technical news Archives - Daily Post Punjabi

TRAI ਨੇ ਬਦਲੇ MNP ਰੂਲਸ, ਸਿਮ ਗੁਆਚ ਜਾਣ ‘ਤੇ ਪੋਰਟ ਕਰਾਉਣ ਲਈ ਕਰਨਾ ਹੋਵੇਗਾ 7 ਦਿਨ ਦਾ ਇੰਤਜ਼ਾਰ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੋਬਾਈਲ ਨੰਬਰ ਪੋਰਟਬਿਲਟੀ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਹੈ। ਇਸ ਵਿਚ 9ਵੀਂ ਵਾਰ ਬਦਲਾਅ ਕੀਤਾ ਗਿਆ ਹੈ। ਇਸ ਨਵੇਂ ਨਿਯਮ ਮੁਤਾਬਕ ਜੇਕਰ ਤੁਸੀਂ ਹੁਣੇ ਜਿਹੇ ਸਿਮ ਬਦਲੀ ਹੈ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਦੂਜੇ ਨੈੱਟਵਰਕ ‘ਤੇ ਪੋਰਟ ਨਹੀਂ ਕਰਾ ਸਕੋਗੇ। ਮੋਬਾਈਲ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਕਰਾਉਣ ਦੇ ਗਾਹਕਾਂ ਨੂੰ ਹੁਣ 7 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ। TRAI ਦਾ ਕਹਿਣਾ ਹੈ ਕਿ ਇਹ ਬਦਲਾਅ ਗਾਹਕਾਂ ਨੂੰ ਧੋਖਾਦੇਹੀ ਤੇ ਆਨਲਾਈਨ ਫਰਾਡ ਤੋਂ ਬਚਾਉਣ ਲਈ ਕੀਤੇ ਜਾ ਰਹੇ ਹਨ। ਇਸ ਨਾਲ ਗਾਹਕਾਂ ਦੀ ਸੁਰੱਖਿਆ ਵਧੇਗੀ।

ਤੁਸੀਂ ਕਦੇ ਆਪਣਾ ਸਿਮ ਗੁਆ ਦਿੱਤਾ ਹੈ ਜਾਂ ਫਿਰ ਸਿਮ ਖਰਾਬ ਹੋ ਗਿਆ ਹੈ ਤਾਂ ਅਜਿਹੇ ਵਿਚ ਤੁਸੀਂ ਆਪਣੇ ਟੈਲੀਕਾਮ ਆਪ੍ਰੇਟਰ ਕੋਲ ਜਾ ਕੇ ਸਿਮ ਬਦਲਵਾਉਂਦੇ ਹੋ। ਇਸ ਪ੍ਰੋਸੈੱਸ ਨੂੰ ਸਿਮ ਸਵੈਪ ਕਹਿੰਦੇ ਹਨ।TRAI ਦੇ ਨਿਯਮ ਮੁਤਾਬਕ ਸਿਮ ਸਵੈਪ ਕਰਾਉਣ ਦੇ ਬਾਅਦ ਘੱਟ ਤੋਂ ਘਟ 7 ਦਿਨ ਤੱਕ ਤੁਸੀਂ ਆਪਣਾ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਨਹੀਂ ਕਰਾ ਸਕੋਗੇ। ਜੇਕਰ ਗਾਹਕ ਨੇ ਪਿਛਲੇ 7 ਦਿਨਾਂ ਵਿਚ ਸਿਮ ਬਦਲੀ ਹੈ ਤਾਂ ਟੈਲੀਕਾਮ ਕੰਪਨੀਆਂ ਉਸ ਨੂੰ ਯੂਨਿਕ ਪੋਰਟਿੰਗ ਕੋਡ (UPC) ਜਾਰੀ ਨਹੀਂ ਕਰ ਸਕਣਗੀਆਂ। ਯੂਪੀਸੀ ਕੋਡ ਉਹ ਹੁੰਦਾ ਹੈ ਜਿਸ ਦੀ ਮਦਦ ਨਲਾ ਹੀ ਤੁਸੀਂ ਆਪਣਾ ਮੋਬਾਈਲ ਨੰਬਰ ਦੂਜੇ ਨੈਟਵਰਕ ‘ਤੇ ਟਰਾਂਸਫਰ ਕਰਾ ਸਕਦੇ ਹੋ। ਇਹ 7 ਦਿਨ ਦਾ ਇੰਤਜ਼ਾਰ ਇਸ ਲਈ ਜ਼ਰੂਰੀ ਹੈ ਤਾਂ ਕਿ ਕੋਈ ਦੂਜਾ ਵਿਅਕਤੀ ਤੁਹਾਡੇ ਨਾਂ ‘ਤੇ ਨਵੀਂ ਸਿਮ ਨਾ ਲੈ ਲਵੇ।

ਇਹ ਵੀ ਪੜ੍ਹੋ : ‘5 ਸਾਲ ਦਾ ਰੋਡਮੈਪ ਤੇ ਨਵੀਂ ਸਰਕਾਰ ਦਾ ਐਕਸ਼ਨ ਪਲਾਨ’, ਲੋਕ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਦਾ ਮੰਤਰੀਆਂ ਨੂੰ ਨਿਰਦੇਸ਼

ਇਹ ਬਦਲਾਅ ਫਰਾਡ ਤੇ ਸਪੈਮ ਨੂੰ ਰੋਕਣ ਲਈ ਕੀਤਾ ਗਿਆ ਹੈ। TRAI ਦਾ ਕਹਿਣਾ ਹੈ ਕਿ ਇਸ ਨਾਲ ਮੋਬਾਈਲ ਨੰਬਰ ਪੋਰਟ ਕਰਾਉਣ ਦੀ ਪ੍ਰਕਿਰਿਆ ਸੁਰੱਖਿਅਤ ਹੋਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਧੋਖਾਦੇਹੀ ਨਹੀਂ ਹੋ ਸਕੇਗੀ। ਜੇਕਰ ਤੁਹਾਡੀ ਸਿਮ ਗੁਆਚ ਗਈ ਹੈ ਜਾਂ ਕੰਮ ਨਹੀਂ ਕਰ ਰਹੀ ਹੈ ਤਾਂ ਤੁਸੀਂ ਆਪਣੇ ਟੈਲੀਕਾਮ ਆਪ੍ਰੇਟਰ ਦੇ ਸਟੋਰ ‘ਤੇ ਜਾ ਕੇ ਸਿਮ ਬਦਲਵਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਪਛਾਣ ਦਾ ਕੋਈ ਵੈਧ ਦਸਤਾਵੇਜ਼ ਦਿਖਾਉਣਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post TRAI ਨੇ ਬਦਲੇ MNP ਰੂਲਸ, ਸਿਮ ਗੁਆਚ ਜਾਣ ‘ਤੇ ਪੋਰਟ ਕਰਾਉਣ ਲਈ ਕਰਨਾ ਹੋਵੇਗਾ 7 ਦਿਨ ਦਾ ਇੰਤਜ਼ਾਰ appeared first on Daily Post Punjabi.

