tehcnology news Archives - Daily Post Punjabi

Instagram ਨਾਲ ਜੁੜੇ 5 ਨਵੇਂ ਨਿਯਮਾਂ ਨੇ ਵਧਾਈ ਟੈਨਸ਼ਨ, ਸੋਚ-ਸਮਝ ਕਰਨਾ ਰੀਪੋਸਟ
ਇੰਸਟਾਗ੍ਰਾਮ ਨੇ ਆਪਣੇ ਸਿਸਟਮ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਲੋਕਪ੍ਰਿਯ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਆਪਣੇ ਅਲਗੋਰਿਦਨ ਵਿਚ ਅਪਡੇਟ ਕੀਤਾ ਹੈ ਜਿਸ ਤਹਿਤ ਜਲਦ ਹੀ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤਹਿਤ ਕੰਪਨੀ ਓਰੀਜ਼ਨਲ ਕੰਟੈਂਟ ਨੂੰ ਜ਼ਿਆਦਾ ਤਰਜੀਹ ਦੇਵੇਗੀ ਜਦੋਂ ਕਿ ਡੁਬਲੀਕੇਟ ਕੰਟੈਂਟ ਪੋਸਟ ਕਰਨ ਵਾਲਿਆਂ ਨੂੰ ਰੀਚ ਘੱਟ ਹੋ ਸਕਦੀ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਚਲਾਉਂਦੇ ਹੋ ਤਾਂ ਤੁਹਾਨੂੰ ਨਵੇਂ ਅਲਗੋਰਿਦਨ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਇੰਸਟਾਗ੍ਰਾਮ ਅਕਾਊਂਟ ‘ਤੇ ਗਲਤ ਅਸਰ ਪਾ ਸਕਦੀ ਹੈ।

ਸੋਸ਼ਲ ਮੀਡੀਆ ਕੰਪਨੀ ਨੇ ਇਕ ਬਲਾਗ ਪੋਸਟ ਵਿਚ ਨਵੇਂ ਐਲਗੋਰਿਦਮ ਦੀ ਜਾਣਕਾਰੀ ਦਿੱਤੀ ਹੈ। ਛੋਟੇ ਕੰਟੈਂਟ ਕ੍ਰੀਏਟਰਸ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ। ਜੇਕਰ ਤੁਸੀਂ ਪੁਰਾਣੀ ਪੋਸਟ ਨੂੰ ਰੀਪੋਸਟ ਕੀਤਾਤਾਂ ਅਜਿਹਾ ਕਰਨ ਦਾ ਫਾਇਦਾ ਨਹੀਂ ਮਿਲੇਗਾ। ਇੰਸਟਾਗ੍ਰਾਮ ਦੇ ਰਿਕਮੰਡੇਸ਼ਨ ਸਿਸਟਮ ਤੇ ਓਰੀਜ਼ਨਲ ਕੰਟੈਂਟ ਵਿਚ ਬਦਲਾਅ ਹੋਣ ਨਾਲ ਯੂਜਰਸ ਦੇ ਅਕਾਊਂਟ ਉਤੇ ਅਸਰ ਹੋ ਸਕਦਾ ਹੈ।

ਡੁਬਲੀਕੇਟ ਕੰਟੈਂਟ : ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਰਿਕਮੰਡੇਸ਼ਨ ਵਿਚੋਂ ਰੀਪੋਸਟ ਕੀਤੇ ਪੋਸਟ ਨੂੰ ਹਟਾਉਣ ਜਾ ਰਹੀ ਹੈ। ਇਹ ਐਲਾਨ ਉਨ੍ਹਾਂ ਲਈ ਹੈ ਜੋ ਦੂਜੇ ਦੇ ਅਕਾਊਂਟ ਦੇ ਪੋਸਟ ਨੂੰ ਵਾਰ-ਵਾਰ ਰੀਪੋਸਟ ਕਰਦੇ ਹਨ। ਹੁਣ ਜੇਕਰ ਕਿਸੇ ਨੇ 30 ਦਿਨ ਦੀ ਸਮਾਂ ਸੀਮਾ ਵਿਚ ਕਿਸੇ ਹੋਰ ਦਾ ਬਣਾਇਆ ਹੋਇਆ ਕੰਟੈਂਟ 10 ਵਾਰ ਤੋਂ ਜ਼ਿਆਦਾ ਸ਼ੇਅਰ ਕੀਤਾ ਤਾਂ ਉਸ ਨੂੰ ਰਿਕਮੰਡੇਸ਼ਨ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਯਾਨੀ ਦੂਜੇ ਯੂਜਰਸ ਨੂੰ ਤੁਹਾਡਾ ਸ਼ੇਅਰ ਕੀਤਾ ਪੋਸਟ ਇੰਸਟਾਗ੍ਰਾਮ ‘ਤੇ ਨਜ਼ਰ ਨਹੀਂ ਆਏਗਾ।

