Taran Taran Police Archives - Daily Post Punjabi

ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੱਖਾਂ ਦੀ ਡਰੱਗ ਮਨੀ ਤੇ ਹਥਿਆਰ ਸਣੇ ਦੋਸ਼ੀ ਕਾਬੂ
ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਇਸੇ ਕੜੀ ਵਿਚ ਤਰਨ ਤਾਰਨ ਪੁਲਿਸ ਵੱਲੋਂ ਪਿਛਲੇ 30 ਲੱਖ 41 ਹਜਾਰ ਡਰੱਗ ਮਨੀ ਸਣੇ 3 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਕੋਲੋਂ 3 ਕਿਲੋ 98 ਗ੍ਰਾਮ ਹੈਰੋਇਨ, 2 ਪਿਸਤੌਲ 32 ਬੋਰ , 14 ਰੱਦ ਜਿੰਦਾ, 4 ਗੱਡੀਆਂ ਅਤੇ 2 ਮੋਟਰਸਾਈਕਲ ਨਬਰੀ ਬਰਾਮਦ ਕੀਤਾ ਗਿਆ। ਥਾਣਾ ਭਿੱਖੀਵਿੰਡ ਵਿਖੇ ਦੋਸ਼ੀਆਂ ਖ਼ਿਲਾਫ਼ ਕਰਕੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।

Taran Taran Police Arrested Accused

ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ, ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਸਿੰਗਾਰਪੁਰ ਥਾਣਾ ਸਰਹਾਲੀ ਕਲਾ, ਸੁਖਬੀਰ ਸਿੰਘ ਉਰਫ ਸੁੱਖ ਵੱਜੋਂ ਹੋਈ ਹੈ। ਪੁਲਿਸ ਨੇ ਹਰਪ੍ਰੀਤ ਸਿੰਘ ਕੋਲੋਂ ਨਸ਼ਾ ਤਸਕਰੀ ਵਿੱਚ ਕਮਾਏ 15 ਲੱਖ 61 ਹਾਜਰ ਰੁਪਏ ਬਰਾਮਦ ਕੀਤੇ ਗਏ। ਇਸ ਦੌਰਾਨ ਪੁੱਛਗਿੱਛ ‘ਤੋਂ ਬਾਅਦ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕੁਲਦੀਪ ਸਿੰਘ ਦੀ ਤਲਾਸ਼ੀ ਦੌਰਾਨ ਉਸ ਕੋਲੋਂ 01 ਕਿਲੋ 398 ਗ੍ਰਾਮ ਹੈਰੋਇਨ, 5 ਲੱਖ 13 ਹਜਾਰ ਰੁਪਏ ਭਾਰਤੀ ਕੋਰਸੀ ਡਰਗ ਮਨੀ, ਇੱਕ ਪਿਸਟਲ 32 ਬੋਰ ਸਮੇਤ 9 ਰੌਂਦ ਅਤੇ 04 ਗੱਡੀਆਂ ਬਰਾਮਦ ਹੋਈਆਂ।

Taran Taran Police Arrested Accused

ਜਾਣਕਾਰੀ ਅਨੁਸਾਰ ਬਰਾਮਦ ਕੀਤੀਆਂ ਇਹ ਗੱਡੀਆਂ ਡਰਗ ਮਨੀ ਤੋਂ ਕਮਾਏ ਪੈਸਿਆ ‘ਤੋਂ ਖ੍ਰੀਦੀਆਂ ਗਈਆਂ ਸਨ ਅਤੇ ਦੋਸ਼ੀ ਹੈਰੋਇਨ ਨੂੰ ਵੱਖ ਵੱਖ ਸਮੱਗਲਰਾਂ ਤੱਕ ਪੁਚਾਉਣ ਲਈ ਇਹਨਾਂ ਦੀ ਵਰਤੋਂ ਕਰਦਾ ਸੀ। ਇਸ ਮਗਰੋਂ ਤੀਜੇ ਦੋਸ਼ੀ ਸੁਖਬੀਰ ਸਿੰਘ ਪਾਸੋਂ ਪੁੱਛਗਿੱਛ ਦੋਰਾਨ ਨਸ਼ਾ ਤਸਕਰੀ ਵਿੱਚ ਕਮਾਏ 9 ਲੱਖ 67 ਹਜਾਰ ਰੁਪਏ ਜ਼ਬਤ ਕੀਤੇ ਗਏ। ਪੁਲਿਸ ਨੇ 2 ਪਿਸਤੌਲ 32 ਬੋਰ ਸਮੇਤ 14 ਰੱਦ ਜਿੰਦਾ, ਬਰੀਜਾ ਗੱਡੀ ਨੰਬਰੀ PB 81 1476, ਫਾਰਚੂਨਰ ਗੱਡੀ HR 26 BW 0945, ਕਰੋਲਾ ਗੱਡੀ HR 26 AJ 013, ਵਰਨਾ ਗੱਡੀ PB 22 F 0132, ਇੱਕ ਬੁੱਲਟ ਮੋਟਰਸਾਈਕਲ ਨੰਬਰੀ PB14-B-4222, ਇੱਕ ਡੀ.ਲੈਕਸ ਮੋਟਰਸਾਈਕਲ ਨੰਬਰੀ PB46-AA-90 2/4 ਨੂੰ ਕਬਜੇ ‘ਚ ਲੈ ਲਿਆ ਗਿਆ ਹੈ।