Google Photos ਦੀ ਮਦਦ ਨਾਲ ਟੈਕਸਟ ਨੂੰ ਕਰ ਸਕੋਗੇ ਕਾਪੀ, ਟ੍ਰਾਂਸਲੇਟ ਤੇ ਪੜ੍ਹ ਕੇ ਵੀ ਸੁਣਾਏਗਾ ਐਪ
ਹਰ ਐਂਡ੍ਰਾਇਡ ਸਮਾਰਟਫੋਨ ਵਿਚ Google Photos ਨਾਂ ਦਾ ਐਪ ਪ੍ਰੀ-ਇੰਸਟਾਲਾਡ ਹੁੰਦਾ ਹੈ। ਇਹ ਐਪ ਫੋਨ ਵਿਚ ਇਨ ਬਿਲਟ ਹੁੰਦਾ ਹੈ ਤੇ ਫੋਨ ਦੇ ਨਾਲ ਵੀ ਆਉਂਦਾ ਹੈ। ਇਸ ਐਪ ਵਿਚ ਤੁਸੀਂ ਜਾ ਕੇ ਆਪਣਾ ਸਮਾਰਟਫੋਨ ਵਿਚ ਮੌਜੂਦ ਸਾਰੀਆਂ ਫੋਟੋਆਂ ਤੇ ਵੀਡੀਓ ਨੂੰ ਦੇਖ ਸਕਦੇ ਹੋ ਤੇ ਨਾਲ ਹੀ ਫੋਟੋ ਨੂੰ ਐਡਿਟ ਵੀ ਕਰ ਸਕਦੇ ਹੋ ਪਰ ਇਹ ਐਪ ਸਿਰਫ ਫੋਟੋ ਦੇਖਣ ਅਤੇ ਐਡਿਟ ਕਰਨ ਤੱਕ ਹੀ ਸੀਮਤ ਨਹੀਂ ਹਨ ਸਗੋਂ ਇਹ ਯੂਜ਼ਰ ਦੇ ਬਹੁਤ ਕੰਮ ਆ ਸਕਦਾ ਹੈ।

ਇਸ ਵਿਚ ਅਜਿਹੇ ਫੀਚਰ ਮਿਲਦੇ ਹਨ ਜੋ ਯੂਜ਼ਰ ਲਈ ਬਹੁਤ ਕੰਮ ਦੇ ਸਾਬਤ ਹੋ ਸਕਦੇ ਹਨ ਪਰ ਕਈ ਲੋਕਾਂ ਨੂੰ ਇਸ ਐਪ ਦੇ ਫੀਚਰਸ ਬਾਰੇ ਪਤਾ ਨਹੀਂ ਹੁੰਦਾ। ਇਸ ਲਈ ਇਹ ਇਨ੍ਹਾਂ ਦਾ ਫਾਇਦਾ ਨਹੀਂ ਚੁੱਕ ਪਾਉਂਦੇ। ਅੱਜ ਅਸੀਂ ਤੁਹਾਨੂੰ ਇਸ ਐਪ ਦੀ ਅਜਿਹੀਆਂ ਹੀ ਤਿੰਨ ਖਾਸੀਅਤਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਕੰਮ ਆਸਾਨ ਕਰ ਸਕਦੀ ਹੈ। ਜਾਣੋ ਇਸ ਦੇ ਫਾਇਦਿਆਂ ਬਾਰੇ-

ਇਸ ਐਪ ਦੀ ਮਦਦ ਨਾਲ ਤੁਸੀਂ ਕਿਸੇ ਇਮੇਜ ਵਿਚ ਲਿਖੇ ਹੋਏ ਟੈਕਸਟ ਨੂੰ ਸੁਣ ਸਕਦੇ ਹੋ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਐਪ ਵਿਚ ਜਾਓ ਤੇ ਉਸ ਇਮੇਜ ਨੂੰ ਸਿਲੈਕਟ ਕਰੋ ਜਿਸ ਵਿਚ ਕੁਝ ਟੈਕਸਟ ਲਿਖਿਆ ਹੋਵੇ। ਇਸ ਦੇ ਬਾਅਦ ਤੁਹਾਨੂੰ ਫੋਟੋ ਦੇ ਹੇਠਾਂ Lens ਦਾ ਆਪਸ਼ਨ ਮਿਲੇਗਾ ਉਸ ‘ਤੇ ਜਾਓ। ਇਸ ਦੇ ਬਾਅਦ Translate ‘ਤੇ ਕਲਿੱਕ ਕਰੋ ਤੇ ਫਿਰ Listen ‘ਤੇ ਟੈਪ ਕਰੋ। ਇਸ ਦੇ ਬਾਅਦ ਤੁਹਾਡਾ ਫੋਨ ਇਮੇਜ ਵਿਚ ਜੋ ਵੀ ਟੈਕਸਟ ਲਿਖਿਆ ਹੋਵੇਗਾ, ਉਸ ਨੂੰ ਪੜ੍ਹ ਕੇ ਸੁਣਾਏਗਾ।

ਐਪ ਦਾ ਦੂਜਾ ਫਾਇਦਾ ਇਹ ਹੈ ਕਿ ਜਿਵੇਂ ਹੀ ਤੁਸੀਂ ਐਪ ਵਿਚ ਇਮੇਜ ਨੂੰ ਖੋਲ੍ਹ ਕੇ Lens ‘ਤੇ ਕਲਿੱਕ ਕਰਨ ਦੇ ਬਾਅਦ ਟਰਾਂਸਲੇਟ ‘ਤੇ ਜਾਓਗੇ ਤਾਂ ਤੁਹਾਨੂੰ Select All ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਦੇ ਹੀ ਤੁਸੀਂ ਉਸ ਇਮੇਜ ਵਿਚ ਲਿਖੇ ਹੋਏ ਪੂਰੇ ਟੈਕਸਟ ਦੀ ਕਾਪੀ ਕਰਕੇ ਕਿਤੇ ਵੀ ਪੇਸਟ ਕਰ ਸਕੋਗੇ। ਇਸ ਦੇ ਬਾਅਦ ਕਾਪੀ ਕੀਤੇ ਹੋਏ ਟੈਕਸਟ ਨੂੰ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ। ਚਾਹੋ ਤਾਂ ਤੁਸੀਂ ਟੈਕਸਟ ਨੂੰ ਕਿਸੇ ਨੂੰ ਭੇਜ ਸਕਦੇ ਹੋ।

ਇਹ ਵੀ ਪੜ੍ਹੋ : ਰੇਲਵੇ ਨੇ ਲੱਖਾਂ ਯਾਤਰੀਆਂ ਨੂੰ ਦਿੱਤੀ ਰਾਹਤ, ਲੋਕਲ ਟ੍ਰੇਨਾਂ ਦਾ ਘੱਟੋ-ਘੱਟ ਕਿਰਾਇਆ 30 ਤੋਂ ਘਟਾ ਕੇ ਕੀਤਾ 10 ਰੁਪਏ

ਤੀਜਾ ਫਾਇਦਾ ਇਹ ਹੈ ਕਿ ਜਿਵੇਂ ਹੀ Lens ਦੇ ਬਾਅਦ Translate ਦੇ ਆਪਸ਼ਨ ‘ਤੇ ਕਲਿਕ ਕਰੋਗੇ ਤਾਂ ਤੁਹਾਨੂੰ Change Language ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਕੇ ਤੁਸੀਂ ਇਮੇਜ ਵਿਚ ਲਿਖੇ ਟੈਕਸਟ ਨੂੰ ਕਿਸੇ ਵੀ ਭਾਸ਼ਾ ਵਿਚ ਟਰਾਂਸਲੇਟ ਕਰ ਸਕੋਗੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post Google Photos ਦੀ ਮਦਦ ਨਾਲ ਟੈਕਸਟ ਨੂੰ ਕਰ ਸਕੋਗੇ ਕਾਪੀ, ਟ੍ਰਾਂਸਲੇਟ ਤੇ ਪੜ੍ਹ ਕੇ ਵੀ ਸੁਣਾਏਗਾ ਐਪ appeared first on Daily Post Punjabi.

