technolog news Archives - Daily Post Punjabi

ਕ੍ਰੈਡਿਟ ਕਾਰਡ ਯੂਜਰਸ ਨੂੰ RBI ਦਾ ਤੋਹਫਾ! ਆਪਣੀ ਮਰਜ਼ੀ ਨਾਲ ਚੁਣ ਸਕਣਗੇ ਕਾਰਡ, ਬਿਲਿੰਗ ਲਈ ਨਵਾਂ ਨਿਯਮ
ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਗਏ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡ ਨੂੰ ਲੈ ਕੇ ਬੈਂਕਾਂ ਤੇ ਫਾਈਨਾਂਸ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਗਾਹਕਾਂ ਨੂੰ ਆਪਣੀ ਮਰਜ਼ੀ ਦਾ ਕ੍ਰੈਡਿਟ ਕਾਰਡ ਚੁਣਨ ਦਾ ਬਦਲ ਮਿਲੇਗਾ। ਨਵੇਂ ਨਿਯਮ ਮੁਤਾਬਕ ਗਾਹਕ ਆਪਣੀ ਮਰਜ਼ੀ ਨਾਲ ਨਾ ਸਿਰਫ ਕਾਰਡ ਦੀ ਚੋਣ ਕਰ ਸਕਣਗੇ ਸਗੋਂ ਆਪਣੀ ਸਹੂਲਤ ਮੁਤਾਬਕ ਬਿਲਿੰਗ ਸਾਈਕਲ ਚੁਣ ਸਕਣਗੇ। ਨਵੇਂ ਨਿਯਮ ਵਿਚ ਗਾਹਕਾਂ ਨੂੰ ਆਸਾਨੀ ਨਾਲ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂ ਡੇਟ ਨੂੰ ਆਪਣੀ ਸਹੂਲਤ ਮੁਤਾਬਕ ਬਦਲਣ ਦੀ ਸੁਵਿਧਾ ਮਿਲੇਗੀ।

RBI ਨੇ ਹੁਣੇ ਜਿਹੇ ਸਰਕੂਲਰ ਜਾਰੀ ਕਰਕੇ ਕ੍ਰੈਡਿਟ ਕਾਰਡ-ਡੈਬਿਟ ਕਾਰਡ ਯੂਜ਼ਰਸ ਨੂੰ ਆਪਣੀ ਮਰੀਜ਼ ਨਾਲ ਕਾਰਡ ਨੈਟਵਰਕਸ ਚੁਣਨ ਦਾ ਆਪਸ਼ਨ ਦਿੱਤਾ। 6 ਮਾਰਚ ਨੂੰ ਜਾਰੀ ਇਸ ਸਰਕੂਲਰ ਮੁਤਾਬਕ ਗਾਹਕ ਕਾਰਡ ਇਸ਼ੂਰਸ ਭਾਵੇਂ ਉਹ ਬੈਂਕ ਹੋਵੇ ਜਾਂ ਫਾਈਨੈਂਸ਼ੀਅਨ ਕੰਪਨੀਆਂ ਉਸ ਨੇ ਆਪਣੀ ਮਰਜ਼ੀ ਦਾ ਕਾਰਡ ਨੈਟਵਰਕ ਮੰਗ ਸਕਦੇ ਹਨ। ਵੀਜ਼ਾ, ਮਾਸਟਰਕਾਰਡ, ਅਮਰੀਕਨ ਐਕਸਪ੍ਰੈਸ, ਡਾਇਨਰਸ ਕਲੱਬ ਇੰਟਰਨੈਸ਼ਨਲ, RuPay ਵਰਗੇ ਕਾਰਡ ਪੇਮੈਂਟ ਨੈਟਰਕ ਵਿਚੋਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਆਪਸ਼ਨ ਚੁਣ ਸਕਦੇ ਹੋ।

