬਾਦ ਦੇ ਨਾਲ-ਨਾਲ ਮੁੰਬਈ ‘ਚ ਵੀ ਨਜ਼ਰ ਆਵੇਗੀ। ਸੁੰਦਰ ਦੀ ਇਹ ਚਾਲ ਕੀ ਹੈ, ਇਹ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹੋ ਰਹੇ ਹਨ। ਪ੍ਰੋਮੋ ‘ਚ ਜੇਠਾਲਾਲ ਅਤੇ ਬਾਪੂ ਜੀ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਹੈ। ਸ਼ੋਅ ਦਾ ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਆਨ ਏਅਰ ਹੋਣ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ। ਦਯਾਬੇਨ ਦੀ ਵਾਪਸੀ ਦਾ ਸੰਕੇਤ ਦਿੰਦੇ ਹੋਏ ਇਸ ਪ੍ਰੋਮੋ ਨੂੰ ਦੇਖਦੇ ਹੋਏ ਯੂਜ਼ਰਸ ਨੇ ਮੇਕਰਸ ਨੂੰ ਵੀ ਟ੍ਰੋਲ ਕੀਤਾ ਹੈ। ਲੋਕ ਕਹਿੰਦੇ ਹਨ ਕਿ ਹੇ ਯਾਰ, ਇਸ ਵਾਰ ਵੀ ਨਹੀਂ ਆਉਣਗੇ। ਇੱਕ ਹੋਰ ਨੇ ਲਿਖਿਆ–ਮੈਨੂੰ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ। ਸ਼ਖਸ ਨੇ ਲਿਖਿਆ- ਇਹ ਸ਼ੋਅ ਬੰਦ ਕਰ ਦਿਓ। ਘੱਟੋ-ਘੱਟ ਜੋ ਇੱਜ਼ਤ ਤੁਸੀਂ ਇੰਨੇ ਲੰਬੇ ਸਮੇਂ ਤੋਂ ਕਮਾਈ ਹੈ, ਉਹ ਤਾਂ ਬਣੀ ਰਹੇਗੀ। ਹਰ ਵਾਰ ਇੱਕੋ ਜਿਹੀ ਕਾਮੇਡੀ।

ਕੁਝ ਯੂਜ਼ਰਸ ਨੇ ਧਮਕੀ ਵੀ ਦਿੱਤੀ ਹੈ। ਕਿਹਾ ਜੇਕਰ ਇਸ ਵਾਰ ਮੇਕਰਸ ਨੇ ਦਯਾਬੇਨ ਦੀ ਵਾਪਸੀ ਨੂੰ ਲੈ ਕੇ ਕੋਈ ਗੇਮ ਖੇਡੀ ਤਾਂ ਮੈਂ ਇਹ ਸ਼ੋਅ ਦੇਖਣਾ ਬੰਦ ਕਰ ਦੇਵਾਂਗਾ। ਇੱਕ ਹੋਰ ਨੇ ਲਿਖਿਆ- ਲੋਕਾਂ ਨੂੰ ਕਾਫੀ ਸ਼ੱਕ ਹੈ ਕਿ ਇਸ ਵਾਰ ਵੀ ਮੇਕਰ ਦਯਾਬੇਨ ਦੀ ਵਾਪਸੀ ਨੂੰ ਲੈ ਕੇ ਮਜ਼ਾਕ ਖੇਡ ਰਹੇ ਹਨ। ਇਸ ਤੋਂ ਪਹਿਲਾਂ ਵੀ ਮੇਕਰਸ ਨੇ ਦਯਾਬੇਨ ਦੀ ਵਾਪਸੀ ਦੀ ਚਾਲ ਖੇਡੀ ਸੀ। ਪਰ ਦਯਾਬੇਨ ਨਹੀਂ ਆਈ। ਉਮੀਦ ਹੈ ਇਸ ਵਾਰ ਦਯਾਬੇਨ ਦੀ ਐਂਟਰੀ ਹੋਵੇਗੀ, ਨਹੀਂ ਤਾਂ ਫੈਨਜ਼ ਦੇ ਦਿਲ ਟੁੱਟ ਜਾਣਗੇ। ਇਸ ਸਭ ਦੇ ਵਿਚਕਾਰ, ਤੁਹਾਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦਿਸ਼ਾ ਵਾਕਾਨੀ ਸ਼ੋਅ ਵਿੱਚ ਵਾਪਸੀ ਨਹੀਂ ਕਰ ਰਹੀ ਹੈ। ਨਿਰਮਾਤਾਵਾਂ ਵੱਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਉਹ 5 ਸਾਲਾਂ ਤੋਂ ਬ੍ਰੇਕ ‘ਤੇ ਹੈ। ਹੁਣ ਹਾਲ ਹੀ ‘ਚ ਦਿਸ਼ਾ ਦੂਜੀ ਵਾਰ ਮਾਂ ਬਣੀ ਹੈ। ਮੇਕਰਸ ਨੇ ਨਵੀਂ ਦਯਾਬੇਨ ਨੂੰ ਕਾਸਟ ਕੀਤਾ ਹੈ। ਦੇਖਣਾ ਹੋਵੇਗਾ ਕਿ ਨਵੀਂ ਦਯਾਬੇਨ ਲੋਕਾਂ ਦੇ ਦਿਲਾਂ ‘ਚ ਉਤਰਦੀ ਹੈ ਜਾਂ ਨਹੀਂ।

The post ਤਾਰਕ ਮਹਿਤਾ ‘ਚ ਵਾਪਸੀ ਕਰ ਰਹੀ ਦਯਾਬੇਨ, ਲੋਕਾਂ ਨੇ ਮੇਕਰਸ ਨੂੰ ਸ਼ੋਅ ਨਾ ਦੇਖਣ ਦੀ ਕਿਉਂ ਦਿੱਤੀ ਧਮਕੀ? appeared first on Daily Post Punjabi.