ਟ੍ਰੇਨ ਤੋਂ ਕਰਦੇ ਹੋ ਸਫਰ? ਜ਼ਰੂਰ ਡਾਊਨਲੋਡ ਕਰੋ ਇਹ App, ਮਿਲੇਗੀ ਤਤਕਾਲ ਮਦਦ
ਧੁੰਦ ਤੇ ਟਰੈਕ ‘ਤੇ ਚੱਲ ਰਹੇ ਕੰਮ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਹਨ ਤੇ ਕਈਆਂ ਨੂੰ ਡਾਇਵਰਟ ਕੀਤਾ ਗਿਆ ਹੈ। ਕਈ ਟ੍ਰੇਨ ਉਨ੍ਹਾਂ ਸਟੇਸ਼ਨਾਂ ‘ਤੇ ਨਹੀਂ ਰੁਕ ਰਹੀਆਂ ਜਿਥੇ ਪਹਿਲਾਂ ਉਨ੍ਹਾਂ ਦਾ ਸਟਾਪੇਜ ਸੀ। ਅਜਿਹੇ ਵਿਚ ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟ ਬੁੱਕ ਕੀਤਾ ਹੈ, ਉਨ੍ਹਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ। ਉਹ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਆਖਿਰ ਉਹ ਟ੍ਰੇਨ ਨੂੰ ਕਿਥੋਂ ਫੜਨ ਤੇ ਆਪਣੀ ਯਾਤਰਾ ਸ਼ੁਰੂ ਕਰਨ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੇਨ ਦੀ ਰਨਿੰਗ ਸਟੇਟਸ ਲਈ Where is my train ਨੂੰ ਕਰੋੜਾਂ ਲੋਕ ਇਸਤੇਮਾਲ ਕਰਦੇ ਹਨ ਪਰ ਇਸ ਸਮੇਂ ਇਸ ਐਪ ਤੋਂ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾ ਕਿ ਰੇਲ ਦੀ ਸਭ ਤੋਂ ਸਹੀ ਜਾਣਕਾਰੀ ਤੁਹਾਨੂੰ ਕਿਥੋਂ ਮਿਲੇਗੀ।

ਪਹਿਲਾ ਤਰੀਕਾ 139

ਜੇਕਰ ਤੁਹਾਨੂੰ ਯਾਤਰਾ ਕਰਨੀ ਹੈ ਤਾਂ ਉਸ ਤੋਂ ਪਹਿਲਾਂ 139 ‘ਤੇ ਕਾਲ ਕਰੋ। ਉਸ ਦੇ ਬਾਅਦ ਦੱਸੇ ਨਿਰਦੇਸ਼ਾਂ ਦਾ ਪਾਲਣ ਕਰੋ ਤੇ ਪਤਾ ਲਗਾਓ ਕਿ ਤੁਸੀਂ ਜਿਸ ਸਟੇਸ਼ਨ ਤੋਂ ਯਾਤਰਾ ਸ਼ੁਰੂ ਕਰਨਾ ਵਾਲੇ ਹੋ, ਉਥੇ ਇਹ ਟ੍ਰੇਨ ਰੁਕੇਗੀ ਜਾਂ ਨਹੀਂ।

ਦੂਜਾ ਤਰੀਕਾ ਰੇਲ ਇਨਕੁਆਰੀ

ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ https://enquiry.indianrail.gov.in/mntes/ ‘ਤੇ ਜਾ ਕੇ ਆਪਣੀ ਟ੍ਰੇਨ ਬਾਰੇ ਜ਼ਰੂਰ ਸਰਚ ਕਰੋ। ਜੇਕਰ ਇਹ ਸਾਈਟ ਤੁਹਾਨੂੰ ਦੱਸਦੀ ਹੈ ਕਿ ਫਲਾਂ ਸਟੇਸ਼ਨ ‘ਤੇ ਇਹ ਟ੍ਰੇਨ ਕੈਂਸਲ ਹੈ ਤਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਥੇ ਇਹ ਟ੍ਰੇਨ ਜਾਏਗੀ ਪਰ ਰੁਕੇਗੀ ਨਹੀਂ। ਇਸ ਸਾਈਟ ‘ਤੇ ਟ੍ਰੇਨ ਨੰਬਰ ਤੇ ਸਟੇਸ਼ਨ ਦੇ ਨਾਂ ਨਾਲ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ।

ਤੀਜਾ ਤਰੀਕਾ-ਰੇਲ ਇਨਕੁਆਰੀ ਦਾ ਐਪ

ਤੀਜਾ ਤਰੀਕਾ ਇਹ ਹੈ ਕਿ ਤੁਸੀਂ ਗੂਗਲ ਪਲੇਅਸਟੋਰ ਜਾਂ ਐਪਲ ਐਪ ਸਟੋਰ ਤੋਂ National Train Enquiry System App ਨੂੰ ਆਪਣੇ ਫੋਨ ‘ਚ ਡਾਊਨਲੋਡ ਕਰੋ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੀ ਟ੍ਰੇਨ ਦੀ ਲਾਈਵ ਲੋਕੇਸ਼ਨ, ਕਿਸੇ ਸਟੇਸ਼ਨ ‘ਤੇ ਸਟਾਪੇਜ, ਕੈਂਸਲੇਸ਼ਨ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕੋਗੇ। ਜੇਕਰ ਕਿਸੇ ਟ੍ਰੇਨ ਨੂੰ ਰੀ-ਸ਼ੈਡਿਊਲ ਕੀਤਾ ਗਿਆ ਹੈ ਤਾਂ ਉਸ ਦੀ ਜਾਣਕਾਰੀ ਵੀ ਇਸ ਐਪ ‘ਤੇ ਤੁਹਾਨੂੰ ਮਿਲ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਟ੍ਰੇਨ ਤੋਂ ਕਰਦੇ ਹੋ ਸਫਰ? ਜ਼ਰੂਰ ਡਾਊਨਲੋਡ ਕਰੋ ਇਹ App, ਮਿਲੇਗੀ ਤਤਕਾਲ ਮਦਦ appeared first on Daily Post Punjabi.