ਆਰਬੀਆਈ ਚਾਹੁੰਦਾ ਹੈ ਕਿ ਬੈਂਕ ਜਾਂ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਨਾਨ-ਬੈਂਕ ਆਪਣੇ ਗਾਹਕਾਂ ਨੂੰ ਕਾਰਡ ਜਾਰੀ ਕਰਦੇ ਸਮੇਂ ਵੱਖ-ਵੱਖ ਕਾਰਡ ਨੈਟਵਰਕ ਦਾ ਆਪਸ਼ਨ ਦੇਣ। ਮੌਜੂਦਾ ਗਾਹਕਾਂ ਨੂੰ ਉਨ੍ਹਾਂ ਦੇ ਕਾਰਡ ਦੇ ਰਿਨਿਊਅਲ ਸਮੇਂ ਬਦਲ ਚੁਣਨ ਦੀ ਸਹੂਲਤ ਮਿਲ ਸਕੇ। ਆਰਬੀਆਈ ਦਾ ਇਹ ਨਿਯਮ 6 ਸਤੰਬਰ 2024 ਤੋਂ ਲਾਗੂ ਹੋਵੇਗਾ।

ਆਰਬੀਆਈ ਨੇ ਕਾਰਡ ਚੁਣਨ ਦੇ ਨਾਲ-ਨਾਲ ਕ੍ਰੈਡਿਟ ਕਾਰਡ ਦੀ ਬਿਲਿੰਗ ਨੂੰ ਲੈ ਕੇ ਵੀ ਨਵਾਂ ਨਿਯਮ ਜਾਰੀ ਕੀਤਾ ਹੈ। ਨਵੇਂ ਨਿਯਮ ਮੁਤਾਬਕ ਕ੍ਰੈਡਿਟ ਕਾਰਡ ਦੇ ਮੌਜੂਦਾ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਵਿਚ ਬਦਲਾਅ ਕਰ ਸਕਦੇ ਹਨ। ਨਵੇਂ ਨਿਯਮ ਵਿਚ ਬਿਲਿੰਗ ਸਾਈਕਲ ਵਿਚ ਤਬਦੀਲੀ ਦੀ ਸਹੂਲਤ ਗਾਹਕਾਂ ਕੋਲ ਹੋਵੇਗੀ। ਕਾਰਡਹੋਲਡਰ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਨੂੰ ਚੇਂਜ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਦਗੁਰੂ ਦੀ ਹੋਈ ਬ੍ਰੇਨ ਸਰਜਰੀ, ਦਿੱਲੀ ਦੇ ਅਪੋਲੋ ਹਸਪਤਾਲ ‘ਚ ਹਨ ਭਰਤੀ, ਕੁਝ ਦਿਨ ਪਹਿਲਾਂ ਹੋਇਆ ਸੀ ਦਰਦ

ਕ੍ਰੈਡਿਟ ਕਾਰਡ ਕੰਪਨੀਆਂ ਗਾਹਕਾਂ ਨੂੰ ਇਕ ਟਾਈਮ ਪੀਰੀਅਡ ਦਿੰਦੀ ਹੈ ਜਿਸ ਵਿਚ ਕਾਰਡ ਨਾਲ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜ ਕੇ ਇਕ ਨਿਸ਼ਚਿਤ ਤਰੀਕ ਤੱਕ ਬਿੱਲ ਵਜੋਂ ਤੁਹਾਡੇ ਕੋਲ ਭੇਜ ਦਿੱਤਾ ਜਾਂਦਾ ਹੈ। ਬਿਲ ਜਨਰੇਟ ਦੇ ਬਾਅਦ ਡਿਊ ਡੇਟ ਤੱਕ ਇਸ ਦਾ ਬਿੱਲ ਪੇਅ ਕਰਨਾ ਹੁੰਦਾ ਹੈ। ਇਸ ਨੂੰ ਹੀ ਬਿਲਿੰਗ ਸਾਈਕਲ ਕਹਿੰਦੇ ਹਨ। ਹੁਣ ਤੱਕ ਸਿਰਫ ਕ੍ਰੈਡਿਟ ਕੰਪਨੀਆਂ ਤੈਅ ਕਰਦੀਆਂ ਸਨ ਕਿ ਗਾਹਕ ਲਈ ਬਿਲਿੰਗ ਸਾਈਕਲ ਕੀ ਹੋਵੇਗਾ ਪਰ ਹੁਣ ਗਾਹਕ ਆਪਣੀ ਮਰਜ਼ੀ ਮੁਤਾਬਕ ਘੱਟੋ-ਘੱਟ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਸਾਈਕਲ ਨੂੰ ਆਪਣੇ ਮੁਤਾਬਕ ਬਦਲ ਸਕਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕ੍ਰੈਡਿਟ ਕਾਰਡ ਯੂਜਰਸ ਨੂੰ RBI ਦਾ ਤੋਹਫਾ! ਆਪਣੀ ਮਰਜ਼ੀ ਨਾਲ ਚੁਣ ਸਕਣਗੇ ਕਾਰਡ, ਬਿਲਿੰਗ ਲਈ ਨਵਾਂ ਨਿਯਮ appeared first on Daily Post Punjabi.

ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਆਨ ਕਰ ਦਿਓ ਇਹ ਸੈਟਿੰਗਸ, ਗਲਤੀ ਨਾਲ ਵੀ ਨਹੀਂ ਦੇਖ ਸਕਣਗੇ ਗਲਤ ਕੰਟੈਂਟ
ਅੱਜ ਕੱਲ੍ਹ ਬੱਚੇ ਜ਼ਿਆਦਾਤਰ ਸਮੇਂ ਫੋਨ ‘ਤੇ ਹੀ ਬਿਤਾਉਂਦੇ ਹਨ। ਫੋਨ ਦੀ ਮਦਦ ਨਾਲ ਬੱਚੇ ਆਪਣੀ ਆਨਲਾਈਨ ਕਲਾਸ ਕਰ ਸਕਦੇ ਹਨ ਪਰ ਫੋਨ ‘ਤੇ ਬੱਚੇ ਚੀਜ਼ਾਂ ਨੂੰ ਅਕਸੈਸ ਕਰ ਸਕਦੇ ਹਨ ਜੋ ਉੁਨ੍ਹਾਂ ਦੇ ਮਤਲਬ ਦੀ ਨਾ ਹੋਵੇ। ਇਸ ਨਾਲ ਮਾਤਾ-ਪਿਤਾ ਨੂੰ ਚਿੰਤਾ ਹੁੰਦੀ ਹੈ ਕਿ ਕਿਤੇ ਉਹ ਗਲਤ ਚੀਜ਼ ਨਾ ਦੇਖਣ ਲੈਣ। ਇਸ ਲਈ ਬੱਚਿਆਂ ਨੂੰ ਫੋਨ ਦਿੰਦੇ ਸਮੇਂ ਥੋੜ੍ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਸੈਟਿੰਗ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਬੱਚਿਆਂ ਨੂੰ ਸਮਾਰਟਫੋਨ ਦੇਣ ਤੋਂ ਪਹਿਲਾਂ ਇਨੇਬਲ ਕਰ ਸਕਦੇ ਹੋ।

ਜ਼ਿਆਦਾਤਰ ਫੋਨ ਵਿਚ ਪੈਰੇਂਟਲ ਕੰਟਰੋਲ ਦਾ ਆਪਸ਼ਨ ਹੁੰਦਾ ਹੈ। ਇਹ ਫਚੀਰ ਮਾਤਾ ਪਿਤਾ ਲਈ ਬਹੁਤ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਫੀਚਰ ਨੂੰ ਆਨ ਕਰਨ ਨਾਲ ਤੁਸੀਂ ਤੈਅ ਕਰ ਸਕਦੇ ਹੋ ਕਿ ਬੱਚੇ ਸਮਾਰਟਫੋਨ ‘ਤੇ ਕਿਹੜੇ ਐਪ ਇਸਤੇਮਾਲ ਕਰ ਸਕਦੇ ਹਨ। ਕਿਹੜੀ ਵੈੱਬਸਾਈਟ ਦੇਖ ਸਕਦੇ ਹਨ ਤੇ ਕਿਹੜੀਆਂ ਚੀਜ਼ਾਂ ਉਨ੍ਹਾਂ ਲਈ ਸਹੀ ਨਹੀਂ ਹਨ।

