technichal news Archives - Daily Post Punjabi

Instagram ‘ਤੇ ਆ ਰਿਹੈ ਨਵਾਂ ਫੀਚਰ, ਸਟੋਰੀਜ਼ ‘ਚ Photo-Video ਤੋਂ ਇਲਾਵਾ ਸ਼ੇਅਰ ਕਰ ਸਕੋਗੇ ਇਹ ਖਾਸ ਚੀਜ਼
ਇੰਸਟਾਗ੍ਰਾਮ ਯੂਜਰਸ ਲਈ ਇਕ ਵੱਡੀ ਖਬਰ ਹੈ। ਇੰਸਟਾਗ੍ਰਾਮ ਨੇ ਸਾਲ 2016 ਵਿਚ ਸਟੋਰੀਜ਼ ਫੀਚਰ ਲਾਂਚ ਕੀਤਾ ਸੀ ਤੇ ਉਸ ਦੇ ਬਾਅਦ ਇਸ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ। ਸਟੋਰੀਜ਼ 24 ਘੰਟੇ ਬਾਅਦ ਖਤਮ ਹੋ ਜਾਂਦੀਆਂ ਹਨ।

ਹੁਣ ਇੰਸਟਾਗ੍ਰਾਮ ਵਿਚ ਨਵਾਂ ਫੀਚਰ ਆਉਣ ਵਾਲਾ ਹੈ।ਇਸ ਫੀਚਰ ਦੇ ਆਉਣ ਦੇ ਬਾਅਦ ਯੂਜਰਸ ਆਪਣੀ ਸਟੋਰੀਜ ਵਿਚ ਦੂਜੇ ਯੂਜਰਸ ਦੀ ਪ੍ਰੋਫਾਈਲ ਨੂੰ ਸ਼ੇਅਰ ਕਰ ਸਕਣਗੇ। ਦੱਸ ਦੇਈਏ ਕਿ ਇੰਸਟਾਗ੍ਰਾਮ ਸਟੋਰੀਜ਼ ਕਾਫੀ ਹਿਟ ਫੀਚਰ ਹਨ। 2019 ਵਿਚ ਇਸ ਦੇ ਯੂਜਰਸ ਦੀ ਗਿਣਤੀ 50 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਸੀ।

ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ ਤੇਇਸ ਦੀ ਜਾਣਕਾਰੀ ਡਿਵੈਲਪਰ ਨੇ X ‘ਤੇ ਦਿੱਤੀ ਹੈ।ਇਹ ਫੀਚਰ ਮੌਜੂਦਾ Add to Story ਫੀਚਰ ਦੀ ਤਰ੍ਹਾਂ ਹੀ ਕੰਮ ਕਰੇਗਾ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਲੋਕਾਂ ਦੇ ਫਾਲੋਅਰਸ ਵਧਣਗੇ।

ਨਵੇਂ ਫੀਚਰ ਦਾ ਇਕ ਸਕ੍ਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸਟੋਰੀਜ਼ ਵਿਚ ਵਿਊ ਪ੍ਰੋਫਾਈਲ ਦਿਖ ਰਿਹਾ ਹੈ। ਸਟੋਰੀਜ਼ ਵਿਚ ਪ੍ਰੋਫਾਈਲ ਸ਼ੇਅਰ ਵੀ 2 ਘੰਟੇ ਲਈ ਹੀ ਹੋਵੇਗਾ।

ਇਹ ਵੀ ਪੜ੍ਹੋ : ਲੋਹੜੀ ‘ਤੇ 12 ਜਨਵਰੀ 2024 ਨੂੰ ਫਿਲਮ ‘ਮੁੰਡਾ ਰੌਕਸਟਾਰ’ ਸਿਨੇਮਾ ਘਰਾਂ ਵਿਚ ਹੋਵੇਗੀ ਰਿਲੀਜ਼

ਇੰਸਟਾਗ੍ਰਾਮ ਨੇ ਹੁਣੇ ਜਿਹੇ ਰੀਲਸ ਲਈ ਨਵਾਂ ਫੀਚਰ ਪੇਸ਼ ਕੀਤਾ ਹੈ ਜਿਸ ਦੇ ਬਾਅਦ ਯੂਜਰਸ ਆਪਣੀ ਰੀਲਸ ਵਿਚ ਕਿਸੇ ਗਾਣੇ ਦੀ ਲਿਰਿਕਸ ਨੂੰ ਦਿਖਾ ਸਕਣਗੇ। ਇਸ ਤੋਂ ਇਲਾਵਾ ਕੰਪਨੀ ਨੇ ਬਹੁਤ ਸਾਰੇ ਐਡੀਟਿੰਗ ਟੂਲ ਵੀ ਪੇਸ਼ ਕੀਤੇ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post Instagram ‘ਤੇ ਆ ਰਿਹੈ ਨਵਾਂ ਫੀਚਰ, ਸਟੋਰੀਜ਼ ‘ਚ Photo-Video ਤੋਂ ਇਲਾਵਾ ਸ਼ੇਅਰ ਕਰ ਸਕੋਗੇ ਇਹ ਖਾਸ ਚੀਜ਼ appeared first on Daily Post Punjabi.