tea shop Archives - Daily Post Punjabi

ਚਾਹ ਦੀ ਦੁਕਾਨ ‘ਤੇ ਮਿਲੀ ਨੌਜਵਾਨ ਦੀ ਲਟਕਦੀ ਹੋਈ ਲਾਸ਼, ਫੈਲੀ ਸਨਸਨੀ
dead body hanging tea shop: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦ ਇਕ ਚਾਹ ਦੀ ਦੁਕਾਨ ‘ਤੇ ਲਟਕਦੀ ਹੋਈ ਲਾਸ਼ ਮਿਲੀ। ਇਸ ਤੋਂ ਇਲਾਵਾ ਉੱਥੇ ਜ਼ਖਮੀ ਹਾਲਤ ‘ਚ ਇਕ ਵਿਅਕਤੀ ਵੀ ਮਿਲਿਆ। ਮੌਕੇ ‘ਤੇ ਪਹੁੰਚੀ ਥਾਣਾ ਟਿੱਬਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

dead body hanging tea shop

ਦੱਸਣਯੋਗ ਹੈ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰਸਾਰ 7 ਵਜੇ ਇਕ ਨੌਜਵਾਨ ਨੂੰ ਸੜਕ ‘ਤੇ ਦਰਜੀ ਦੀ ਦੁਕਾਨ ‘ਤੇ ਜ਼ਖਮੀ ਹਾਲਤ ‘ਚ ਮਿਲਿਆ, ਜਿਸ ਦੇ ਸਿਰ ‘ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ। ਉਸ ਨੇ ਉੱਥੋ ਲੰਘ ਰਹੇ ਲੋਕਾਂ ਨੂੰ ਦੱਸਿਆ ਕਿ ਦੇਰ ਰਾਤ ਕਿਸੇ ਨੇ ਹਮਲਾ ਕੀਤਾ ਹੈ ਅਤੇ ਉਸ ਦੇ ਸਾਥੀ ਨੂੰ ਮਾਰ ਦਿੱਤਾ ਗਿਆ ਹੈ, ਜਿਸ ਦੀ ਲਾਸ਼ ਦੁਕਾਨ ਦੀ ਛੱਤ ‘ਤੇ ਲਟਕਾਈ ਗਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਉੱਥੇ ਪੁਲਿਸ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ । ਇਸ ਦੇ ਨਾਲ ਹੀ ਚਾਹ ਦੀ ਦੁਕਾਨ ‘ਤੇ ਲਟਕਦੀ ਹੋਈ ਲਾਸ਼ ਵੀ ਮਿਲੀ, ਜਿਸਦੀ ਪਛਾਣ ਰਾਜੂ ਨਾਂ ਦੇ ਨੌਜਵਾਨ ਦੇ ਰੂਪ ‘ਚ ਹੋਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਰਾਜੂ ਨੇ ਕੁਝ ਮਹੀਨੇ ਪਹਿਲਾਂ ਹੀ ਖਾਲੀ ਪਲਾਟ ‘ਚ ਖੋਖਾ ਬਣਾ ਕੇ ਚਾਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।

dead body hanging tea shop

ਦੂਜੇ ਇਸ ਮਾਮਲੇ ਸਬੰਧੀ ਏ.ਸੀ.ਪੀ ਦਵਿੰਦਰ ਕੁਮਾਰ ਅਤੇ ਥਾਣਾ ਟਿੱਬਾ ਤੋਂ ਸਬ ਇੰਸਪੈਕਟਰ ਦਲਜੀਤ ਸਿੰਘ ਜਾਂਚ ਲਈ ਪਹੁੰਚੇ ਹਨ, ਫਿਲਹਾਲ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

The post ਚਾਹ ਦੀ ਦੁਕਾਨ ‘ਤੇ ਮਿਲੀ ਨੌਜਵਾਨ ਦੀ ਲਟਕਦੀ ਹੋਈ ਲਾਸ਼, ਫੈਲੀ ਸਨਸਨੀ appeared first on Daily Post Punjabi.