technolgy news Archives - Daily Post Punjabi

ਇਕ ਸੈਟਿੰਗ ਨਾਲ ਹੈਕਰ ਵੀ ਹੈਕ ਨਹੀਂ ਕਰ ਸਕੇਗਾ ਤੁਹਾਡਾ WhatsApp, ਇਨ੍ਹਾਂ ਸਟੈੱਪਸ ਨਾਲ ਹੋ ਜਾਓਗੇ Safe
ਆਨਲਾਈਨ ਸਕੈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਕਿੰਗ ਵੀ ਜ਼ੋਰਾਂ ‘ਤੇ ਹੈ। ਹੈਕਰਸ ਲਈ ਵ੍ਹਟਸਐਪ ਹੈਕ ਕਰਨਾ ਕਾਫੀ ਆਸਾਨ ਹੋ ਗਿਆ ਹੈ ਪਰ ਇਕ ਸੈਟਿੰਗ ਨਾਲ ਤੁਸੀਂ ਆਪਣੇ ਵ੍ਹਟਸਐਪ ਨੂੰ ਸੁਰੱਖਿਅਤ ਰੱਖ ਸਕਦੇ ਹੋ।

WhatsApp ‘ਤੇ ਤੁਸੀਂ ਆਪਣੇ ਅਕਾਊਂਟ ਨੂੰ ਜ਼ਿਆਦਾ ਸੁਰੱਖਅਤ ਰੱਖਣ ਲਈ ਖਾਸ ਪਿਨ ਲਗਾ ਸਕਦੇ ਹੋ। ਇਸ ਨੂੰ ਟੂ-ਸਟੈੱਪ ਵੈਰੀਫਿਕੇਸ਼ਨ ਕਹਿੰਦੇ ਹਨ। ਜਦੋਂ ਤੁਸੀਂ ਆਪਣਾ ਵ੍ਹਟਸਐਪ ਅਕਾਊਂਟ ਬਣਾਉਂਦੇ ਹੋ ਤਾਂ ਤੁਹਾਨੂੰ ਇਕ SMS ਮਿਲਦਾ ਹੈ। ਉਸ ਤੋਂ ਇਲਾਵਾ ਇਹ ਪਿਨ ਤੁਹਾਡੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਹ ਪਿਨ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਹੈਕਰ ਤੁਹਾਡਾ ਵ੍ਹਟਸਐਪ ਅਕਾਊਂਟ ਨਾ ਚੁਰਾ ਸਕੇ।

ਵ੍ਹਟਸਐਪ ਨਾਲ ਜੁੜੇ ਜਾਅਲਸਾਜੀ ਦੇ ਲਗਭਗ 50 ਫੀਸਦੀ ਮਾਮਲੇ ਉਦੋਂ ਹੁੰਦੇ ਹਨ ਜਦੋਂ ਲੋਕਾਂ ਦਾ ਅਕਾਊਂਟ ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ ਹੈ। ਇਸ ਪਿਨ ਨੂੰ ਲਗਾ ਕੇ ਤੁਸੀਂ ਆਪਣੇ ਅਕਾਊਂਟ ਨੂੰ ਸੇਫ ਰੱਖ ਸਕਦੇ ਹੋ। ਪਿਨ ਸੈੱਟ ਕਰਨਾ ਇਹ ਸੁਨਿਸ਼ਚਿਤ ਕਰਨ ਵਿਚ ਮਦਦ ਕਰਦਾ ਹੈ ਕਿ ਖਾਤਾ ਅਪਰਾਧੀਆਂ ਦੇ ਹੱਥਾਂ ਵਿਚ ਨਾ ਜਾਵੇ। ਹੇਠਾਂ ਦੱਸੇ ਗਏ ਸਟੈੱਪਸ ਨੂੰ ਫਾਲੋ ਕਰਕੇ ਤੁਸੀਂ ਪਿਨ ਲਗਾ ਸਕਦੇ ਹੋ।