Google ਨੇ ਇਕੱਠੇ ਬੰਦ ਕਰ ਦਿੱਤੇ ਬਹੁਤ ਸਾਰੇ ਫੀਚਰਸ, ਹੁਣ ਅਸਿਸਟੈਂਟ ਨਾਲ ਨਹੀਂ ਮਿਲਣਗੀਆਂ ਇਹ ਸਹੂਲਤਾਂ
ਜੇਕਰ ਤੁਸੀਂ ਵੀ ਐਂਡ੍ਰਾਇਡ ਫੋਨ ਦਾ ਇਸਤੇਮਾਲ ਕਰਦੇ ਹੋ ਤੇ ਗੂਗਲ ਅਸਿਸਟੈਂਟ ਵੀ ਵਰਤਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਨਵੇਂ ਸਾਲ 2024 ਵਿਚ ਗੂਗਲ ਆਪਣੇ ਅਸਿਸਟੈਂਟ ਦੇ ਬਹੁਤ ਸਾਰੇ ਫੀਚਰਸ ਨੂੰ ਬੰਦ ਕਰਨ ਜਾ ਰਿਹਾ ਹੈ,ਜਿਨ੍ਹਾਂ ਵਿਚ ਵਾਇਸ ਕਮਾਂਡ ਵੀ ਸ਼ਾਮਲ ਹੈ। ਗੂਗਲ ਅਸਿਸਟੈਂਟ ਦੇ ਵਾਇਸ ਕਮਾਂਡ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ। ਸਾਲ 2024 ਵਿਚ ਗੂਗਲ ਅਸਿਸਟੈਂਟ ਦੇ ਕੁੱਲ 17 ਫੀਚਰਸ ਬੰਦ ਹੋ ਜਾਣਗੇ।

ਆਪਣੇ ਬਲਾਗ ਵਿਚ ਗੂਗਲ ਨੇ ਕਿਹਾ ਹੈ ਕਿ ਉਹ ਯੂਜਰਸ ਐਕਸਪੀਰੀਅੰਸ ਨੂੰ ਪਹਿਲ ਦੇ ਰਿਹਾ ਹੈ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਰਿਹਾ ਹੈ। ਗੂਗਲ ਨੇ ਕਿਹਾ ਹੈ ਕਿ ਉਹ ਉਨ੍ਹਾਂ ਟੈਕਨਾਲੋਜੀ ਵਿਚ ਨਿਵੇਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਯੂਜਰਸ ਇਸਤੇਮਾਲ ਕਰ ਰਹੇ ਹਨ। ਅਸੀਂ ਯੂਜਰਸ ਦੇ ਐਕਸਪੀਰੀਅੰਸ ਨੂੰ ਹੋਰ ਬੇਹਤਰ ਬਣਾਉਣ ‘ਤੇ ਕੰਮ ਕਰ ਰਹੇ ਹਨ।

ਹੁਣ ਤੁਸੀਂ ਆਪਣੇ ਫੋਨ ਤੋਂ ਆਡੀਓਬੁੱਕ ਨੂੰ ਕਾਸਟ ਤਾਂ ਕਰ ਸਕੋਗੇ ਪਰ ਪਲੇਅ ਜਾਂ ਕੰਟਰੋਲ ਨਹੀਂ ਕਰ ਸਕੋਗੇ।

ਗੂਗਲ ਅਸਿਸਟੈਂਟ ਜ਼ਰੀਏ ਮੀਡੀਆ ਅਲਾਰਮ, ਰੇਡੀਓ ਅਲਾਰਮ, ਮਿਊਜ਼ਿਕ ਅਲਾਰਮ ਸੈੱਟ ਕਰਨ ਦੀ ਸਹੂਲਤ ਬੰਦ ਹੋਵੇਗੀ।

ਗੂਗਲ ਅਸਿਸਟੈਂਟ ਜ਼ਰੀਏ ਕੁੱਕਬੁੱਕ ਦੀ ਰੈਸਿਪੀ ਨੂੰ ਇਕ ਤੋਂ ਦੂਜੀ ਡਿਵਾਇਸ ਵਿਚ ਟਰਾਂਸਫਰ ਨਹੀਂ ਕੀਤਾ ਜਾ ਸਕੇਗਾ ਪਰ ਤੁਸੀਂ ਯੂਟਿਊਬ ‘ਤੇ ਰੈਸਿਪੀ ਬਾਰੇ ਗੂਗਲ ਅਸਿਸਟੈਂਟ ਦੀ ਮਦਦ ਨਾਲ ਸਰਚ ਕਰ ਸਕੋਗੇ।

ਸਮਾਰਟ ਸਪੀਕਰ ਤੇ ਸਮਾਰਟ ਡਿਵਾਈਸ ‘ਤੇ ਸਟਾਪਵਾਚ ਨੂੰ ਮੈਨੇਜ ਦੀ ਸਹੂਲਤ ਖਤਮ ਹੋਵੇਗੀ।

ਵਾਇਸ ਕਮਾਂਡ ਜ਼ਰੀਏ ਈ-ਮੇਲ, ਵੀਡੀਓ ਤੇ ਆਡੀਓ ਮੈਸੇਜ ਨਹੀਂ ਭੇਜੇ ਜਾ ਸਕਣਗੇ ਪਰ ਕਾਲਿੰਗ ਤੇ ਟੈਕਸਟ ਮੈਸੇਜ ਦੀ ਸਹੂਲਤ ਮਿਲੇਗੀ।

ਗੂਗਲ ਕੈਲੇਂਡਰ ਵਿਚ ਵਾਇਸ ਕਮਾਂਡ ਜ਼ਰੀਏ ਈਵੈਂਟ ਦੀ ਰੀ-ਸ਼ੈਡਿਊਲ ਕਰਨਾ ਬੰਦ ਹੋਵੇਗਾ।

ਗੂਗਲ ਮੈਪਸ ਵਿਚ ਅਸਿਸਟੈਂਟ ਡਰਾਈਵਿੰਗ ਮੋਡ ਦਾ ਇਤੇਮਾਲ ਬੰਦ ਯਾਨੀ ਡਰਾਈਵਿੰਗ ਮੋਡ ਵਿਚ ਅਸਿਟਟੈਂਟ ਜ਼ਰੀਏ ਮੀਡੀਆ ਕੰਟਰੋਲ, ਕਾਲਿੰਗ ਤੇ ਮੈਸੇਜਿੰਗ ਬੰਦ

ਇਸ ਤੋਂ ਇਲਾਵਾ Fitbit Sense ਤੇ Versa 3 ਡਿਵਾਈਸ ‘ਤੇ ਵਾਇਸ ਕਮਾਂਡ ਦਾ ਸਪੋਰਟ ਵੀ ਬੰਦ ਹੋਵੇਗਾ।

ਸਪੀਕਰ ਤੇ ਸਮਾਰਟ ਡਿਸਪਲੇਅ ਜ਼ਰੀਏ ਕਾਲਿੰਗ ਹੋਵੇਗੀ ਪਰ ਕਾਲਰ ਆਈਡੀ ਨਹੀਂ ਦਿਖੇਗੀ।

ਸਲੀਪ ਸਮਰੀ ਦੀ ਜਾਣਕਾਰੀ ਹੁਣ ਸਿਰਫ ਗੂਗ ਸਮਾਰਟ ਡਿਸਪਲੇਅ ‘ਤੇਹੀ ਮਿਲੇਗੀ।

ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਫੀਚਰਸ ਬੰਦ ਹੋ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post Google ਨੇ ਇਕੱਠੇ ਬੰਦ ਕਰ ਦਿੱਤੇ ਬਹੁਤ ਸਾਰੇ ਫੀਚਰਸ, ਹੁਣ ਅਸਿਸਟੈਂਟ ਨਾਲ ਨਹੀਂ ਮਿਲਣਗੀਆਂ ਇਹ ਸਹੂਲਤਾਂ appeared first on Daily Post Punjabi.

