teacher Archives - Daily Post Punjabi

ਟੀਚਰ ਪਤੀ-ਪਤਨੀ ਨੇ ਘਰ ਵਿਚ ਸਾਂਭ ਕੇ ਰੱਖਿਆ ਸੱਭਿਆਚਾਰ, ਚਰਖੇ, ਦਰੀਆਂ, ਖੇਤੀ ਦੇ ਪੁਰਾਣੇ ਸੰਦ ਸਾਂਭ ਰੱਖੇ
The post ਟੀਚਰ ਪਤੀ-ਪਤਨੀ ਨੇ ਘਰ ਵਿਚ ਸਾਂਭ ਕੇ ਰੱਖਿਆ ਸੱਭਿਆਚਾਰ, ਚਰਖੇ, ਦਰੀਆਂ, ਖੇਤੀ ਦੇ ਪੁਰਾਣੇ ਸੰਦ ਸਾਂਭ ਰੱਖੇ appeared first on Daily Post Punjabi.

ਵਿਦੇਸ਼ ਭੇਜਣ ਦੇ ਨਾਂ ‘ਤੇ ਸਖਸ਼ ਨੇ ਮਾਰੀ 24 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਦਰਜ ਕੀਤਾ ਮਾਮਲਾ
canada fraud case against teacher: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ‘ਚ ਆਏ ਦਿਨ ਵਿਦੇਸ਼ ਭੇਜਣ ਦੇ ਨਾਂ ‘ਤੇ ਪੈਸੇ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਨਵਾਂ ਮਾਮਲਾ ਜਗਰਾਓ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨਾਲ ਲਗਭਗ 24 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਪੀੜਤ ਵਿਅਕਤੀ ਵੱਲੋਂ ਜਗਰਾਓ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

canada fraud case against teacher

ਜਗਰਾਓ ਥਾਣਾ ਮੁਖੀ ਪੁਲਿਸ ਚੌਕੀ ਬੱਸ ਸਟੈਂਡ ਐੱਸ.ਆਈ ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਨਿਵਾਸੀ ਪਿੰਡ ਬੁਰਜ ਕਲਾਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਸਰਬਜੀਤ ਸਿੰਘ ਕਰਬਲ ਨਿਵਾਸੀ ਸਿਟੀ ਇਨਕਲੇਵ ਫੇਜ 2 ਜਗਰਾਓ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ। ਸਰਬਜੀਤ ਸਿੰਘ ਨੇ ਉਨ੍ਹਾਂ ਦੇ ਧੀ ਅਤੇ ਜਵਾਈ ਨੂੰ ਕੈਨੇਡਾ ਵਰਕ ਪਰਮਿਟ ‘ਤੇ ਭੇਜਣ ਲਈ ਕਿਹਾ, ਉਸ ਦੇ ਝਾਂਸੇ ‘ਚ ਆ ਕੇ ਕੁਲਦੀਪ ਸਿੰਘ ਨੇ 4 ਕਿਸ਼ਤਾਂ ‘ਚ 28 ਲੱਖ ਰੁਪਏ ਵੀ ਦਿੱਤੇ ਪਰ 1 ਸਾਲ ਬੀਤ ਜਾਣ ‘ਤੇ ਸਰਬਜੀਤ ਸਿੰਘ ਨੇ ਨਾ ਕੁਲਦੀਪ ਸਿੰਘ ਦੇ ਧੀ-ਜਵਾਈ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਜਦੋਂ ਕੁਲਦੀਪ ਸਿੰਘ ਨੇ ਉਸ ਤੋਂ ਪੈਸੇ ਮੰਗੇ ਤਾਂ ਸਰਬਜੀਤ ਸਿੰਘ ਨੇ 4 ਲੱਖ ਰੁਪਏ ਮੋੜ ਦਿੱਤੇ ਪਰ ਬਾਕੀ ਪੈਸੇ ਮੋੜਨ ਤੋਂ ਟਾਲਮਟੋਲ ਕਰਨ ਲੱਗਿਆ। ਇਸ ਗੱਲ ਤੋਂ ਤੰਗ ਆ ਕੇ ਕੁਲਦੀਪ ਸਿੰਘ ਨੇ ਸਰਬਜੀਤ ਸਿੰਘ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ।

ਇਹ ਵੀ ਦੇਖੋ–

The post ਵਿਦੇਸ਼ ਭੇਜਣ ਦੇ ਨਾਂ ‘ਤੇ ਸਖਸ਼ ਨੇ ਮਾਰੀ 24 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਦਰਜ ਕੀਤਾ ਮਾਮਲਾ appeared first on Daily Post Punjabi.