Team India receives 125 crore prize money Archives - Daily Post Punjabi

ਵਾਨਖੇੜੇ ਸਟੇਡੀਅਮ ‘ਚ BCCI ਨੇ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ, ਖਿਡਾਰੀਆਂ ਨੇ ਲੈਪ ਆਫ ਆਨਰ
ਟੀ-20 ਵਿਸ਼ਵ ਕੱਪ 2024 ਚੈਂਪੀਅਨ ਬਣਨ ਦੇ ਬਾਅਦ ਭਾਰਤੀ ਟੀਮ ਦਾ ਦਿੱਲੀ ਤੇ ਫਿਰ ਮੁੰਬਈ ਵਿੱਚ ਜ਼ੋਰਦਾਰ ਸਵਾਗਤ ਹੋਇਆ। ਵਿਕਟਰੀ ਪਰੇਡ ਦੇ ਬਾਅਦ ਭਾਰਤੀ ਟੀਮ ਸਿੱਧਾ ਵਾਨਖੇੜੇ ਸਟੇਡੀਅਮ ਪਹੁੰਚੀ। ਇੱਥੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਇਨਾਮ ਦਾ ਐਲਾਨ BCCI ਸਕੱਤਰ ਜੈ ਸ਼ਾਹ ਨੇ ਵਿਸ਼ਵ ਕੱਪ ਜਿੱਤਣ ਦੇ ਇੱਕ ਦਿਨ ਬਾਅਦ ਹੀ ਕਰ ਦਿੱਤੀ ਸੀ। ਹੁਣ ਪੂਰੀ ਟੀਮ ਨੂੰ ਇਸਦਾ ਚੈੱਕ ਸੌਂਪ ਦਿੱਤਾ ਗਿਆ ਹੈ। ਸਮਾਰੋਹ ਦੇ ਬਾਅਦ ਭਾਰਤੀ ਖਿਡਾਰੀਆਂ ਨੇ ਸਟੇਡੀਅਮ ਵਿੱਚ ਲੈਪ ਆਫ ਆਨਰ ਲਿਆ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇੰਨਾ ਹੀ ਨਹੀਂ ਭਾਰਤੀ ਖਿਡਾਰੀ ਨੇ ਸਟੇਡੀਅਮ ਵਿੱਚ ਹੀ ਜੰਮ ਕੇ ਡਾਂਸ ਕੀਤਾ। ਇਸ ਦੌਰਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਸਟਦੀਆਂ ਵਿੱਚ ਵੱਜ ਰਹੇ ਗਾਣਿਆਂ ‘ਤੇ ਨੱਚਦੇ ਦਿਖਾਈ ਦਿੱਤੇ। ਲੈਪ ਆਫ ਆਨਰ ਲੈਂਦੇ ਹੋਏ ਭਾਰਤੀ ਖਿਡਾਰੀਆਂ ਨੇ ਆਟੋਗ੍ਰਾਫ ਕੀਤੀਆਂ ਹੋਈਆਂ ਗੇਂਦਾਂ ਨੂੰ ਫੈਨਜ਼ ਨੂੰ ਦਿੱਤੀਆਂ।

Team India receives 125 crore prize money

ਇਸ ਸਮਾਰੋਹ ਦੌਰਾਨ ਟੀਮ ਇੰਡੀਆ ਨੂੰ BCCI ਨੇ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਭੇਂਟ ਕੀਤੀ ਹੈ। ਇਹ 125 ਕਰੋੜ ਰੁਪਏ ਦੀ ਰਕਮ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ, ਸਿਲੈਕਟਰਾਂ ਤੇ ਸਪੋਰਟ ਸਟਾਫ ਵਿੱਚ ਵੀ ਵੰਡੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। BCCI ਦੇ ਚੇਅਰਮੈਨ ਰੋਜ਼ਰ ਬਿੰਨੀ ਤੇ ਸਕੱਤਰ ਜੈ ਸ਼ਾਹ ਨੇ ਸਟੇਜ ‘ਤੇ ਆ ਕੇ ਭਟਰਤੀ ਟੀਮ ਨੂੰ 125 ਕਰੋੜ ਰੁਪਏ ਦਾ ਚੈੱਕ ਸੌਂਪਿਆ।

ਇਹ ਵੀ ਪੜ੍ਹੋ: ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, ਕਿਹਾ- “ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ”

ਜਦੋਂ ਟੀਮ ਬਾਰਬਾਡੋਸ ਵਿੱਚ ਫਸੀ ਸੀ ਉਦੋਂ BCCI ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਸੀ ਕਿ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਟੀਮ ਇੰਡੀਆ ਨੂੰ ਇਨਾਮ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਖਰੀ ਵਿਸ਼ਵ ਕੱਪ 2007 ਵਿੱਚ ਜਿੱਤਿਆ ਸੀ ਤੇ ਹੁਣ 17 ਸਾਲ ਬਾਅਦ ਦੁਬਾਰਾ ਵਿਸ਼ਵ ਕੱਪ ਜੇਤੂ ਬਣੇ ਹਾਂ। ਇਨਾਮੀ ਰਾਸ਼ੀ ਦੇਣ ਦਾ ਫੈਸਲਾ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਲਿਆ ਸੀ। ਅਸੀਂ ਕਰੀਬ 2 ਮਹੀਨੇ ਪਹਿਲਾਂ ਤੱਕ ਵਿਸ਼ਵ ਦੀ ਨੰਬਰ-1 ਟੀ-20 ਵਿਸ਼ਵ ਕੱਪ ਟੀਮ ਵਿੱਚ ਸੀ।

Team India receives 125 crore prize money

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 125 ਕਰੋੜ ਰੁਪਇਆ ਨੂੰ 15 ਮੈਂਬਰੀ ਸਕੁਐਡ, 4 ਰਿਜ਼ਰਵ ਪਲੇਅਰ ਤੇ 15 ਮੈਂਬਰਾਂ ਦੇ ਸਪੋਰਟ ਸਟਾਫ ਵਿੱਚ ਵੰਡਿਆ ਜਾਵੇਗਾ। ਇਸ ਸਪੋਰਟ ਸਟਾਫ਼ ਵਿੱਚ ਹੈੱਡ ਕੋਚ ਰਹੇ ਰਾਹੁਲ ਦ੍ਰਵਿੜ, ਬੈਟਿੰਗ ਕੋਚ ਵਿਕਰਮ ਰਾਠੌੜ, 3 ਫਿਜ਼ਿਓ, ਮੈਨੇਜਰ ਤੇ ਟ੍ਰੇਨਰ ਸਣੇ ਕਈ ਲੋਕ ਸ਼ਾਮਿਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਸਕੁਐਡ ਵਿੱਚ ਸ਼ਾਮਿਲ ਹਰ ਇੱਕ ਖਿਡਾਰੀ ਨੂੰ 5 ਕਰੋੜ ਰੁਪਏ ਮਿਲਣਗੇ ਤੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਨੂੰ 1 ਕਰੋੜ ਰੁਪਏ ਦਿੱਤੇ ਜਾਣ ਦੀ ਖ਼ਬਰ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਵਾਨਖੇੜੇ ਸਟੇਡੀਅਮ ‘ਚ BCCI ਨੇ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ, ਖਿਡਾਰੀਆਂ ਨੇ ਲੈਪ ਆਫ ਆਨਰ appeared first on Daily Post Punjabi.