TataMotors launched EV Truck Archives - Daily Post Punjabi

Tata Motors ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਟਰੱਕ, 161 ਕਿਲੋਮੀਟਰ ਦੀ ਦੇਵੇਗਾ ਰੇਂਜ
ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਿਰਫ ਕਾਰਾਂ ਅਤੇ ਬਾਈਕ ਹੀ ਨਹੀਂ ਬਲਕਿ ਹਰ ਖੇਤਰ ‘ਚ ਇਲੈਕਟ੍ਰਿਕ ਵਾਹਨ ਬਾਜ਼ਾਰ ‘ਚ ਉਤਾਰੇ ਜਾ ਰਹੇ ਹਨ। ਇਸ ਰੇਸ ਵਿੱਚ ਟਾਟਾ ਮੋਟਰਸ ਨੇ ਇੱਕ ਨਵਾਂ ਇਲੈਕਟ੍ਰਿਕ ਟਰੱਕ ਲਾਂਚ ਕੀਤਾ ਹੈ। Tata Ace EV 1000 ਭਾਰਤੀ ਬਾਜ਼ਾਰ ਵਿੱਚ ਆ ਗਿਆ ਹੈ, ਜਿਸ ਵਿੱਚ 1 ਟਨ ਮਾਲ ਲੋਡ ਕਰਨ ਦੀ ਸਮਰੱਥਾ ਹੈ ਅਤੇ ਇਹ ਟਰੱਕ ਇੱਕ ਵਾਰ ਚਾਰਜਿੰਗ ਵਿੱਚ 161 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ ਵੀ ਸਮਰੱਥ ਹੈ।

TataMotors launched EV Truck

ਟਾਟਾ ਦਾ ਇਹ ਨਵਾਂ ਟਰੱਕ ਨਵੀਂ ਬੈਟਰੀ ਪ੍ਰਬੰਧਨ ਪ੍ਰਣਾਲੀ ਦੇ ਨਾਲ ਆਇਆ ਹੈ। ਫਲੀਟ ਐਜ ਟੈਲੀਮੈਟਿਕਸ ਸਿਸਟਮ ਦੇ ਨਾਲ-ਨਾਲ ਇਸ ਟਰੱਕ ‘ਚ ਹੋਰ ਵੀ ਕਈ ਫੀਚਰਸ ਦਿੱਤੇ ਗਏ ਹਨ। ਟਰੱਕ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ Ace EV ਨੂੰ ਨਵੇਂ ਜ਼ੀਰੋ-ਇਮਿਸ਼ਨ ਮਾਡਲ ਦੇ ਤਹਿਤ ਲਿਆਂਦਾ ਗਿਆ ਹੈ। ਟਾਟਾ ਦਾ ਇਹ ਨਵਾਂ ਮਾਡਲ ਕੰਪਨੀ ਦੇ ਕਮਰਸ਼ੀਅਲ ਵਾਹਨ ਡੀਲਰਸ਼ਿਪ ‘ਤੇ ਉਪਲਬਧ ਹੈ। ਟਾਟਾ ਨੇ ਕਰੀਬ ਦੋ ਸਾਲ ਪਹਿਲਾਂ Ace EV ਨੂੰ ਬਾਜ਼ਾਰ ‘ਚ ਲਾਂਚ ਕੀਤਾ ਸੀ। ਹੁਣ ਟਾਟਾ Ace EV 1000 ਲੈ ਕੇ ਆਇਆ ਹੈ। ਇਸ ਨਵੇਂ ਟਰੱਕ ਨੂੰ ਲਾਂਚ ਕਰਨ ਮੌਕੇ ਟਾਟਾ ਮੋਟਰਜ਼ ਕਮਰਸ਼ੀਅਲ ਵਹੀਕਲ ਦੇ SCV ਅਤੇ PU ਦੇ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨਸ ਹੈੱਡ ਵਿਨੈ ਪਾਠਕ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਾਡੇ Ace EV ਗਾਹਕ ਇਸ ਟਰੱਕ ਦਾ ਭਰਪੂਰ ਫਾਇਦਾ ਉਠਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਨਾਫ਼ਾ ਵੀ ਮਿਲ ਰਿਹਾ ਹੈ ਅਤੇ ਇਹ ਟਰੱਕ ਟਿਕਾਊ ਵੀ ਹੈ। ਵਿਨੈ ਪਾਠਕ ਨੇ ਅੱਗੇ ਦੱਸਿਆ ਕਿ ਇਹ ਟਰੱਕ ਕ੍ਰਾਂਤੀਕਾਰੀ ਜ਼ੀਰੋ ਐਮੀਸ਼ਨ ਲਾਸਟ-ਮੀਲ ਮੋਬਿਲਿਟੀ ਹੱਲ ਦਾ ਬ੍ਰਾਂਡ ਅੰਬੈਸਡਰ ਬਣ ਗਿਆ ਹੈ।