WhatsApp ਖੋਲ੍ਹੋਤੇ ਸੈਟਿੰਗਸ ਵਿਚ ਜਾਓ। ਅਕਾਊਂਟ ‘ਤੇ ਟੈਪ ਕਰੋ ਤੇ ਫਿਰ ‘ਦੋ ਸਟੈੱਪ ਵੈਰੀਫੇਕੇਸ਼ਨ’ ਚੁਣੋ। ਇਨੇਬਲ ਨੂੰ ਚੁਣੋ। ਆਪਣੀ ਮਨਪਸੰਦ ਦਾ ਕੋਈ 6 ਅੰਕਾਂ ਵਾਲਾ ਪਿਨ ਬਣਾਓ ਤੇ ਉਸ ਨੂੰ ਦੁਬਾਰਾ ਪਾ ਕੇ ਪੁਸ਼ਟੀ ਕਰੋ।

ਜੇਕਰ ਤੁਸੀਂ ਆਪਣਾ ਪਿਨ ਭੁੱਲ ਜਾਂਦੇ ਹੋ ਤਾਂ ਉਸ ਨੂੰ ਵਾਪਸ ਲਿਆਉਣ ਲਈ ਤੁਸੀਂ ਇਕ ਈ-ਮੇਲ ਪਤਾ ਵੀ ਜੋੜ ਸਕਦੇ ਹੋ। ਇਹ ਈ-ਮੇਲ ਪਾਉਣਾ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਈ-ਮੇਲ ਨਹੀਂ ਜੋੜਨਾ ਚਾਹੁੰਦੇ ਤਾਂ ਇਹ ‘ਸਕਿਪ’ ‘ਤੇ ਟੈਪ ਕਰ ਸਕਦੇ ਹੋ।

ਆਖਿਰ ਵਿਚ ‘ਨੈਕਸਟ’ ਦਬਾ ਕੇ ਦੋ ਸਟੈੱਪ ਵੈਰੀਫਿਕੇਸ਼ਨ ਚਾਲੂਕਰ ਦੋ। ਹੁਣ ਜਦੋਂ ਵੀ ਤੁਸੀਂ ਕਿਸੇ ਨਵੇਂ ਫੋਨ ‘ਤੇ ਆਪਣਾ ਵ੍ਹਟਸਐਪ ਨੰਬਰ ਪਾਓਗੇ ਤਾਂ ਤੁਹਾਨੂੰ SMS ਵੈਰੀਫਿਕੇਸ਼ਨ ਕੋਡ ਦੇ ਨਾਲ ਇਹ 6 ਅੰਕਾਂ ਵਾਲਾ ਪਿਨ ਵੀ ਪਾਉਣਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਇਕ ਸੈਟਿੰਗ ਨਾਲ ਹੈਕਰ ਵੀ ਹੈਕ ਨਹੀਂ ਕਰ ਸਕੇਗਾ ਤੁਹਾਡਾ WhatsApp, ਇਨ੍ਹਾਂ ਸਟੈੱਪਸ ਨਾਲ ਹੋ ਜਾਓਗੇ Safe appeared first on Daily Post Punjabi.

ਟੈਲੀਗ੍ਰਾਮ ‘ਚ ਇਕੱਠੇ ਆਏ ਕਈ ਨਵੇਂ ਫੀਚਰਸ, ਸਟੋਰੀਜ਼ ਨੂੰ ਕਰ ਸਕੋਗੇ ਰੀਪੋਸਟ
ਪੋਪਲੂਰ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ Telegram ਨੇ ਇਕੱਠੇ ਬਹੁਤ ਸਾਰੇ ਫੀਚਰ ਜਾਰੀ ਕੀਤੇ ਹਨ। ਨਵੇਂ ਅਪਡੇਟ ਨਾਲ ਟੈਲੀਗ੍ਰਾਮ ਵਿਚ ਬਹੁਤ ਸਾਰੇ ਫੀਚਰਸ ਸ਼ਾਮਲ ਹਨ ਜਿਨ੍ਹਾਂ ਵਿਚ ਸਟੋਰੀਜ ਰੀ-ਪੋਸਟ ਤੋਂ ਲੈ ਕੇ ਪ੍ਰੋਫਾਈਲ ਕਲਰ ਚੇਂਜ ਕਰਨ ਦਾ ਦਾ ਫੀਚਰ ਸ਼ਾਮਲ ਹੈ।