Taran Taran Police Arrested Accused

ਦੂਜੇ ਮਾਮਲੇ ਵਿਚ ਤਰਨ ਤਾਰਨ SSP ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਜਸਪਾਲ ਸਿੰਘ PPS ਉਪ ਕਪਤਾਨ ਨੇ SI ਸੁਲਵੰਤ ਸਿੰਘ ਮੁੱਖ ਅਫਸ਼ਰ ਥਾਣਾ ਸਰਾਏ ਅਮਾਨਤ ਖਾਂ ਨੂੰ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਪੁਲਿਸ ਪਾਰਟੀ ਜਿਵੇ ਹੀ ਪਿੰਡ ਬੁਰਜ ਨਜਦੀਕ ਗੁਰਦੁਆਰਾ ਸਾਹਿਬ ਪੁੱਜੀ ਤਾ ਸਾਹਮਣੇ ਤੋ ਇੱਕ ਮੋਟਰ ਸਾਈਕਲ ਸਪਲੈਡਰ ਬਿਨਾ ਨੰਬਰੀ ਤੇ ਤਿੰਨ ਮੋਨੇ ਨੌਜਵਾਨ ਆਉਂਦੇ ਦਿਖਾਈ ਦਿਤੇ। ਪੁਲਿਸ ਨੂੰ ਵੇਖ ਕੇ ਉਹ ਘਬਰਾ ਗਏ ਅਤੇ ਭੱਜਣ ਲੱਗੇ।

ਇਹ ਵੀ ਪੜ੍ਹੋ : ਤਿਹਾੜ ਜੇਲ ‘ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

ਇਸ ਦੌਰਾਨ ਅੱਗੇ ਬੈਠੇ ਦੋ ਵਿਅਕਤੀ ਸੜਕ ਤੇ ਡਿਗ ਗਏ ਤੇ ਮੋਟਰ ਸਾਈਕਲ ਚਾਲਕ ਮੋਟਰ ਸਾਈਕਲ ਭਜਾ ਕੇ ਲੈ ਗਿਆ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ‘ਚ ਉਹਨਾ ਨੇ ਆਪਣਾ ਨਾਮ ਮਲਕੀਤ ਸਿੰਘ ਤੇ ਐਜਪਾਲ ਸਿੰਘ ਦੱਸਿਆ। ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 750 ਗ੍ਰਾਮ ਹੈਰੋਇੰਨ ਬਰਾਮਦ ਹੋਈ। ਪੁਲਿਸ ਨੇ ਥਾਣਾ ਸਰਾਏ ਅਮਾਨਤ ਖਾਂ ਵਿਚ ਦੋਵਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਨਾਲ ਹੀ ਦੋਸ਼ੀ ਵਿਸ਼ਾਲਦੀਪ ਸਿੰਘ ਉਰਫ ਗੁਵਾਟੀ ਪੁੱਤਰ ਸਤਨਾਮ ਸਿੰਘ ਵਾਸੀ ਬੁਰਜ ਕਲੋਨੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੱਖਾਂ ਦੀ ਡਰੱਗ ਮਨੀ ਤੇ ਹਥਿਆਰ ਸਣੇ ਦੋਸ਼ੀ ਕਾਬੂ appeared first on Daily Post Punjabi.