Ace EV 1000 ਬਾਰੇ, ਟਾਟਾ ਦੇ ਕਾਰੋਬਾਰੀ ਮੁਖੀ ਨੇ ਕਿਹਾ ਕਿ ਇਸ ਨਵੇਂ ਟਰੱਕ ਨਾਲ ਅਸੀਂ ਆਪਣੇ ਗਾਹਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ ਜੋ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਅਤੇ ਇਸ ਟਰੱਕ ਦੀ ਸੇਵਾ ਨਾਲ ਆਪਣੀ ਆਰਥਿਕਤਾ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਵਿਨੈ ਪਾਠਕ ਨੇ ਅੱਗੇ ਕਿਹਾ ਕਿ Ace EV 1000 ਇੱਕ ਹਰੇ ਭਰੇ ਭਵਿੱਖ ਵਿੱਚ ਯੋਗਦਾਨ ਪਾਏਗਾ। ਘੱਟ ਲਾਗਤ ਦੀ ਮਾਲਕੀ ਦੇ ਨਾਲ, ਇਹ ਡਿਲੀਵਰੀ ਵਿੱਚ ਵਧੀਆ ਮੁੱਲ ਵੀ ਪ੍ਰਦਾਨ ਕਰੇਗਾ। Tata Ace EV 1000 Evogen ਪਾਵਰਟ੍ਰੇਨ ਨਾਲ ਲੈਸ ਹੈ, ਜੋ ਸੱਤ ਸਾਲ ਦੀ ਬੈਟਰੀ ਵਾਰੰਟੀ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ ਪੰਜ ਸਾਲ ਦਾ ਮੇਨਟੇਨੈਂਸ ਪੈਕੇਜ ਵੀ ਦਿੱਤਾ ਜਾ ਰਿਹਾ ਹੈ।  Tata Ace EV 1000 ‘ਚ ਫਾਸਟ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਇਹ ਟਰੱਕ 105 ਮਿੰਟਾਂ ਵਿੱਚ ਚਾਰਜ ਹੋ ਜਾਂਦਾ ਹੈ ਅਤੇ ਦੁਬਾਰਾ ਆਪਣਾ ਕੰਮ ਕਰਨ ਲਈ ਤਿਆਰ ਹੈ। ਇਹ ਟਰੱਕ ਪੂਰੀ ਤਰ੍ਹਾਂ ਲੋਡ ਹੋਣ ਦੀ ਸਥਿਤੀ ਵਿੱਚ ਵੀ ਉੱਚ ਦਰਜੇ ਦੀ ਸਮਰੱਥਾ ਦੇ ਨਾਲ ਆਉਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Tata Motors ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਟਰੱਕ, 161 ਕਿਲੋਮੀਟਰ ਦੀ ਦੇਵੇਗਾ ਰੇਂਜ appeared first on Daily Post Punjabi.