WhatsApp ਦੀ ਭਾਰਤ ‘ਚ ਵੱਡੀ ਕਾਰਵਾਈ, ਅਕਤੂਬਰ ‘ਚ 75 ਲੱਖ ਅਕਾਊਂਟ ਕੀਤੇ ਬੈਨ, ਜਾਣੋ ਕਾਰਨ
WhatsApp ਮੈਟਾ ਦੀ ਮਲਕੀਅਤ ਵਾਲੀ ਮੈਸੇਜਿੰਗ ਕੰਪਨੀ ਨੇ ਭਾਰਤ ਵਿਚ ਵੱਡੀ ਕਾਰਵਾਈ ਕੀਤੀ ਹੈ। ਵ੍ਹਟਸਐਪ ਨੇ ਭਾਰਤ ਵਿਚ ਅਕਤੂਬਰ ਮਹੀਨੇ ‘ਚ 75 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ। ਇਹ ਕਾਰਵਾਈ ਨਵੇਂ ਆਈਟੀ ਕਾਨੂੰਨ ਤਹਿਤ ਕੀਤੀ ਗਈ ਹੈ।

ਮੇਟਾ ਨੇ ਕਿਹਾ ਕਿ 1-31 ਅਕਤੂਬਰ ਦੇ ਵਿਚ ਭਾਰਤ ਵਿਚ ਕੁੱਲ 7,548,000 ਵ੍ਹਟਸਐਪ ਅਕਾਊਂਟ ਬੈਨ ਕੀਤੀ ਗਏ ਹਨ। ਇਨ੍ਹਾਂ ਵਿਚੋਂ 1,919,000 ਯੂਜਰਸ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਬੈਨ ਕੀਤੇ ਗਏ ਹਨ।

ਵ੍ਹਟਸਐਪ ਨੂੰ ਅਕਤੂਬਰ 2023 ਵਿਚ WhatsApp ਅਕਾਊਂਟਸ ਨੂੰ ਲੈ ਕੇ 9063 ਸ਼ਿਕਾਇਤਾਂ ਮਿਲੀਆਂ ਸਨ। ਹਰ ਮਹੀਨੇ ਵ੍ਹਟਸਐਪ ਇਹ ਰਿਪੋਰਟ ਜਾਰੀ ਕਰਦਾ ਹੈ ਜਿਸ ਵਿਚ ਉਸ ਮਹੀਨੇ ਬੈਨ ਹੋਏ ਅਕਾਊਂਟ ਦੀ ਜਾਣਕਾਰੀ ਹੁੰਦੀ ਹੈ।

ਦੱਸ ਦੇਈਏ ਕਿ ਵ੍ਹਟਸਐਪ ਅਕਾਊਂਟ ‘ਤੇ ਬੈਨ ਪ੍ਰਾਈਵੇਸੀ ਤੇ ਪਾਲਿਸੀ ਦੇ ਉਲੰਘਣ ਨੂੰ ਲੈ ਕੇ ਲੱਗਦਾ ਹੈ। ਜੇਕਰ ਕਿਸੇ ਅਕਾਊਂਟ ਤੋਂ ਲੋਕਾਂ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਜਾ ਰਿਹਾ ਹੈ ਜਾਂ ਫਿਰ ਸਪੈਮ ਮੈਸੇਜ ਭੇਜੇ ਜਾ ਰਹੇ ਹਨ ਤਾਂ ਇਸ ਤਰ੍ਹਾਂ ਦੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਵ੍ਹਟਸਐਪ ਨੇ ਭਾਰਤ ਵਿਚ 71.1 ਲੱਖ ਅਕਾਊਂਟ ਬੈਨ ਕੀਤੇ ਹਨ।ਇਹ ਸਾਰੇ ਅਕਾਊਂਟ ਆਈਟੀ ਕਾਨੂੰਨ ਤਹਿਤ ਬੈਨ ਕੀਤੇ ਗਏ ਹਨ। ਸ਼ਿਕਾਇਤਾਂ ਦੇ ਆਧਾਰ ‘ਤੇ ਵ੍ਹਟਸਐਪ ਹਰ ਮਹੀਨੇ ਇਹ ਕਾਰਵਾਈ ਕਰਦਾ ਹੈ ਤੇ ਮਹੀਨੇ ਦੇ ਅਖੀਰ ਵਿਚ ਯੂਜਰ ਸੇਫਟੀ ਰਿਪੋਰਟ ਜਾਰੀ ਕਰਦਾ ਹੈ।

ਇਹ ਵੀ ਪੜ੍ਹੋ : 19 ਦਸੰਬਰ ਨੂੰ ਦੁਬਈ ‘ਚ ਹੋਵੇਗੀ IPL 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ

ਜ਼ਿਕਰਯੋਗ ਹੈ ਕਿ 2021 ਵਿਚ ਨਵੇਂ ਆਈਟੀ ਨਿਯਮ ਆਉਣ ਦੇ ਬਾਅਦ ਵ੍ਹਟਸਐਪ ਹਰ ਮਹੀਨੇ ਸ਼ਿਕਾਇਤ ਅਪੀਲ ਦੀ ਰਿਪੋਰਟ ਜਾਰੀ ਕਰਦਾ ਹੈ।ਇਸ ਵਿਚ ਸਪੈਮ, ਨਿਊਡਿਟੀ ਆਦਿ ਨੂੰ ਲੈ ਕੇ ਸ਼ਿਕਾਇਤਾਂ ਮਿਲਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵ੍ਹਟਸਐਪ ਅਕਾਊਂਟ ਤੋਂ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਕਰਦੇ ਹੋ ਤਾਂ ਤੁਹਾਡਾ ਵੀ ਅਕਾਊਂਟ ਬੈਨ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post WhatsApp ਦੀ ਭਾਰਤ ‘ਚ ਵੱਡੀ ਕਾਰਵਾਈ, ਅਕਤੂਬਰ ‘ਚ 75 ਲੱਖ ਅਕਾਊਂਟ ਕੀਤੇ ਬੈਨ, ਜਾਣੋ ਕਾਰਨ appeared first on Daily Post Punjabi.