ਪੋਸਟ ਨੂੰ ਰੀਪੋਸਟ ਕਰਨਾ : ਇੰਸਟਾਗ੍ਰਾਮ ‘ਤੇ ਰੀਪੋਸਟ ਕਰਨ ਵਾਲੇ ਅਕਾਊਂਟ ਦਾ ਦਾਇਰਾ ਵੀ ਘੱਟ ਹੋਵੇਗਾ। ਜੋ ਪੋਸਟ ਰੀਪੋਟ ਕੀਤਾ ਜਾਵੇਗਾ ਉਸ ਨੂੰ ਸ਼ੇਅਰ ਕਰਨ ਵਾਲੇ ਓਰੀਜ਼ਨਲ ਅਕਾਊਂਟ ਨੂੰ ਵੀ ਰਿਕਮੰਡੇਸ਼ਨ ਵਿਚ ਦਿਖਾਇਆ ਜਾਵੇਗਾ। ਇਹ ਰੀਪੋਸਟ ਨੂੰ ਸਿਰਫ ਉਦੋਂ ਰਿਪਲੇਸ ਕਰੇਗਾ ਜਦੋਂ ਕੁਝ ਨਵਾਂ ਕੰਟੈਂਟ ਹੋਵੇਗਾ। ਇਹ ਬਦਲਾਅ ਸਿਰਫ ਰਿਕਮੰਡੇਸ਼ਨ ਲਈ ਹੈ।

ਓਰੀਜ਼ਨਲ ਕੰਟੈਂਟ ਕ੍ਰੀਏਟਰ ਦਾ ਲੇਬਲ : ਇੰਸਟਾਗ੍ਰਾਮ ਇਹ ਵੀ ਚਾਹੁੰਦਾ ਹੈ ਕਿਉਸ ਦੇ ਪਲੇਟਫਾਰਮ ‘ਤੇ ਓਰੀਜ਼ਨਲ ਕੰਟੈਂਟ ਕ੍ਰੀਏਟਰ ਦਾ ਲੇਬਲ ਦਿੱਤਾ ਜਾਵੇ ਜਿਸ ਅਕਾਊਂਟ ਤੋਂ ਓਰੀਜ਼ਨਲ ਕੰਟੈਂਟ ਸ਼ੇਅਰ ਕੀਤਾ ਗਿਆ ਉਸ ਨੂੰ ਲੇਬਲ ਮਿਲੇਗਾ ਤੇ ਇਹ ਲੇਬਲ ਰੀਪੋਟ ਕੀਤੇ ਪੋਸਟ ‘ਤੇ ਵੀ ਨਜ਼ਰ ਆਏਗਾ। ਇਸ ਨਾਲ ਸਾਰਿਆਂ ਨੂੰ ਪਤਾ ਰਹੇਗਾ ਕਿ ਅਸਲ ਵਿਚ ਓਰੀਜ਼ਨਲ ਕੰਟੈਂਟ ਕਿਸ ਦਾ ਹੈ।

ਸੈਲੀਬ੍ਰਿਟੀ ਫੈਨ ਪੇਜ : ਜੋ ਲੋਕ ਹਿਟ ਪਾਉਣ ਲਈ ਆਰਗੇਨਾਈਜੇਸ਼ਨ ਦੇ ਫੋਟੋ ਸ਼ੇਅਰ ਕਰਦੇ ਹਨ ਜਾਂ ਇੰਸਟਾਗ੍ਰਾਮ ‘ਤੇ ਸੈਲੀਬ੍ਰਿਟੀ ਫੈਨ ਪੇਜ ਜਾਂ ਅਕਾਊਂਟ ਲਈ ਵੱਖ-ਵੱਖ ਸੋਰਸ ਤੋਂ ਫੋਟੋ ਇਕੱਠਾ ਕਰਨ ਵਾਲਿਆਂ ਦੀ ਵੀ ਖੈਰ ਨਹੀਂ ਹੈ। ਅਜਿਹੇ ਸਾਰੇ ਲੋਕਾਂ ਨੂੰ ਕੰਪਨੀ ਪੋਸਟ ਪਬਲਿਸ਼ ਕਰਨ ਤੋਂ ਪਹਿਲਾਂ ਦੋ ਵਾਰ ਚੇਤਾਵਨੀ ਦੇਵੇਗੀ ਕਿਉਂਕਿ ਅਜਿਹਾ ਕਰਨ ਨਾਲ ਉਹ ਰਿਕਮੰਡੇਸ਼ਨ ਫੀਡ ਵਿਚ ਨਹੀਂ ਜਾ ਸਕਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਸੜਕ ਹਾਦਸੇ ‘ਚ ਸਕਾਰਪੀਓ ਤੇ ਆਟੋ ਦੀ ਹੋਈ ਭਿਆ/ਨਕ ਟੱਕਰ, 2 ਦੀ ਮੌ.ਤ, 4 ਜ਼ਖਮੀ

