teeja punjab movie release Archives - Daily Post Punjabi

ਪੰਜਾਬੀ ਫਿਲਮ ‘ਤੀਜਾ ਪੰਜਾਬ’ ਨੇ ਲੋਕਾਂ ਨੂੰ ਕੀਤਾ ਦੀਵਾਨਾ, ਫੈਨਸ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ
teeja punjab movie release: ਪੰਜਾਬੀ ਫਿਲਮ ਤੀਜਾ ਪੰਜਾਬ ਵਿੱਚ ਅੰਬਰਦੀਪ ਸਿੰਘ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਵਿੱਚ ਅੰਬਰਦੀਪ ਸਿੰਘ ਅਤੇ ਨਿਮਰਤ ਖਹਿਰਾ ਦੀ ਕਮਾਲ ਦੀ ਅਦਾਕਾਰੀ ਵੇਖੀ ਜਾ ਸਕਦੀ ਹੈ। ਇਹ ਫ਼ਿਲਮ ਅੱਜ ਰਿਲੀਜ਼ ਕੀਤੀ ਗਈ, ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਫ਼ਿਲਮ ਦੇ ਦੀਵਾਨੇ ਹੋ ਜਾਵੋਗੇ।

teeja punjab movie release

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕੀਂ ਭਰ ਭਰ ਕੇ ਇਸ ਫ਼ਿਲਮ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਸਹਾਇਕ ਭੂਮਿਕਾਵਾਂ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਨਜ਼ਰ ਆਏ। ਇਹ ਫਿਲਮ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ।

ਫ਼ਿਲਮ ਵਿੱਚ ਕੰਮ ਕਰਨ ਵਾਲਿਆਂ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਮੋਰਚਿਆਂ ਉੱਪਰ ਇੱਕ ਤੀਜਾ ਪੰਜਾਬ ਵਸ ਗਿਆ। ਦਾਅਵਾ ਹੈ ਕਿ ਇਹ ਫ਼ਿਲਮ ਉਸੇ ਆਰਜੀ ਤੀਜੇ ਪੰਜਾਬ ਦੇ ਦਸਤਾਵੇਜ਼ੀਕਰਨ ਦੀ ਕੋਸ਼ਿਸ਼ ਹੈ। ਇਹ ਫ਼ਿਲਮ ਕਿਸਾਨੀ ਅੰਦੋਲਨ ਨੂੰ ਵੀ ਆਪਣੇ ਨਾਲ ਜੋੜਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਜਿਨ੍ਹਾਂ ਨੇ ਵੀ ਇਹ ਫਿਲਮ ਦੇਖੀ ਹੈ ਉਹ ਇਸ ਫ਼ਿਲਮ ਨੂੰ 10 ਵਿਚੋਂ 10 ਨੰਬਰ ਦਿੰਦੇ ਨਜ਼ਰ ਆ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਇਹ ਮੂਵੀ ਅੱਜ ਤੱਕ ਦੀ ਸਭ ਤੋਂ ਧਮਾਕੇਦਾਰ ਮੂਵੀਆਂ ਵਿੱਚੋਂ ਇੱਕ ਹੈ। ਇਸ ਫ਼ਿਲਮ ਦੇ ਨਿਰਮਾਤਾ ਅੰਬਰਦੀਪ ਸਿੰਘ ਅਤੇ ਆਸ਼ੂ ਮੁੁਨੀਸ਼ ਸਾਹਨੀ ਹੈ. ਅਤੇ ਇਸ ਫ਼ਿਲਮ ਦੇ ਡਾਇਰੈਕਟਰ ਅੰਬਰਦੀਪ ਸਿੰਘ ਹਨ।

The post ਪੰਜਾਬੀ ਫਿਲਮ ‘ਤੀਜਾ ਪੰਜਾਬ’ ਨੇ ਲੋਕਾਂ ਨੂੰ ਕੀਤਾ ਦੀਵਾਨਾ, ਫੈਨਸ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ appeared first on Daily Post Punjabi.