Truecaller ‘ਤੇ ਅਪਡੇਟ ਕਰਨਾ ਚਾਹੁੰਦੇ ਹੋ ਆਪਣਾ ਨਾਂ, ਕੁਝ ਹੀ ਸਕਿੰਟਾਂ ‘ਚ ਇੰਝ ਹੋਵੇਗਾ ਕੰਮ
ਫਰਾਡ ਤੇ ਸਕੈਮ ਕਾਲਸ ਤੋਂ ਸੁਰੱਖਿਆ ਲਈ ਕਰੋੜਾਂ ਯੂਜਰਸ ਆਪਣੇ ਸਮਾਰਟਫੋਨ ਵਿਚ Truecaller ਐਪ ਦੀ ਮਦਦ ਲੈਂਦੇ ਹਨ। ਕਾਲਰ ਆਈਡੀ ਪਛਾਣਨ ਵਾਲੇ ਇਸ ਐਪ ਦੀ ਮਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਅਨਜਾਣ ਨੰਬਰ ਕਿਸ ਦਾ ਹੈ।ਇਹ ਸੇਵਾ ਕਿਸੇ ਅਨਜਾਣ ਨੰਬਰ ਤੋਂ ਕਾਲ ਆਉਣ ਦੀ ਸਥਿਤੀ ਵਿਚ ਉਸ ਦਾ ਨਾਂ ਸਕ੍ਰੀਨ ‘ਤੇ ਦਿਖਾਉਂਦੀ ਹੈ। ਜੇਕਰ ਵੱਲੋਂ ਤੁਹਾਡੇ ਨਾਂ ਗਲਤ ਦਿਖਾਇਆ ਜਾ ਰਿਹਾ ਹੈ ਤਾਂ ਉਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਕਿਸੇ ਅਜਿਹੇ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਜਿਸ ਦੀ ਕਾਂਟੈਕਟ ਲਿਸਟ ਵਿਚ ਤੁਹਾਡਾ ਨਾਂ ਸੇਵ ਨਹੀਂ ਹੈ ਤਾਂ ਉਸ ਨੂੰ Truecaller ਵੱਲੋਂ ਨਾਂ ਦਿਖਾਇਆ ਜਾਂਦਾ ਹੈ। ਸੰਭਵ ਹੈ ਕਿ ਤੁਹਾਡੇ ਨੰਬਰ ‘ਤੇ ਕਿਸੇ ਹੋਰ ਦਾ ਨਾਂ ਦਿਖ ਰਿਹਾ ਹੋਵੇ ਜਾਂ ਫਿਰ ਗਲਤ ਨਾਂ ਦਿਖ ਰਿਹਾ ਹੋਵੇ ਤਾਂ ਇਸ ਵਿਚ ਸੁਧਾਰ ਕੀਤਾ ਜਾ ਸਕਦਾ ਹੈ। Truecaller ਐਪ ਵਿਚ ਜਾਣ ਦੇ ਬਾਅਦ ਆਸਾਨੀ ਨਾਲ ਤੁਸੀਂ ਨਾਂ ਅਪਡੇਟ ਕਰ ਸਕਦੇ ਹੋ।

ਸਭ ਤੋਂ ਪਹਿਲਾਂ Truecaller ਐਪ ਲੈਟੇਸਟ ਵਰਜਨ ‘ਤੇ ਅਪਡੇਟ ਕਰੋ ਤੇ ਫਿਰ ਇਸ ਨੂੰ ਓਪੇਨ ਕਰਨ ਦੇ ਬਾਅਦ ਸੱਜੇ ਪਾਸੇ ਸਭ ਤੋਂ ਉਪਰ ਦਿਖ ਰਹੇ ਮੈਨਿਊ ਆਈਕਾਨ ‘ਤੇ ਟੈਪ ਕਰੋ।

ਹੁਣ ਇਥੇ ਤੁਹਾਨੂੰ ਪ੍ਰੋਫਾਈਲ ਫੋਟੋ ਜਾਂ ਫਿਰ ਨਾਂ ‘ਤੇ ਟੈਪ ਕਰਨ ਦੇ ਬਾਅਦ ਪ੍ਰੋਫਾਈਲ ਸੈਟਿੰਗਸ ਵਿਚ ਜਾਣਾ ਹੋਵੇਗਾ।

ਨਾਂ ਦੇ ਨਾਲ ਦਿਖ ਰਹੇ ਐਡਿਟ ਆਈਕਾਨ ‘ਤੇ ਟੈਪ ਕਰਨਦੇ ਬਾਅਦ ਤੁਸੀਂ ਇਸ ਵਿਚ ਬਦਲਾਅ ਕਰ ਸਕੋਗੇ। ਅਕਾਊਂਟ ਨਾਲ ਜੁੜੀ ਬਾਕੀ ਜਾਣਕਾਰੀ ਜਿਵੇਂ

ਫੋਨ ਨੰਬਰ ਜਾਂ ਈ-ਮੇਲ ਆਈਡੀ ਵਿਚ ਵੀ ਇਥੇ ਬਦਲਾਅ ਕੀਤਾ ਜਾ ਸਕਦਾ ਹੈ।

ਆਖਿਰ ਵਿਚ ਸੱਜੇ ਪਾਸੇ ਸਭ ਤੋਂ ਉਪਰ ਦਿਖ ਰਹੇ Save ਬਦਲ ‘ਤੇ ਟੈਪ ਕਰੋ। ਜੇਕਰ ਤੁਸੀਂ ਫੋਨ ਨੰਬਰ ਜਾਂ ਈ-ਮੇਲ ਆਈਡੀ ਬਦਲਦੇ ਹੋ ਤਾਂ ਇਸ ਨੂੰ ਵੈਰੀਫਾਈ ਕਰਨਾ ਪੈ ਸਕਦਾ ਹੈ।

ਸਭ ਤੋਂ ਪਹਿਲਾਂ ਆਪਣੇ ਆਈਫੋਨ ਵਿਚ Truecaller ਐਪ ਅਪਡੇਟ ਕਰੋ ਤੇ ਫਿਰ ਇਸ ਨੂੰ ਓਪਨ ਕਰੋ।

ਸਭ ਤੋਂ ਹੇਠਾਂ ਦਿਖ ਰਹੇ More ਆਪਸ਼ਨ ‘ਤੇ ਜਾਣ ਦੇ ਬਾਅਦ ਨਾਂ ਦੇ ਨਾਲ ਦਿਖ ਰਹੇ Edit ਬਟਨ ‘ਤੇ ਟੈਪ ਕਰਨਾ ਹੋਵੇਗਾ।

ਆਖਿਰ ਵਿਚ ਜ਼ਰੂਰੀ ਬਦਲਾਅ ਕਰਨ ਦੇ ਬਾਅਦ ਤੁਹਾਨੂੰ ਸੱਜੇ ਤੇ ਸਭ ਤੋਂ ਉਪਰ ਦਿਖ ਰਹੇ Save ਬਟਨ ‘ਤੇ ਟੈਪ ਕਰਨਾ ਹੋਵੇਗਾ ਤੇ ਨਾਂ ਅਪਡੇਟ ਹੋ ਜਾਵੇਗਾ।

ਫੋਨ ਨੰਬਰ ਜਾਂ ਈ-ਮੇਲ ID ਵਿਚ ਬਦਲਾਅ ਕਰਨ ‘ਤੇ ਇਸ ਨੂੰ ਅਪਡੇਟ ਕਰਨ ਲਈਕਿਹਾ ਜਾਂਦਾ ਹੈ, ਜਿਸ ਨਾਲ ਤੁਸੀਂ ਕਿਸੇ ਹੋਰ ਦਾ ਨਾਂ ਨਾ ਬਦਲ ਸਕੋ। Truecaller ਐਪ ‘ਤੇ ਤੁਹਾਡਾ ਨਾਂ ਹੀ ਉਨ੍ਹਾਂ ਯੂਜਰਸ ਨੂੰ ਦਿਖਾਇਆ ਜਾਵੇਗਾ ਜਿਨ੍ਹਾਂ ਦੇ ਫੋਨ ਵਿਚ ਤੁਹਾਡਾ ਨੰਬਰ ਸੇਵ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post Truecaller ‘ਤੇ ਅਪਡੇਟ ਕਰਨਾ ਚਾਹੁੰਦੇ ਹੋ ਆਪਣਾ ਨਾਂ, ਕੁਝ ਹੀ ਸਕਿੰਟਾਂ ‘ਚ ਇੰਝ ਹੋਵੇਗਾ ਕੰਮ appeared first on Daily Post Punjabi.