ਛੋਟੋ ਕ੍ਰੀਏਟਰਸ ਨੂੰ ਮੌਕਾ : ਇੰਸਟਾਗ੍ਰਾਮ ਦੇ ਨਵੇਂ ਐਲਗੋਰਿਦਮ ਦਾ ਸਭ ਤੋਂ ਵਧ ਫਾਇਦਾ ਛੋਟੇ ਕ੍ਰੀਏਟਰਸ ਨੂੰ ਮਿਲੇਗਾ। ਜਿਹੜੇ ਲੋਕਾਂ ਦੇ ਘੱਟ ਫਾਲਰੋਅਰਸ ਹੁੰਦੇ ਹਨ, ਉਨ੍ਹਾਂ ਨੂੰ ਇੰਸਟਾਗ੍ਰਾਮ ਅੱਗੇ ਵਧਣ ਦਾ ਪੂਰਾ ਮੌਕਾ ਦੇਵੇਗਾ। ਪਹਿਲਾਂ ਖਾਸ ਤੌਰ ਰੀਲਸ ਦੇ ਮਾਮਲੇ ਵਿਚ ਦੇਖਿਆ ਜਾਂਦਾ ਸੀ ਕਿ ਅਕਾਊਂਟ ਦੇ ਫਾਲੋਅਰਸ ਕਿਵੇਂ ਦੇਖਦੇ ਹਨ। ਇਸ ਦੇ ਬੇਸ ‘ਤੇ ਪੋਸਟ ਰਿਕਮੰਡੇਸ਼ਨ ਕੰਟੈਂਟ ਵਿਚ ਆਉਂਦੀ ਪਰ ਹੁਣ ਛੋਟੇ ਕੰਟੇਟ ਕ੍ਰੀਏਟਸ ਦੇ ਪੋਸਟ ਛੋਟੀ ਆਡੀਅੰਸ ਨੂੰ ਨਜ਼ਰ ਆਉਣਗੇ ਜਿਸ ਦਾ ਕ੍ਰੀਏਟਰਸ ਨੂੰ ਫਾਇਦਾ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post Instagram ਨਾਲ ਜੁੜੇ 5 ਨਵੇਂ ਨਿਯਮਾਂ ਨੇ ਵਧਾਈ ਟੈਨਸ਼ਨ, ਸੋਚ-ਸਮਝ ਕਰਨਾ ਰੀਪੋਸਟ appeared first on Daily Post Punjabi.

ਪਾਲਤੂ ਜਾਨਵਰਾਂ ਲਈ ਖਤਰਨਾਕ ਹੈ Bluetooth Speakers? ਰਿਸਰਚ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਪਿਛਲੇ ਕੁਝ ਸਾਲਾਂ ਵਿਚ Bluetooth ਸਪੀਕਰ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ ਹਨ। ਇਹ ਬਜਟ ਰੇਂਜ ਵਿਚ ਉਪਲਬਧ ਹੈ ਅਤੇ ਇਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਸਾਈਜ਼ ਤੇ ਬਜਟ ਵਿਚ ਖਰੀਦ ਸਕਦੇ ਹਨ। ਹਾਲਾਂਕਿ ਤੁਸੀਂ ਇਕ ਪੈੱਟ ਪੇਰੈਂਟ ਹੋ ਤਾਂ ਬਲੂਟੁੱਥ ਸਪੀਕਰ ਫਾਇਦੇ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਜੇਨੋਡ ਦੇ ਇਕ ਅਧਿਐਨ ਮੁਤਾਬਕ ਇਕ ਬਲੂਟੁੱਥ ਸਪੀਕਰ ਅਨਜਾਣੇ ਵਿਚ ਉਨ੍ਹਾਂ ਦੇ ਪਾਲਤੂ ਜਾਨਵਰਾਂ ‘ਤੇ ਹਾਨੀਕਾਰਕ ਪ੍ਰਭਾਵ ਪਾ ਸਕਦਾ ਹੈ।

