tarntaran police had great success Archives - Daily Post Punjabi

ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਹਲਕਾ ਖੇਮਕਰਨ ਅਧੀਨ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਬੀਤੀ ਰਾਤ ਤਿੰਨ ਲੋਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਲੱਗਦੇ ਪਿੰਡ ਭਗਵਾਨਪੁਰਾ ਤੋਂ ਨਾਕੇ ਦੌਰਾਨ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ।

tarntaran police had great success

ਪੁਲਿਸ ਨੇ ਇਨ੍ਹਾਂ ਲੋਕਾਂ ਤੋਂ ਇੱਕ ਸਵਿੱਫਟ ਕਾਰ ਸਮੇਤ ਇਮਪੋਰਟਿਡ ਪਿਸਤੌਲ, 11 ਕਾਰਤੂਸ, ਇੱਕ ਹੱਥਗੋਲਾ ਅਤੇ ਆਈ. ਈ. ਡੀ. ਵਿਸਫੋਟਕ ਵਾਲਾ ਪਦਾਰਥ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨੋ ਲੋਕ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਹਨ ਅਤੇ ਇਹ ਛੋਟੀ ਉਮਰ ਦੇ ਹਨ।

ਇਹ ਵੀ ਪੜ੍ਹੋ : ਅਨਿਲ ਵਿਜ ਨੇ ਸਿੱਧੂ ਸਣੇ ਕਾਂਗਰਸ ‘ਤੇ ਪਾਕਿ ਨਾਲ ਸਬੰਧਾਂ ਨੂੰ ਲੈ ਕੇ ਖੜ੍ਹੇ ਕੀਤੇ ਵੱਡੇ ਸਵਾਲ, ਕਿਹਾ – ‘ਰਾਸ਼ਟਰਵਾਦੀ ਕੈਪਟਨ ਬਣ ਰਹੇ ਸੀ ਰਾਹ ‘ਚ ਰੋੜਾਂ ਤਾਂਹੀ..’

ਇਨ੍ਹਾਂ ਦੇ ਸਬੰਧ ਵਿਦੇਸ਼ ਵਿੱਚ ਬੈਠੀਆਂ ਦੇਸ਼ ਵਿਰੋਧੀ ਜੱਥੇਬੰਦੀਆਂ ਨਾਲ ਦੱਸੇ ਜਾ ਰਹੇ ਹਨ। ਤਿੰਨਾਂ ਵੱਲੋਂ ਇਹ ਬੰਬ ਅਤੇ ਅਸਲਾ ਪੰਜਾਬ ਦੇ ਕਿਸ ਹਿੱਸੇ ਨੂੰ ਦਹਿਲਾਉਣ ਲਈ ਵਰਤਿਆ ਜਾਣਾ ਸੀ, ਇਸ ਦੀ ਖੁਫ਼ੀਆ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪੁਛਗਿੱਛ ਦੌਰਾਨ ਹੋਰ ਅਸਲਾ ਬਰਾਮਦ ਹੋ ਸਕਦਾ ਹੈ। ਪੁਲਿਸ ਇਸ ਬਾਬਤ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।

ਇਹ ਵੀ ਦੇਖੋ : ਸੰਗਲਾਂ ਨਾਲ ਬੰਨ੍ਹਿਆ ਜਵਾਨ ਪੁੱਤਰ, ਕਿਤੇ ਕੱਪੜੇ ਨਾ ਲਾਹ ਦੇਵੇ, ਵੱਟੇ ਨਾ ਮਾਰੇ, ਦੇਖਭਾਲ ਕਰਦੇ ਮਾਪਿਆਂ ਦੀ ਹਾਲਤ ਸਮਝੋ

The post ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ appeared first on Daily Post Punjabi.