ਐਡ ਬਲਾਕਰ ਨੂੰ ਬਲਾਕ ਕਰਨਾ You Tube ਨੂੰ ਪਿਆ ਭਾਰੀ, ਯੂਜਰਸ ਦੀ ਜਾਸੂਸੀ ਨੂੰ ਲੈ ਕੇ ਕੇਸ ਦਰਜ
ਯੂਟਿਊਬ ਨੇ ਹੁਣੇ ਜਿਹੇ ਆਪਣੇ ਪਲੇਟਫਾਰਮ ‘ਤੇ ਐਡ ਬਲਾਕਰ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਹੈ ਪਰ ਉਸ ਦਾ ਇਹ ਫੈਸਲਾ ਉਸ ‘ਤੇ ਹੀ ਭਾਰੀ ਪੈ ਗਿਆ ਹੈ। ਯੂਟਿਊਬ ‘ਤੇ ਕ੍ਰਿਮੀਨਲ ਚਾਰਜਿਸ ਲੱਗੇ ਹਨ ਤੇ ਯੂਰਪ ਵਿਚ ਯੂਜਰਸ ਦੀ ਜਾਸੂਸੀ ਨੂੰ ਲੈ ਕੇ ਮੁਕੱਦਮਾ ਹੋਇਆ ਹੈ।

ਯੂਟਿਊਬ ਨੇ ਐਡ ਬਲਾਕਰ ਨੂੰ ਬਲਾਕ ਕਰਨ ਦੀ ਆੜ ਵਿਚ ਯੂਜਰਸ ਦੀ ਜਾਸੂਸੀ ਕੀਤੀ ਹੈ। ਇਕ ਪ੍ਰਾਈਵੇਸੀ ਕੰਸਲਟੈਂਟ ਅਲੈਕਜੈਂਡਰ ਹਨਫ ਨੇ ਐਡਬਲਾਕਰ ਨੂੰ ਬਲਾਕ ਕਰਨ ਵਾਲੇ ਗੂਗਲ ਦੇ ਨਵੇਂ ਸਿਸਟਮ ਨੂੰ ‘ਸਪਾਈਵੇਅਰ’ ਦੱਸਿਆ ਤੇ ਆਇਰਿਸ਼ ਡਾਟਾ ਸੁਰੱਖਿਆ ਕਮਿਸ਼ਨ ‘ਚ ਇਕ ਸ਼ਿਕਾਇਤ ਕਰਨ ਦੀ ਪਲਾਨਿੰਗ ਕੀਤੀ ਹੈ।

ਅਲੇਕਜੈਂਡਰ ਹਨਫ ਆਇਰਲੈਂਡ ਦੇ ਕੰਪਿਊਟਰ ਗਲਤ ਇਸਤੇਮਾਲ ਕਾਨੂੰਨ ਤਹਿਤ ਯੂਟਿਊਬ ਖਿਲਾਫ ਸ਼ਿਕਾਇਤ ਦਰਜ ਕਰਨ ਜਾ ਰਹੇ ਹਨ। ਆਇਰਲੈਂਡ ਦੀ ਰਾਸ਼ਟਰੀ ਪੁਲਿਸ ਨੇ ਹਨਫ ਦੀ ਸ਼ਿਕਾਇਤ ਸਵੀਕਾਰ ਕਰ ਲਈ ਹੈ ਤੇ ਹੋਰ ਜਾਣਕਾਰੀ ਮੰਗੀ ਹੈ। ਹਨਫ ਮੁਤਾਬਕ You Tube ਦੀ ਬ੍ਰਾਊਜਰ ਟ੍ਰੈਕਿੰਗ ਸਿਸਟਮ ਸਕ੍ਰਿਪਟ ਐਂਡ ਬਲਾਕਰ ਦੀ ਪਛਾਣ ਕਰਨ ਦੇ ਨਾਲ-ਨਾਲ ਯੂਜਰਸ ਦੀ ਜਾਸੂਸੀ ਕਰ ਰਿਹਾ ਹੈ।

ਦੱਸ ਦੇਈਏ ਕਿ ਪਿਛਲੇ ਹਫਤੇ ਹੀ You Tube ਨੇ ਐਡ ਬਲਾਕਰ ਦਾ ਇਸਤੇਮਾਲ ਕਰ ਰਹੇ ਕਈ ਯੂਜਰਸ ਨੂੰ ਇਸ ਲਈ ਅਲਰਟ ਵੀ ਭੇਜਿਆ ਹੈ। ਅਲਰਟ ਵਿਚ ਯੂਟਿਊਬ ਨੇ ਕਿਹਾ ਕਿ ਤਿੰਨ ਵੀਡੀਓ ਦੇਖਣ ਦੇ ਬਾਅਦ ਤੁਹਾਡਾ ਵੀਡੀਓ ਪਲੇਅਰ ਬਲਾਕ ਹੋ ਜਾਵੇਗਾ। ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ad blocker ਦਾ ਇਸਤੇਮਾਲ ਕਰ ਰਹੇ ਹੋ।

ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਹੁਣ ਤੁਹਾਡੇ ਕੋਲ ਦੋ ਹੀ ਵਿਕਲਪ ਹਨ ਜਾਂ ਤਾਂ ਤੁਸੀਂ YouTube ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਓ ਜਾਂ ਫਿਰ ਵੀਡੀਓ ਦਾ ਨਾਲ ਐਡ ਵੀ ਦੇਖੋ। ਸਿੱਧੇ ਸ਼ਬਦਾਂ ਵਿਚ ਕਹਾਂ ਤਾਂ You Tube ਨੇ ਐਡ ਬਲਾਕਰ ਨੂੰ ਆਪਣੇ ਪਲੇਟਫਾਰਮ You Tubeਤੇ ਬੰਦ ਕਰ ਦਿੱਤਾ ਹੈ ਯਾਨੀ ਹੁਣ ਤੁਸੀਂ ਐਡ ਬਲਾਕਰ ਯੂਜ਼ ਕਰਦੇ ਹੋਏ You Tube ‘ਤੇ ਐਡ ਫ੍ਰੀ ਵੀਡੀਓ ਨਹੀਂ ਦੇਖ ਸਕਦੇ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਐਡ ਬਲਾਕਰ ਨੂੰ  ਬਲਾਕ ਕਰਨਾ You Tube ਨੂੰ ਪਿਆ ਭਾਰੀ,  ਯੂਜਰਸ ਦੀ ਜਾਸੂਸੀ ਨੂੰ ਲੈ ਕੇ ਕੇਸ ਦਰਜ appeared first on Daily Post Punjabi.