ਨਵੇਂ ਅਪਡੇਟ ਦੇ ਬਾਅਦ ਤੁਸੀਂ ਟੈਲੀਗ੍ਰਾਮ ਸਟੋਰੀਜ ਨੂੰ ਰੀਪੋਸਟ ਕਰ ਸਕੋਗੇ। ਇਸ ਤੋਂ ਇਲਾਵਾ ਤੁਸੀਂ ਕਿਸੇ ਸਟੋਰੀਜ ਨੂੰ ਰਿਪਲਾਈ ਕਰਨ ਲਈ ਵੀਡੀਓ ਮੈਸੇਜ ਦਾ ਵੀ ਇਸਤੇਮਾਲ ਕਰ ਸਕੋਗੇ। ਤੁਸੀਂ ਆਪਣੇ ਦੋਸਤਾਂ ਤੇ ਚੈਨਲ ਦੀਆਂ ਸਟੋਰੀਆਂ ਨੂੰ ਰਿਪੋਸਟ ਕਰ ਸਕੋਗੇ।

ਸਟੋਰੀਜ ਨੂੰ ਰੀਪੋਸਟ ਕਰਦੇ ਸਮੇਂ ਤੁਸੀਂ ਟੈਕਸਟ, ਇਮੋਜੀ ਤੇ ਕਸਟਮ ਡਰਾਇੰਗ ਦਾ ਵੀ ਇਸਤੇਮਾਲ ਕਰ ਸਕੋਗੇ। ਟੈਲੀਗ੍ਰਾਮ ਨੇ ਪ੍ਰੀਮੀਅਮ ਯੂਜਰਸ ਲਈ ਪ੍ਰੋਫਾਈਲ ਪੇਜ ਦੇ ਬੈਕਗਰਾਊਂਡ ਦੇ ਕਲਰ ਨੂੰ ਚੇਜ਼ ਕਰਨ ਦਾ ਵੀ ਅਪਡੇਟ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਬਾਅਦ ਥੀਮ ਨੂੰ ਵੀ ਬਦਲਿਆ ਜਾ ਸਕੇਗਾ।

ਇਹ ਵੀ ਪੜ੍ਹੋ : ਹਰਿਆਣਾ ‘ਚ ਅਨੋਖਾ ਮਾਮਲਾ: ਫੌਜੀ ਦੀ ਜਗ੍ਹਾ ਰਿਕਾਰਡ ‘ਚ ਬਜ਼ੁਰਗ ਨੂੰ ਮ.ਰਿਆ ਦਿਖਾਇਆ, ਇੰਝ ਮਿਲਿਆ ਜ਼ਿੰਦਾ ਹੋਣ ਦਾ ਸਬੂਤ

ਜੇਕਰ ਤੁਸੀਂ ਇਕ ਪ੍ਰੀਮੀਅਮ ਯੂਜ਼ਰ ਨਹੀਂ ਹੋ ਤਾਂ ਤੁਸੀਂ ਸਟੋਰੀਜ ਦੇਖ ਸਕੋਗੇ, ਕਸਟਮ ਇਮੋਜੀ ਦੇ ਨਾਲ ਚੈਨਲ ਦੇ ਮੈਸੇਜ ‘ਤੇ ਰਿਐਕਸ਼ਨ ਦੇ ਸਕੋਗੇ, ਹਾਲਾਂਕਿ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਤੁਸੀਂ ਕਿਸੇ ਚੈਨਲ ਨੂੰ ਫਾਲੋ ਕਰੋਗੇ। ਨਵੇਂ ਅਪਡੇਟ ਆਈਓਐੱਸ ਤੇ ਐਂਡ੍ਰਾਇਡ ਜਲਦ ਹੀ ਰਿਲੀਜ਼ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਟੈਲੀਗ੍ਰਾਮ ‘ਚ ਇਕੱਠੇ ਆਏ ਕਈ ਨਵੇਂ ਫੀਚਰਸ, ਸਟੋਰੀਜ਼ ਨੂੰ ਕਰ ਸਕੋਗੇ ਰੀਪੋਸਟ appeared first on Daily Post Punjabi.