Tea bag benefits Archives - Daily Post Punjabi

ਵਾਲਾਂ ਲਈ ਰਾਮਬਾਣ ਹੈ ਉੱਬਲੀ ਹੋਈ ਚਾਹ ਪੱਤੀ, ਸੁੱਟਣ ਤੋਂ ਪਹਿਲਾਂ ਜਾਣ ਲਓ ਇਸ ਦੇ ਫ਼ਾਇਦੇ !
Tea bag benefits: ਸਵੇਰੇ-ਸਵੇਰੇ ਹਰ ਕਿਸੀ ਨੂੰ ਚਾਹ ਪੀਣਾ ਪਸੰਦ ਹੁੰਦਾ ਹੈ। ਚਾਹ ਬਣਾਉਣ ਤੋਂ ਬਾਅਦ ਲੋਕ ਅਕਸਰ ਉੱਬਲੀ ਹੋਈ ਚਾਹ ਪੱਤੀ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉੱਬਲੀ ਹੋਈ ਚਾਹ ਪੱਤੀ ਨੂੰ ਸਕਿਨ ਦੀ ਦੇਖਭਾਲ ਲਈ ਵਰਤਿਆ ਜਾ ਸਕਦਾ ਹੈ? ਇਸ ਲਈ ਅੱਜ ਅਸੀਂ ਤੁਹਾਨੂੰ ਉੱਬਲੀ ਹੋਈ ਚਾਹ ਪੱਤੀ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਦੇ ਹਾਂ। ਅਜਿਹੇ ‘ਚ ਤੁਸੀਂ ਇਸ ਨੂੰ ਦੁਬਾਰਾ ਸੁੱਟਣ ਦੀ ਗਲਤੀ ਨਹੀਂ ਕਰੋਗੇ।

Tea bag benefits

ਸਨਟੈਨ ਨੂੰ ਕਰੇ ਦੂਰ: ਬੇਕਾਰ ਬਚੀ ਟੀ-ਬੈਗ ਦੀ ਵਰਤੋਂ ਕਰਕੇ ਸਨਬਰਨ ਨਾਲ ਜਲੀ, ਖੁਸ਼ਕੀ ਅਤੇ ਕਾਲੀ ਪਈ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਥੋੜ੍ਹੇ ਜਿਹੇ ਟੀ-ਬੈਗ ਨੂੰ ਠੰਡੇ ਪਾਣੀ ਵਿਚ ਡੁਬੋ ਕੇ ਇਸ ਨੂੰ ਚਿਹਰੇ ‘ਤੇ ਹਲਕੇ ਹੱਥਾਂ ਨਾਲ ਦਬਾ ਕੇ ਰੱਖੋ। 10-15 ਮਿੰਟ ਬਾਅਦ ਇਸ ਨੂੰ ਹਟਾ ਕੇ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਹ ਸਨਸਕ੍ਰੀਨ ਲੋਸ਼ਨ ਦੀ ਤਰ੍ਹਾਂ ਕੰਮ ਕਰੇਗਾ। ਅਜਿਹੇ ‘ਚ ਸਨਬਰਨ ਨਾਲ ਖ਼ਰਾਬ ਹੋਈ ਸਕਿਨ ਨੂੰ ਸਾਫ ਕਰਕੇ ਗਹਿਰਾਈ ਨਾਲ ਪੋਸ਼ਣ ਦੇਵੇਗੀ। ਪਿੰਪਲਸ, ਦਾਗ-ਧੱਬੇ, ਛਾਈਆਂ ਅਤੇ ਝੁਰੜੀਆਂ ਦੀਆਂ ਮੁਸ਼ਕਲਾਂ ਦੂਰ ਹੋ ਕੇ ਠੰਡਕ ਦਾ ਅਹਿਸਾਸ ਹੋਵੇਗਾ। ਨਾਲ ਹੀ ਦਿਨਭਰ ਸਕਿਨ ਫਰੈਸ਼ ਦਿਖਾਈ ਦੇਵੇਗੀ।

Tea bag benefits

ਡਾਰਕ ਸਰਕਲਜ਼ ਤੋਂ ਛੁਟਕਾਰਾ: ਇਸ ਨਾਲ ਅੱਖਾਂ ਦੇ ਦੁਆਲੇ ਪਏ ਡਾਰਕ ਸਰਕਲਜ਼ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਲਈ ਟੀ-ਬੈਗ ਨੂੰ 10 ਮਿੰਟ ਲਈ ਫਰਿੱਜ ਵਿਚ ਰੱਖੋ। ਫਿਰ ਇਸ ਨੂੰ ਕੱਢ ਕੇ ਲਗਭਗ 10-15 ਮਿੰਟ ਲਈ ਇਸ ਨੂੰ ਅੱਖਾਂ ਦੇ ਉੱਪਰ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਡਾਰਕ ਸਰਕਲਜ਼ ਦੀ ਸਮੱਸਿਆ ਦੂਰ ਹੋ ਕੇ ਅੱਖਾਂ ਵਿਚ ਹੋਣ ਵਾਲੀ ਜਲਣ ਅਤੇ ਖੁਜਲੀ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਥਿੜਕ ਦਾ ਅਹਿਸਾਸ ਹੋ ਕੇ ਦਿਨ ਭਰ ਫਰੈਸ਼ ਫੀਲ ਹੋਵੇਗਾ।