WhatsApp ਇੰਟਰਫੇਸ ‘ਚ ਪਲੇਟਫਾਰਮ ਨੇ ਕੀਤਾ ਵੱਡਾ ਬਦਲਾਅ, ਡਿਜ਼ਾਈਨ ਤੋਂ ਲੈ ਕੇ ਕਲਰ ਤੱਕ ਬਦਲਿਆ
ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ (WhatsApp) ਨੇ ਆਈਓਐੱਸ ਯੂਜਰਸ ਲਈ ਨਵਾਂ ਐਪ ਇੰਟਰਫੇਸ ਅਪਡੇਟ ਜਾਰੀ ਕਰ ਦਿੱਤਾ ਹੈ। ਨਵੇਂ ਅਪਡੇਟ ਵਿਚ ਯੂਜਰਸ ਨੂੰ ਨਵੇਂ ਆਈਕਾਨਸ ਅਤੇ ਕਲਰਸ ਦੇ ਨਾਲ ਡਿਜ਼ਾਈਨ ਵਿਚ ਵੀ ਬਦਲਾਅ ਮਿਲੇਗਾ। ਅਪਡੇਟ ਨੂੰ ਬੀਟਾ ਯੂਜਰਸ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਆਉਣ ਵਾਲੇ ਹਫਤਿਆਂ ਵਿਚ iOS 23.21.1.70 ਅਪਡੇਟ ਨੂੰ ਆਪਣੇ ਸਾਰੇ ਯੂਜਰਸ ਨਾਲ ਰੋਲ ਆਊਟ ਕਰਨ ਵਾਲੀ ਹੈ।

ਕੰਪਨੀ ਨਵੇਂ ਅਪਡਟ ਦੇ ਨਾਲ ਪੂਰੇ ਐਪ ਇੰਟਰਫੇਸ ਨੂੰ ਬਦਲਣ ਵਾਲੀ ਹੈ।ਇਸ ਵਿਚ ਐਪ ਦੇ ਮੁੱਖ ਟਿੰਟ ਕਲਰ ਨੂੰ ਨਵੇਂ ਰੂਪ ਵਿਚ ਪੇਸ਼ ਕਰਨਾ ਸ਼ਾਮਲ ਹੈ। ਕੰਪਨੀ ਨੇ ਐਪ ਵਿਚ ਨਵਾਂ ਗ੍ਰੀਨ ਕਲਰ ਸ਼ਾਮਲ ਕੀਤਾ ਹੈ। ਨਵੇਂ ਕਲਰ ਦੇ ਨਾਲ ਐਪ ਦੇ ਆਈਕਾਨ ਪਹਿਲਾਂ ਤੋਂ ਜ਼ਿਆਦਾ ਬ੍ਰਾਈਟ ਤੇ ਹਾਈਲਾਈਟ ਤਰੀਕੇ ਨਾਲ ਦਿਖਣਗੇ। ਯਾਨੀ ਕੰਪਨੀ ਨੇ ਐਪ ਇੰਟਰਫੇਸ ਨੂੰ ਆਕਰਸ਼ਕ ਲੁੱਕ ਵਿਚ ਪੇਸ਼ ਕੀਤਾ ਹੈ।

ਹੋਰ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ iOS 23.21.1.70 ਅਪਡੇਟ ਵਿਚ ਐਪ ਦੀ ਸੈਟਿੰਗਸ ਤੇ ਚੈਟ ਇੰਫਰਮੇਸ਼ਨ ਸਕ੍ਰੀਨ ‘ਤੇ ਡਿਜ਼ਾਈਨ ਤੇ ਆਈਕਾਨ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪਹਿਲਾਂ ਤੋਂ ਜ਼ਿਆਦਾ ਕਲਰ ਵਿਚ ਉਪਲਬਧ ਹੋਣਗੇ।

ਵ੍ਹਟਸਐਪ ਨੇ ਹੁਣੇ ਜਿਹੇ ਐਂਡ੍ਰਾਇਡ ਯੂਜਰਸ ਲਈ ਪਾਸਵਰਡ ਰਹਿਤ ਪਾਸਕੀ ਸਹੂਲਤ ਨੂੰ ਰੋਲ ਆਊਟ ਕਰਨ ਦਾ ਐਲਾਨ ਕੀਤਾ ਹੈ। ਇਸ ਸਹੂਲਤ ਨੂੰ ਨਵੇਂ ਸਕਿਓਰਿਟੀ ਫੀਚਰਵਜੋਂ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਰਵਾਇਤੀ ਦੋ ਫੈਕਟਰ SMS ਆਥੈਂਟੀਕੇਸ਼ਨ ਦੀ ਲੋੜ ਨੂੰ ਖਤਮ ਕਰਕੇ ਸੁਰੱਖਿਆ ਤੇ ਸਹੂਲਤ ਨੂੰ ਵਧਾਉਣਾ ਹੈ ਜੋ ਅਸੁਰੱਖਿਅਤ ਤੇ ਪ੍ਰੇਸ਼ਾਨ ਕਰਨ ਵਾਲਾ ਸੀ।

ਇਹ ਵੀ ਪੜ੍ਹੋ : ਭਾਰਤ ਨੂੰ ਝਟਕਾ! ਇੰਗਲੈਂਡ-ਸ਼੍ਰੀਲੰਕਾ ਖਿਲਾਫ ਮੁਕਾਬਲੇ ਤੋਂ ਬਾਹਰ ਰਹਿ ਸਕਦੇ ਹਨ ਹਾਰਦਿਕ ਪਾਂਡੇਯ,

ਇਸ ਤੋਂ ਇਲਾਵਾ ਪਲੇਟਫਾਰਮ ਲਾਕ ਚੈਟ ਨੂੰ ਹਾਈਡ ਕਰਨ ਦੀ ਸਹੂਲਤ ਦੇਣ ‘ਤੇ ਵੀ ਕੰਮ ਕਰ ਰਿਹਾ ਹੈ।ਹੁਣ ਤੱਕ ਯੂਜਰਸ ਨੂੰ ਐਪ ਨੂੰ ਲਾਕ ਕਰਨ ਤੇ ਚੈਟ ਨੂੰ ਲਾਕ ਕਰਨ ਦੀ ਸਹੂਲਤ ਮਿਲਦੀ ਹੈ ਪਰ ਨਵੇਂ ਫੀਚਰ ਦੇ ਬਾਅਦ ਯੂਜਰਸ ਨੂੰ ਵਾਧੂ ਸਕਿਓਰਿਟੀ ਮਿਲੇਗੀ।

The post WhatsApp ਇੰਟਰਫੇਸ ‘ਚ ਪਲੇਟਫਾਰਮ ਨੇ ਕੀਤਾ ਵੱਡਾ ਬਦਲਾਅ, ਡਿਜ਼ਾਈਨ ਤੋਂ ਲੈ ਕੇ ਕਲਰ ਤੱਕ ਬਦਲਿਆ appeared first on Daily Post Punjabi.