Tea drinking benefits Archives - Daily Post Punjabi

ਜ਼ਿਆਦਾ ਚਾਹ ਪੀਣ ਨਾਲ ਹੁੰਦਾ ਹੈ ਬਲੱਡ ਪ੍ਰੈਸ਼ਰ ਹਾਈ !
Tea drinking benefits: ਚਾਹ ਦੇ ਸ਼ੌਕੀਨ ਤੁਹਾਨੂੰ ਹਰ ਥਾਂ ਮਿਲ ਜਾਣਗੇ। ਕਈ ਲੋਕ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਚਾਹ ਤੋਂ ਬਿਨਾਂ ਨੀਂਦ ਹੀ ਨਹੀਂ ਖੁੱਲ੍ਹਦੀ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਵੇਰ ਦੀ ਚਾਹ ਹੋਵੇ ਜਾਂ ਫਿਰ ਆਫਿਸ ਦੇ ਕੰਮ ਵਿਚ ਵੀ ਚਾਹ ਕਿਸੇ ਨੂੰ ਵੀ ਤਰੋਤਾਜ਼ਾ ਕਰ ਸਕਦੀ ਹੈ ਅਤੇ ਜਦੋਂ ਮੌਸਮ ਠੰਢ ਦਾ ਹੋਵੇ ਤਾਂ ਚਾਹ ਪੀਣ ਦਾ ਮਜ਼ਾ ਹੀ ਕੁਝ ਹੋਰ ਹੋ ਜਾਂਦਾ ਹੈ। ਹਾਲਾਂਕਿ ਲੋੜ ਪੈਣ ਤੋਂ ਜ਼ਿਆਦਾ ਜਾਂ ਫਿਰ ਖਾਲੀ ਪੇਟ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਚਾਹ ਨਾਲ ਜੁੜੇ ਫਾਇਦੇ ਅਤੇ ਨੁਕਸਾਨ

Tea drinking benefits

ਚਾਹ ਦੇ ਫਾਇਦੇ

ਚਾਹ ਪੀਣ ਨਾਲ ਤੁਹਾਨੂੰ ਫੁਰਤੀਲਾ ਮਹਿਸੂਸ ਹੁੰਦਾ ਹੈ, ਅਜਿਹਾ ਇਸ ਵਿਚ ਮੌਜੂਦ ਕੈਫੀਨ ਅਤੇ ਟੈਨਿਨ ਕਾਰਨ ਹੁੰਦਾ ਹੈ।

ਨਾਲ ਹੀ ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਇਮਊਨ ਸਿਸਟਮ ਨੂੰ ਮਜਬੂਤ ਰਖਦਾ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ।

ਚਾਹ ਵਿਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਤੁਹਾਡੇ ਦਿਮਾਗ ਨੂੰ ਅਲਰਟ ਰੱਖਣ ਦੇ ਨਾਲ ਉਸ ਨੂੰ ਸ਼ਾਂਤ ਵੀ ਕਰਦਾ ਹੈ।

ਚਾਹ ਵਿਚ ਐਂਟੀਜਨ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਐਂਟੀਬੈਕਟੀਰੀਅਲ ਸਮੱਰਥਾ ਦਿੰਦੇ ਹਨ।

ਚਾਹ ਵੱਧਦੀ ਉਮਰ ਦੀ ਰਫਤਾਰ ਨੂੰ ਵੀ ਘੱਟ ਕਰਦੀ ਹੈ।

ਚਾਹ ਵਿਚ ਫਲੋਰਾਈਡ ਹੁੰਦਾ ਹੈ, ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ ਅਤੇ ਦੰਦਾਂ ਵਿਚ ਕੀੜਾ ਲੱਗਣ ਤੋਂ ਰੋਕਦਾ ਹੈ।

ਸਿਰਫ ਇਹੀ ਨਹੀਂ ਬਲਕਿ ਰਿਸਰਚ ਵਿਚ ਪਾਇਆ ਗਿਆ ਹੈ ਕਿ ਚਾਹ ਕੈਂਸਰ, ਹਾਈ ਕੋਲੈਸਟਰੋਲ, ਲੀਵਰ ਅਤੇ ਦਿਲ ਨਾਲ ਜੁਡ਼ੀਆਂ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ।

ਚਾਹ ਦੇ ਨੁਕਸਾਨ

ਜ਼ਿਆਦਾ ਚਾਹ ਪੀਣ ਨਾਲ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਭਾਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ।

ਦਿਨ ਭਰ ਵਿਚ ਤਿੰਨ ਕੱਪ ਤੋਂ ਜ਼ਿਆਦਾ ਚਾਹ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ। ਪਾਚਨ ਕਿਰਿਆ ਨੂੰ ਕਮਜ਼ੋਰ ਬਣਾ ਦਿੰਦੀ ਹੈ ਚਾਹ।

ਇਸ ਵਿਚ ਮੌਜੂਦ ਕੈਫੀਨ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।

ਜ਼ਿਆਦਾ ਚਾਹ ਪੀਣ ਨਾਲ ਇਸ ਨੂੰ ਪੀਣ ਦੀ ਲਤ ਲੱਗ ਸਕਦੀ ਹੈ। ਦੰਦਾਂ ’ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ।

The post ਜ਼ਿਆਦਾ ਚਾਹ ਪੀਣ ਨਾਲ ਹੁੰਦਾ ਹੈ ਬਲੱਡ ਪ੍ਰੈਸ਼ਰ ਹਾਈ ! appeared first on Daily Post Punjabi.