ਮਨੁੱਖ ਤੇ ਪਾਲਤੂ ਜਾਨਵਰ ਵੱਖ-ਵੱਖ ਰੇਂਜ ਵਿਚ ਆਡੀਓ ਫ੍ਰੀਕਵੇਂਸੀਜ ਨੂੰ ਸੁਣਦੇ ਹਨ ਜਦੋਂ ਕਿ ਅਸੀਂ 20 ਹਰਟਜ਼ ਤੋਂ 20 ਕਿਲੋਹਰਟਜ਼ ਦੀ ਸੀਮਾ ਵਿਚ ਆਡੀਓ ਫ੍ਰੀਕਵੇਂਸੀਜ਼ ਨੂੰ ਸੁਣ ਸਕਦੇ ਹਾਂ। ਪਾਲਤੂ ਜਾਨਵਰ, ਖਾਸ ਤੌਰ ਤੋਂ ਬਿੱਲੀਆਂ 65 ਕਿਲੋਹਰਟਜ਼ ਤੱਕ ਸੁਣ ਸਕਦੇ ਹਨ ਜਦੋਂ ਕਿ ਕੁੱਤੇ 45 ਕਿਲੋਹਰਟਜ਼ ਤੱਕ ਸੁਣ ਸਕਦੇ ਹਨ ਜਿਵੇਂ ਕਿ ਫੀਅਰ ਫ੍ਰੀ ਹੈਪੀ ਹੋਮਸ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਡੇ ਪਾਲਤੂ ਜਾਨਵਰ ਉਹ ਆਵਾਜ਼ ਸੁਣ ਸਕਦੇ ਹਨ ਜੋ ਅਸੀਂ ਨਹੀਂ ਸੁਣ ਸਕਦੇ ਪਰ ਬਿੱਲੀਆਂ ਤੇ ਕੁੱਤੇ ਦੋਵੇਂ ਇਸ ਨੂੰ ਸੁਣ ਸਕਦੇ ਹਨ। ਇਹ ਸਿੱਟਾ ਚਿੰਤਾ ਪੈਦਾ ਕਰ ਸਕਦਾ ਹੈ, ਉਨ੍ਹਾਂ ਦੀ ਨੀਂਦ ਦੇ ਪੈਟਰਨ ਨੂੰ ਖਰਾਬ ਕਰ ਸਕਦਾ ਹੈ ਤੇ ਸੰਭਾਵਿਤ ਤੌਰ ਤੇ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਈ ਫ੍ਰੀਕਵੇਂਸੀਜ ਦੇ ਲਗਾਤਾਰ ਸੰਪਰਕ ਵਿਚ ਰਹਿਣ ਨਾਲ ਪਾਲਤੂ ਜਾਨਵਰਾਂ ਦੇ ਵਿਵਹਾਰ ਵਿਚ ਬਦਲਾਅ ਤੇ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਉਹ ਖਰੋਚਣ ਤੇ ਬੇਚੈਨੀ ਤੋਂ ਲੈ ਕੇ ਚਿੰਤਾ ਤੇ ਇਥੋਂ ਤੱਕ ਕਿ ਪਰਮਾਨੈਂਟ ਹੀਅਰਿੰਗ ਲਾਸ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰ ਸਕਦੇ ਹਨ। ਇਹ ਇਸ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਰਿੰਕੂ ਤੇ ਸ਼ੀਤਲ ਅੰਗੁਰਾਲ ਦੇ BJP ‘ਚ ਸ਼ਾਮਲ ਹੋਣ ਮਗਰੋਂ CM ਮਾਨ ਦਾ ਬਿਆਨ, ਸ਼ਾਇਰਾਨਾ ਅੰਦਾਜ਼ ‘ਚ ਕੱਸਿਆ ਤੰਜ

ਰਿਪੋਰਟ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਸਮੱਸਿਆਵਾਂ ਨੂੰ ਕੁਝ ਗੱਲਾਂ ਮੰਨ ਕੇ ਘੱਟ ਕੀਤਾ ਜਾ ਸਕਦਾ ਹੈ ਜਿਸ ਵਿਚ ਸਪੀਕਰ ਨੂੰ ਪਾਲਤੂ ਜਾਨਵਰਾਂ ਦੇ ਸੌਣ ਦੇ ਏਰੀਆ ਜਾਂ ਮਨਪਸੰਦ ਥਾਂ ਤੋਂ ਦੂਰ ਰੱਖਣਾ, ਬਲੂਟੁੱਥ ਸਪੀਕਰ ਦੇ ਇਸਤੇਮਾਲ ਨੂੰ ਘੱਟ ਕਰਨਾ ਤੇ ਇਸਤੇਮਾਲ ਨਾ ਹੋਣ ‘ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਬੰਦ ਕਰਨਾ ਸ਼ਾਮਲ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਾਲਤੂ ਜਾਨਵਰਾਂ ਲਈ ਖਤਰਨਾਕ ਹੈ Bluetooth Speakers? ਰਿਸਰਚ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ appeared first on Daily Post Punjabi.