ਕੰਟੈਂਟ ਫਿਲਟਰ ਫੀਚਰ ਗਲਤ ਵੈੱਬਸਾਈਟਸ, ਐਡਲਟ ਕੰਟੈਂਟ ਤੇ ਖਰਾਬ ਚੀਜ਼ਾਂ ਨੂੰ ਰੋਕ ਦਿੰਦਾ ਹੈ। ਇਸ ਨਾਲ ਬੱਚੇ ਗਲਤੀ ਨਾਲ ਅਜਿਹੀਆਂ ਚੀਜ਼ਾਂ ਨਹੀੰ ਦੇਖ ਸਕਣਗੇ ਜੋ ਉਨ੍ਹਾਂ ਲਈ ਸਹੀ ਨਹੀਂ ਹੈ। ਇਹ ਫੀਚਰ ਪ੍ਰੋਟੈਕਸ਼ਨ ਦੀ ਇਕ ਐਕਸਟ੍ਰਾਅ ਲੇਅਰ ਦਿੰਦਾ ਹੈ।

ਸੇਫ ਸਰਚ ਆਪਸ਼ਨ ਵੈੱਬ ਬ੍ਰਾਊਜਰ ਤੇ ਸਰਚ ਇੰਜਣ ਵਿਚ ਹੁੰਦਾ ਹੈ। ਇਹ ਫੀਚਰ ਵੈੱਬ ਬ੍ਰਾਊਜ਼ਿੰਗ ਕਰਦੇ ਸਮੇਂ ਕੰਮ ਆਉਂਦਾ ਹੈ। ਇਸ ਨੂੰ ਚਾਲੂ ਕਰਨ ਨਾਲ ਜਦੋਂ ਬੱਚਾ ਕੁਝ ਸਰਚ ਕਰੇਗਾ ਤਾਂ ਉਸ ਨੂੰ ਸਿਰਫ ਉਮਰ ਦੇ ਹਿਸਾਬ ਨਾਲ ਸਹੀ ਚੀਜ਼ਾਂ ਹੀ ਦਿਖਣਗੀਆਂ। ਮਾਤਾ-ਪਿਤਾ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਇਸ ਨੂੰ ਇਨੇਬਲ ਕਰ ਸਕਦੇ ਹਨ।

ਕੁਝ ਐਪਸ ਲੋਕੇਸ਼ਨ, ਕਾਂਟੈਕਟ ਤੇ ਫੋਟੋ ਵਰਗੀਆਂ ਚੀਜ਼ਾਂ ਨੂੰ ਦੇਖਣ ਦੀ ਪਰਮਿਸ਼ਨ ਮੰਗਦੇ ਹਨ। ਤੁਸੀਂ ਇਨ੍ਹਾਂ ਪਰਮਿਸ਼ਨਸ ਨੂੰ ਚੈੱਕ ਕਰੋ ਤੇ ਸਿਰਫ ਜ਼ਰੂਰੀ ਪਰਮਿਸ਼ਨ ਹੀ ਦਿਓ। ਇਸ ਨਾਲ ਬੱਚਿਆਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ। ਪੇਰੈਂਟਸ ਇਸ ਫੀਚਰ ਨੂੰ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਆਨ ਕਰ ਸਕਦੇ ਹਨ।

ਇਸ ਫੀਚਰ ਦੀ ਮਦਦ ਨਾਲ ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਬੱਚਾ ਇਕ ਦਿਨ ਵਿਚ ਕਿੰਨ ਘੰਟੇ ਫੋਨ ਇਸਤੇਮਾਲ ਕਰ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਫੋਨ ‘ਤੇ ਜ਼ਿਆਦਾ ਸਮੇਂ ਬਿਤਾਉਣ ਦੀ ਆਦਤ ਨਹੀਂ ਪਵੇਗੀ ਤੇ ਉਸ ਦੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਆਨ ਕਰ ਦਿਓ ਇਹ ਸੈਟਿੰਗਸ, ਗਲਤੀ ਨਾਲ ਵੀ ਨਹੀਂ ਦੇਖ ਸਕਣਗੇ ਗਲਤ ਕੰਟੈਂਟ appeared first on Daily Post Punjabi.