Tarntaran bypoll Archives - Daily Post Punjabi

ਤਰਨਤਾਰਨ ਜ਼ਿਮਨੀ ਚੋਣ ਨਤੀਜਾ, ਦਿਲਚਸਪ ਹੋਇਆ ਮੁਕਾਬਲਾ, ਵੱਡੀ ਲੀਡ ਨਾਲ ‘ਆਪ’ ਅੱਗੇ
ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹਾਲ ਹੀ ਵਿੱਚ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ ਸ਼ੁਰੂ ਹੋਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗਿਣਤੀ ਕੇਂਦਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਖ਼ਤ ਸੁਰੱਖਿਆ ਹੇਠ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ 16 ਦੌਰਾਂ ਵਿੱਚ ਪੂਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ 61 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਉਪ ਚੋਣ ਵਿੱਚ ਵੋਟਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਅਤੇ ਹੁਣ ਸਾਰੀਆਂ ਨਜ਼ਰਾਂ ਨਤੀਜਿਆਂ ‘ਤੇ ਹਨ। 9ਵੇਂ ਗੇੜ ਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਫਸਵਾਂ ਮੁਕਾਬਲਾ ਹੈ। ਉਥੇ ਹੀ ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਪਛਾੜ ਦਿੱਤਾ ਹੈ।

9ਵੇਂ ਗੇੜ ਵਿਚ ਹਰਮੀਤ ਸਿੰਘ ਸੰਧੂ ਨੂੰ 5510 ਵੋਟਾਂ ਦੀ ਲੀਡ ਮਿਲੀ। ਹਰਮੀਤ ਸਿੰਘ ਸੰਧੂ ਨੂੰ 23773 ਵੋਟਾਂ ਪਈਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ 18263 ਵੋਟਾਂ ਨਾਲ ਦੂਜੇ ਨੰਬਰ ‘ਤੇ ਹੈ।

9ਵਾਂ ਰੁਝਾਨ

ਆਪ-ਹਰਮੀਤ ਸਿੰਘ ਸੰਧੂ-23773

ਵਾਰਿਸ ਪੰਜਾਬ-ਮਨਦੀਪ ਸਿੰਘ-10416

ਅਕਾਲੀ-ਸੁਖਵਿੰਦਰ ਕੌਰ ਰੰਧਾਵਾ-18263

ਕਾਂਗਰਸ-ਕਰਨਬੀਰ ਸਿੰਘ ਬੁਰਜ-9470

ਭਾਜਪਾ-ਹਰਜੀਤ ਸਿੰਘ ਸੰਧੂ-3009

ਨੋਟਾ-336

8ਵਾਂ ਰੁਝਾਨ

8ਵੇਂ ਰੁਝਾਨ ਵਿੱਚ, ‘ਆਪ’ 3,668 ਵੋਟਾਂ ਨਾਲ ਅੱਗੇ ਹੈ।

ਹਰਮੀਤ ਸਿੰਘ ਸੰਧੂ – 20,454

ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 16,786

ਕਾਂਗਰਸੀ ਕਰਨਬੀਰ ਸਿੰਘ ਬੁਰਜ – 8,760

ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 9,162

ਭਾਜਪਾ ਹਰਜੀਤ ਸਿੰਘ ਸੰਧੂ – 2,302

7ਵਾਂ ਰੁਝਾਨ

ਤਰਨਤਾਰਨ ਦੇ 7ਵੇਂ ਗੇੜ ‘ਚ ‘ਆਪ’ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ।

ਆਪ ਹਰਮੀਤ ਸਿੰਘ ਸੰਧੂ – 17,357

ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 15,521

ਕਾਂਗਰਸ ਕਰਨਬੀਰ ਸਿੰਘ ਬੁਰਜ – 8,181

ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 7,667

ਭਾਜਪਾ ਹਰਜੀਤ ਸਿੰਘ ਸੰਧੂ – 1,974

6ਵਾਂ ਰੁਝਾਨ

ਤਰਨਤਾਰਨ ਉਪ ਚੋਣ ਲਈ ਛੇਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ‘ਚ ‘ਆਪ’ ਅੱਗੇ, ਸ਼੍ਰੋਮਣੀ ਅਕਾਲੀ ਦਲ 892 ਵੋਟਾਂ ਨਾਲ ਪਿੱਛੇ।

ਆਪ ਹਰਮੀਤ ਸਿੰਘ ਸੰਧੂ – 14,586

ਅਕਾਲੀ ਸੁਖਵਿੰਦਰ ਕੌਰ ਰੰਧਾਵਾ – 13,694

ਕਾਂਗਰਸੀ ਕਰਨਬੀਰ ਸਿੰਘ ਬੁਰਜ – 7,260

ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 5,994

ਭਾਜਪਾ ਹਰਜੀਤ ਸਿੰਘ ਸੰਧੂ – 1,620

5ਵਾਂ ਰੁਝਾਨ

ਤਰਨਤਾਰਨ ਜ਼ਿਮਨੀ ਚੋਣ ਦੇ 5 ਰੁਝਾਨਾਂ ‘ਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖੀ ਹੈ। ਹਰਮੀਤ ਸਿੰਘ ਸੰਧੂ 187 ਵੋਟਾਂ ਨਾਲ ਅੱਗੇ ਹਨ।

ਆਪ ਹਰਮੀਤ ਸਿੰਘ ਸੰਧੂ – 11,727

ਅਕਾਲੀ ਸੁਖਵਿੰਦਰ ਕੌਰ ਰੰਧਾਵਾ – 11,540

ਕਾਂਗਰਸ ਕਰਨਬੀਰ ਸਿੰਘ ਬੁਰਜ – 6,329

ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਕਾਲਸਾ – 4,744

ਭਾਜਪਾ ਹਰਜੀਤ ਸਿੰਘ ਸੰਧੂ – 1,197

ਇਹ ਵੀ ਪੜ੍ਹੋ : ਦਿੱਲੀ ਦੀ ਹਵਾ ਜ਼ਹਿਰੀਲੀ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, PGI-PU ਰਿਪੋਰਟ ‘ਚ ਵੱਡਾ ਖੁਲਾਸਾ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਤਰਨਤਾਰਨ ਜ਼ਿਮਨੀ ਚੋਣ ਨਤੀਜਾ, ਦਿਲਚਸਪ ਹੋਇਆ ਮੁਕਾਬਲਾ, ਵੱਡੀ ਲੀਡ ਨਾਲ ‘ਆਪ’ ਅੱਗੇ appeared first on Daily Post Punjabi.