tc actress earnings more than husband Archives - Daily Post Punjabi

ਪਤੀ ਤੋਂ ਜ਼ਿਆਦਾ ਕਰ ਲੈਂਦੀ ਹੈ ਕਮਾਈ, ਫਿਰ ਵੀ ਨਹੀਂ ਕੀਤਾ ਕਦੇ ਘਮੰਡ !
monalisa earnings more husband:ਭਾਰਤ ਵਿੱਚ ਅਜਿਹੀਆਂ ਕਈ ਅਦਾਕਾਰਾਂ ਨੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ ਅਤੇ ਅੱਜ ਉਹ ਕਰੋੜਾਂ ਰੁਪਏ ਕਮਾ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਹੋਰ ਅਦਾਕਾਰਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਆਪਣੇ ਪਤੀ ਤੋਂ ਜ਼ਿਆਦਾ ਪੈਸੇ ਕਮਾ ਲੈਂਦੀ ਹੈ ਪਰ ਉਨ੍ਹਾਂ ਨੂੰ ਆਪਣੀ ਕਮਾਈ ‘ਤੇ ਜ਼ਰਾ ਵੀ ਘਮੰਡ ਨਹੀਂ ਹੈ। ਅਸੀਂ ਜਿਸ ਅਦਾਕਾਰਾ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਭੋਜਪੁਰੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੋਨਾਲਿਸਾ ਹੈ। ਜਿਨ੍ਹਾਂ ਨੂੰ ਬਿੱਗ ਬੌਸ ਦੇ ਰਿਅੈਲਿਟੀ ਸ਼ੋਅ ਵਿਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਕਾਫੀ ਪ੍ਰਸਿੱਧੀ ਵੀ ਮਿਲੀ ਸੀ। ਮੋਨਾਲਿਸਾ ਭੋਜਪੁਰੀ ਫ਼ਿਲਮਾਂ ਤੋਂ ਇਲਾਵਾ ਕਈ ਟੀਵੀ ਸੀਰੀਅਲਸ ਵਿੱਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਹੁਣ ਤੱਕ 125 ਤੋਂ ਜ਼ਿਆਦਾ ਭੋਜਪੁਰੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਮੋਨਾਲਿਸਾ ਦਾ ਸਟਾਰਡਮ ਤਾਂ ਪਹਿਲਾਂ ਤੋਂ ਹੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਰਿਅੈਲਿਟੀ ਸ਼ੋਅ ਬਿੱਗ ਬੌਸ ਆਫਰ ਕੀਤਾ ਗਿਆ ਸੀ। ਮੋਨਾਲਿਸਾ ਬਿੱਗ ਬੌਸ ਵਿੱਚ ਕੰਟੈਸਟੈਂਟ ਦੇ ਰੂਪ ਵਿੱਚ ਨਜ਼ਰ ਆਈ ਸੀ। ਜਿਸ ਵਜ੍ਹਾ ਨਾਲ ਇਨ੍ਹਾਂ ਦੇ ਕਰੀਅਰ ‘ਤੇ ਬਹੁਤ ਵਧੀਆ ਪ੍ਰਭਾਵ ਦੇਖਣ ਨੂੰ ਮਿਲਿਆ ਅਤੇ ਮੋਨਾਲਿਸਾ ਪਹਿਲਾਂ ਤੋਂ ਵੀ ਜ਼ਿਆਦਾ ਪਾਪੂਲਰ ਹੋ ਗਈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮੋਨਾਲਿਸਾ ਇੱਕ ਐਪੀਸੋਡ ‘ਚ ਕੰਮ ਕਰਨ ਦੇ ਲਈ ਇੱਕ ਲੱਖ ਰੁਪਏ ਤੋਂ ਜ਼ਿਆਦਾ ਚਾਰਜ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭੋਜਪੁਰੀ ਫ਼ਿਲਮਾਂ ਵਿੱਚ ਹੀ ਨਹੀਂ ਬਲਕਿ ਹਿੰਦੀ ਬੰਗਾਲੀ ਤਮਿਲ ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਵੀ ਇਨ੍ਹਾਂ ਨੇ ਕੰਮ ਕੀਤਾ ਹੈ। ਮੋਨਾਲਿਸਾ ਦੀ ਉਮਰ ਕਾਫੀ ਹੋ ਚੁੱਕੀ ਹੈ ਪਰ ਏਨੀ ਉਮਰ ਹੋਣ ਦੇ ਬਾਵਜੂਦ ਵੀ ਉਹ ਕਾਫੀ ਖੂਬਸੂਰਤ ਅਤੇ ਜਵਾਨ ਦਿਖਦੀ ਹੈ।

ਮੋਨਾਲਿਸਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਂਸ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਮੋਨਾਲਿਸਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ  ਹੋਈਆਂ ਹਨ।

ਮੋਨਾਲੀਸਾ ਦੇ ਪਤੀ ਦੇ ਬਾਰੇ ‘ਚ ਗੱਲ ਕਰੀਏ ਤਾਂ ਉਨ੍ਹਾਂ ਦੇ ਪਤੀ ਦਾ ਨਾਮ ਵਿਕ੍ਰਾਂਤ ਸਿੰਘ ਰਾਜਪੂਤ ਹੈ ਜੋ ਪੇਸ਼ੇ ਤੋਂ ਇੱਕ ਅਦਾਕਾਰ ਹਨ ਪਰ ਮੋਨਾਲਿਸਾ ਦੇ ਸਾਹਮਣੇ ਉਹ ਕੁਝ ਵੀ ਨਹੀਂ ਹਨ। ਸਾਲ 2017 ਵਿੱਚ ਮੋਨਾਲਿਸਾ ਨੇ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕੀਤਾ ਸੀ। ਮੋਨਾਲਿਸਾ ਆਪਣੇ ਪਤੀ ਤੋਂ ਜ਼ਿਆਦਾ ਕਮਾ ਲੈਂਦੀ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਘਮੰਡ ਨਹੀਂ ਹੈ।

The post ਪਤੀ ਤੋਂ ਜ਼ਿਆਦਾ ਕਰ ਲੈਂਦੀ ਹੈ ਕਮਾਈ, ਫਿਰ ਵੀ ਨਹੀਂ ਕੀਤਾ ਕਦੇ ਘਮੰਡ ! appeared first on Daily Post Punjabi.