tarantarn news Archives - Daily Post Punjabi

ਤਰਨਤਾਰਨ : ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਏ 2 ਵਿਅਕਤੀ, 1 ਦੀ ਮੌਤ, ਦੂਜਾ ਗੰਭੀਰ ਜ਼ਖਮੀ
ਤਰਨਤਾਰਨ ਫੋਕਲ ਪੁਆਇੰਟ ਸਥਿਤ ਇਕ ਮਕਾਨ ਦੀ ਉਸਾਰੀ ਚਲ ਰਹੀ ਸੀ ਜਿਸ ਤਹਿਤ ਮਕਾਨ ਉਪਰ ਹਾਈ ਵੋਲਟੇਜ਼ ਬਿਜਲੀ ਵਾਲੀਆਂ ਤਾਰਾਂ ਲੰਘ ਰਹੀਆਂ ਸਨ । ਮਕਾਨ ਉਸਾਰੀ ਦੌਰਾਨ ਰਾਜ ਮਿਸਤਰੀ ਤੇ ਮਜ਼ਦੂਰ ਕੰਧ ਨੂੰ ਪਲਸਤਰ ਕਰਦੇ ਅਚਾਨਕ ਕਰੰਟ ਲੱਗਣ ਨਾਲ ਇਕ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੂਜਾ ਬਹੁਤ ਬੁਰੀ ਤਰ੍ਹਾਂ ਝੁਲਸ ਗਿਆ। ਝੁਲਸ ਗਏ ਮਜ਼ਦੂਰ ਨੂੰ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਉਥੋਂ ਸਿਵਲ ਹਸਪਤਾਲ ਸਰਕਾਰੀ ਡਾਕਟਰਾਂ ਨੇ ਜ਼ਿਆਦਾ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪੁੱਜ ਗਈ ਦੇ ਨਾਲ ਨਾਲ ਬਿਜਲੀ ਵਿਭਾਗ ਦੇ ਉਚਿਤ ਅਧਿਕਾਰੀ ਵੀ ਪੁਜ ਗਏ। ਪਰਿਵਾਰ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੇਹਨਤ ਮਜ਼ਦੂਰੀ ਕਰਨ ਸਵੇਰੇ ਘਰੋਂ ਪਿੰਡ ਝੰਡੇਰ ਨੇੜੇ ਤਰਨਤਾਰਨ ਦੇ ਕੰਮ ਕਰਨ ਲਈ ਆਏ ਸਨ। ਜੋ ਕੰਮ ਕਰਦੇ ਸਮੇਂ ਮਕਾਨ ਉਪਰ ਹਾਈ ਵੋਲਟੇਜ ਤਾਰਾਂ ਨਾਲ ਕੰਰਟ ਲਗਣ ਸਾਡਾ ਲੜਕਾ ਜੋ ਰਾਜ ਮਿਸਤਰੀ ਦਾ ਕੰਮ ਕਰਦੇ ਸਮੇਂ ਸੋਨਾ ਸਿੰਘ ਅਤੇ ਮਜ਼ਦੂਰ ਸਰਨਜੀਤ ਸਿੰਘ ਦੋਵੇ ਇਕੋ ਪਿੰਡ ਹਨ । ਮੌਕੇ ਤੇ ਸੋਨਾ ਸਿੰਘ ਦੀ ਮੌਤ ਹੋ ਗਈ ਅਤੇ ਮਜਦੂਰ ਸਰਨਜੀਤ ਸਿੰਘ ਗੰਭੀਰ ਰੂਪ ਜਖਮੀ ਹੋ ਗਿਆ ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਖਾਲੀ ਪਲਾਟ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ਆਟੋ ਚਾਲਕ ਦੀ ਦੇ/ਹ, ਜਾਂਚ ‘ਚ ਜੁਟੀ ਪੁਲਿਸ

ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੀੜਤ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ।ਇਕੋ ਇਕ ਕਮਾਈ ਕਰਨ ਵਾਲਾ ਸੀ ਤੇ ਉਹ ਹੀ ਸਾਰਾ ਪਰਿਵਾਰ ਪਾਲਦਾ ਸੀ । ਅਸੀਂ ਸਰਕਾਰ ਵੱਲੋ ਯੋਗ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਤਰਨਤਾਰਨ : ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਏ 2 ਵਿਅਕਤੀ, 1 ਦੀ ਮੌਤ, ਦੂਜਾ ਗੰਭੀਰ ਜ਼ਖਮੀ appeared first on Daily Post Punjabi.