ਵਾਲਾਂ ਨੂੰ ਸਿਹਤਮੰਦ ਬਣਾਵੇ: ਵਾਲਾਂ ਦੇ ਰੁੱਖੇਪਨ ਅਤੇ ਚਮਕ ਵਾਪਿਸ ਪਾਉਣ ਲਈ ਤੁਸੀਂ ਬਲੈਕ ਜਾਂ ਗ੍ਰੀਨ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ ਇੱਕ ਪੈਨ ਵਿਚ ਪਾਣੀ ਅਤੇ ਕੁਝ ਟੀ-ਬੈਗ ਪਾ ਕੇ 15 ਮਿੰਟ ਲਈ ਉਬਾਲੋ। ਤਿਆਰ ਮਿਸ਼ਰਣ ਨੂੰ ਠੰਡਾ ਕਰਕੇ ਰੂੰ ਦੀ ਮਦਦ ਨਾਲ ਇਸ ਨੂੰ ਸਾਰੇ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ। 10-15 ਮਿੰਟ ਬਾਅਦ ਵਾਲਾਂ ਨੂੰ ਆਪਣੇ ਨਿਯਮਿਤ ਸ਼ੈਂਪੂ ਨਾਲ ਧੋ ਲਓ। ਇਸ ਨਾਲ ਨਮੀ ਬਰਕਰਾਰ ਰਹਿਣ ਦੇ ਨਾਲ ਲੰਬੇ, ਸੰਘਣੇ, ਕਾਲੇ ਅਤੇ ਮੁਲਾਇਮ ਹੋਣਗੇ।

ਜ਼ਖ਼ਮ ਨੂੰ ਭਰਨ ਲਈ: ਔਸ਼ਧੀ ਗੁਣਾਂ ਨਾਲ ਭਰਪੂਰ ਚਾਹ ਪੱਤੀ ਦੀ ਵਰਤੋਂ ਜ਼ਖ਼ਮਾਂ ਨੂੰ ਭਰਨ ਲਈ ਵੀ ਕੀਤੀ ਜਾਦੀ ਹੈ। ਪ੍ਰਭਾਵਿਤ ਜਗ੍ਹਾ ‘ਤੇ ਸਿਰਫ ਉੱਬਲੀ ਹੋਈ ਚਾਹ ਪੱਤੀ ਨੂੰ 10-15 ਮਿੰਟ ਲਈ ਲਗਾਓ। ਫਿਰ ਜ਼ਖ਼ਮ ਨੂੰ ਕੱਪੜੇ ਨਾਲ ਸਾਫ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਣਗੇ। ਦੰਦ ਦਰਦ ਦੀ ਸਮੱਸਿਆ ਹੋਣ ‘ਚ ਵੀ ਉੱਬਲੀ ਹੋਈ ਚਾਹ ਪੱਤੀ ਬਹੁਤ ਲਾਭਕਾਰੀ ਹੁੰਦੀ ਹੈ। ਇਸ ਦੇ ਲਈ ਇਕ ਪੈਨ ਵਿੱਚ ਚਾਹ ਪੱਤੀ ਜਾਂ ਟੀ-ਬੈਗ ਨੂੰ ਪਾ ਕੇ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਕੁਰਲੀ ਕਰੋ। ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ।

ਪੈਰਾਂ ਦੀ ਬਦਬੂ ਹੋਵੇਗੀ ਦੂਰ: ਉਹ ਲੋਕ ਜਿਨ੍ਹਾਂ ਦੇ ਪੈਰਾਂ ‘ਚ ਬਦਬੂ ਆਉਂਦੀ ਹੈ। ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਪੈਨ ਵਿੱਚ ਪਾਣੀ ਅਤੇ ਕੁਝ ਚਾਹ ਪੱਤੀ ਜਾਂ ਟੀ-ਬੈਗ ਉਬਾਲੋ। 10-15 ਮਿੰਟ ਬਾਅਦ ਗੈਸ ਬੰਦ ਕਰ ਦਿਓ। ਤਿਆਰ ਮਿਸ਼ਰਣ ਨੂੰ ਟੱਬ ਵਿਚ ਪਾਓ ਅਤੇ ਇਸ ਨੂੰ ਠੰਡਾ ਕਰੋ। ਫਿਰ ਇਸ ਪਾਣੀ ਵਿਚ ਕੁਝ ਸਮੇਂ ਲਈ ਪੈਰਾਂ ਨੂੰ ਡੁਬੋਂ ਕੇ ਰੱਖੋ। ਇਸ ਨਾਲ ਪੈਰਾਂ ਦੀ ਬਦਬੂ ਦੂਰ ਹੋਣ ਵਿੱਚ ਸਹਾਇਤਾ ਮਿਲੇਗੀ। ‌

The post ਵਾਲਾਂ ਲਈ ਰਾਮਬਾਣ ਹੈ ਉੱਬਲੀ ਹੋਈ ਚਾਹ ਪੱਤੀ, ਸੁੱਟਣ ਤੋਂ ਪਹਿਲਾਂ ਜਾਣ ਲਓ ਇਸ ਦੇ ਫ਼ਾਇਦੇ ! appeared first on Daily Post Punjabi.