tata Archives - Daily Post Punjabi

Tata ਦੀਆਂ ਆਉਣ ਵਾਲੀਆਂ ਕਾਰਾਂ: ਟਾਟਾ ਆਉਣ ਵਾਲੇ ਦਿਨਾਂ ‘ਚ ਲਾਂਚ ਕਰੇਗੀ ਇਹ ਲਗਜ਼ਰੀ ਗੱਡੀਆਂ
ਜੇਕਰ ਤੁਸੀਂ ਆਪਣੇ ਲਈ ਇੱਕ ਨਵੀਂ ਟਾਟਾ ਕਾਰ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਅਸੀਂ Tata ਦੀਆਂ ਆਉਣ ਵਾਲੀਆਂ ਗੱਡੀਆਂ ਦੀ ਸੂਚੀ ਲੈ ਕੇ ਆਏ ਹਾਂ। ਟਾਟਾ ਨਵੇਂ ਡਿਜ਼ਾਈਨ ਅਪਡੇਟਸ ਅਤੇ ਵਿਸ਼ੇਸ਼ਤਾਵਾਂ ਦੇ ਨਾਲ Nexon ਫੇਸਲਿਫਟ ਅਤੇ Nexon ਇਲੈਕਟ੍ਰਿਕ ਫੇਸਲਿਫਟ ਲਾਂਚ ਕਰੇਗੀ। ਇਸ ‘ਚ ਨਵਾਂ ਜ਼ਿਆਦਾ ਪਾਵਰਫੁੱਲ 1.2 ਲਿਟਰ ਟਰਬੋ ਇੰਜਣ ਮਿਲੇਗਾ। ਹੈਰੀਅਰ ਜਲਦੀ ਹੀ ਇੱਕ ਨਵਾਂ ਵੱਡਾ ਅਪਡੇਟ ਮਿਲੇਗਾ। ਇਸ ‘ਚ ਕਈ ਦਮਦਾਰ ਫੀਚਰਸ ਵੀ ਮਿਲਣਗੇ।

Tata New Car updates

ਤੁਹਾਨੂੰ ਦੱਸ ਦੇਈਏ ਕਿ ਟਾਟਾ ਦੀ ਕੰਪੈਕਟ SUV ਪੰਚ ਜਲਦੀ ਹੀ ਅਲਟਰੋਜ਼ ਆਈ ਸੀਐਨਜੀ ਦੇ ਸਮਾਨ ਡਿਊਲ ਸਿਲੰਡਰ ਸੈਟਅਪ ਦੇ ਨਾਲ i CNG ਵੇਰੀਐਂਟ ਵਿੱਚ ਲਾਂਚ ਕੀਤੀ ਜਾਵੇਗੀ ਅਤੇ ਇਹ ਲਾਂਚ ਹੁੰਡਈ ਐਕਟਰ CNG ਨੂੰ ਸਿੱਧਾ ਮੁਕਾਬਲਾ ਦੇਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਇਸਤੋਂ ਬਾਅਦ ਆਉਂਦੀ ਹੈ Safari. Safari ਨੂੰ ਜਲਦੀ ਹੀ ਇੱਕ ਅੱਪਡੇਟ ਮਿਲੇਗਾ। ਇਸ ‘ਚ ਕਈ ਦਮਦਾਰ ਫੀਚਰਸ ਮਿਲਣਗੇ। ਇਸ ਵਿਚ ਹੁਣ ਇੱਕ ਨਵਾਂ ਡੈਸ਼ਬੋਰਡ, ਨਵਾਂ ਸੈਂਟਰ ਕੰਸੋਲ, ਟੱਚ-ਸੰਚਾਲਿਤ HVAC ਨਿਯੰਤਰਣ ਵਰਗੇ ਅਪਡੇਟਸ ਵੀ ਮਿਲਣਗੇ। ਕੰਪਨੀ ਸੰਭਾਵਤ ਤੌਰ ‘ਤੇ 2.0L ਡੀਜ਼ਲ ਇੰਜਣ ਅਤੇ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੀ ਪੇਸ਼ਕਸ਼ ਜਾਰੀ ਰੱਖੇਗੀ। ਇੱਕ 1.5L ਟਰਬੋ-ਪੈਟਰੋਲ ਇੰਜਣ ਦੀ ਵੀ ਉਮੀਦ ਹੈ।

The post Tata ਦੀਆਂ ਆਉਣ ਵਾਲੀਆਂ ਕਾਰਾਂ: ਟਾਟਾ ਆਉਣ ਵਾਲੇ ਦਿਨਾਂ ‘ਚ ਲਾਂਚ ਕਰੇਗੀ ਇਹ ਲਗਜ਼ਰੀ ਗੱਡੀਆਂ appeared first on Daily Post Punjabi.

ਇਹ ਹਨ ਦੇਸ਼ ਦੀਆਂ 5 ਸਭ ਤੋਂ ਮਹੱਤਵਪੂਰਨ ਕਾਰਾਂ, ਸੜਕ ਹਾਦਸਿਆਂ ‘ਚ ਬਚਾਉਂਦੀਆਂ ਹਨ ਡ੍ਰਾਈਵਰ ਅਤੇ ਯਾਤਰੀਆਂ ਜਾਨ….
mahindra xuv300 to tata altroz: ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ।ਦੁਨੀਆਂ ‘ਤੇ ਕਈ ਹੈਰਾਨੀਜਨਕ ਵਸਤਾਂ ਦਾ ਨਿਰਮਾਣ ਹੁੰਦਾ ਜਾ ਰਿਹਾ ਹੈ।ਅਸੀਂ ਤੁਹਾਨੂੰ ਦੱਸਦੇ ਅਜਿਹੀਆਂ 5 ਕਾਰਾਂ ਬਾਰੇ ਜੋ ਕਿਸੇ ਵੀ ਸੜਕ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਜਾਨ ਬਚਾਏਗੀ।ਇਨ੍ਹਾਂ ਕਾਰਾਂ ‘ਚMahindra XUV300, Tata Altroz, Tata Nexon ਅਤੇ Mahindra Marazzo ਤੋਂ ਲੈ ਕੇ ਤੱਕ ਸ਼ਾਮਲ ਹਨ।ਇਨ੍ਹਾਂ ਕਾਰਾਂ ਨੂੰ Global NCAP ਵਲੋਂ ਕੀਤੇ ਗਏ ਟੈਸਟ ‘ਚ ਸ਼ਾਨਦਾਰ ਰੇਟਿੰਗਸ ਮਿਲੀ ਹੈ।ਅਸਲ ‘ਚ ਇਨਾਂ ਕਾਰਾਂ ਨੂੰ ਕਈ ਰਾਊਂਡਸ ‘ਚ ਟੈਸਟ ਕੀਤਾ ਗਿਆ।ਜਿਥੇ ਇਹ ਪਾਇਆ ਗਿਆ ਸੀ ਕਿ

mahindra xuv300 to tata altroz

ਜੇਕਰ ਸੜਕ ਦੁਰਘਟਨਾ ਹੁੰਦੀ ਹੈ ਤਾਂ ਇਹ ਕਾਰਾਂ ਨਾਬਾਲਿਗਾਂ ਅਤੇ ਬੱਚਿਆਂ ਦੀ ਜਾਣ ਸਭ ਤੋਂ ਵੱਧ ਸੁਰੱਖਿਅਤ ਰੱਖੇਗੀ।ਗਲੋਬਲ ਨਕੈਪ ਦੀ ਰੇਟਿੰਗ ਮੁਤਾਬਕ XUV300 ਦੇਸ਼ ਦੀ ਸਭ ਤੋਂ ਸੁਰੱਖਿਅਤ ਕਾਰ ਹੈ।ਇਸਦੀ ਸ਼ੁਰੂਆਤੀ ਕੀਮਤ 8.30 ਲੱਖ ਰੁਪਏ ਹੈ। Global NCAP ਵਲੋਂ ਇਸ ਨੂੰ ਫਸਟ ਐਵਰ ਐਵਾਰਡ ਮਿਲ ਚੁੱਕਾ ਹੈ।ਅਡਲਟ ਪ੍ਰੋਟੈਕਸ਼ਨ ਲਈ ਇਸ ਨੂੰ 5 ਸਟਾਰ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 4 ਸਟਾਰ ਰੇਟਿੰਗ ਮਿਲੀ ਹੈ।ਟੈਸਟਿੰਗ ਦੌਰਾਨ ਅਡਲਟ ਪ੍ਰੋਟੈਕਸ਼ਨ ਲਈ ਇਸ ਨੂੰ 17 ‘ਚੋਂ 16.42 ਅੰਕ ਅਤੇ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 49 ‘ਚੋਂ 37.44 ਅੰਕ ਮਿਲੇ ਹਨ।ਟਾਟਾ ਦੀ ਅਲਟ੍ਰੋਜ਼ ਹੈਚਬੈਕ ਦੇਸ਼ ਦੀ ਸਭ ਤੋਂ ਸੁਰੱਖਿਅਤ ਅਤੇ ਦੂਜੀ ਸੁਰੱਖਿਅਤ ਕਾਰ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 5.29 ਲੱਖ ਰੁਪਏ ਹੈ। ਇਸ ਨੇ ਬਾਲਗ਼ ਸੁਰੱਖਿਆ ਲਈ 5 ਸਿਤਾਰੇ ਪ੍ਰਾਪਤ ਕੀਤੇ, ਜਿਥੇ ਇਸਨੂੰ ਟੈਸਟਿੰਗ ਦੌਰਾਨ 17 ਵਿਚੋਂ 16.13 ਪ੍ਰਾਪਤ ਹੋਏ। ਉਸੇ ਸਮੇਂ, ਬੱਚਿਆਂ ਦੀ ਸੁਰੱਖਿਆ ਲਈ ਇੱਕ 3-ਸਿਤਾਰਾ ਰੇਟਿੰਗ ਦਿੱਤੀ ਗਈ ਹੈ, ਜਿੱਥੇ ਇਸਨੂੰ ਟੈਸਟਿੰਗ ਦੌਰਾਨ 49 ਵਿੱਚੋਂ 29 ਅੰਕ ਦਿੱਤੇ ਗਏ।

The post ਇਹ ਹਨ ਦੇਸ਼ ਦੀਆਂ 5 ਸਭ ਤੋਂ ਮਹੱਤਵਪੂਰਨ ਕਾਰਾਂ, ਸੜਕ ਹਾਦਸਿਆਂ ‘ਚ ਬਚਾਉਂਦੀਆਂ ਹਨ ਡ੍ਰਾਈਵਰ ਅਤੇ ਯਾਤਰੀਆਂ ਜਾਨ…. appeared first on Daily Post Punjabi.