Tej Hundal New Song pollywood news updates in punjabi Archives - Daily Post Punjabi

ਤੇਜ ਹੁੰਦਲ ਦੇ ਨਵੇਂ ਗੀਤ ” ਓ ਬੰਦਿਆ ” ਦਾ ਪੋਸਟਰ ਹੋਇਆ ਰਿਲੀਜ਼
Tej Hundal New Song: ਬਹੁਤ ਹੀ ਸੁਰੀਲੇ ਕਲਾਕਾਰ ਤੇਜ ਹੁੰਦਲ ਹੁਰਾਂ ਦੇ ਪਹਿਲੇ ਗੀਤਾਂ ਨੂੰ ਮਣਾਂਮੂੰਹੀਂ ਹੁੰਗਾਰਾ ਮਿਲਿਆ , ਓਹਨਾ ਨੇ ਹਮੇਸ਼ਾ ਸਾਫ ਸੁਥਰੇ ਗੀਤ ਸਰੋਤਿਆਂ ਦੀ ਝੋਲੀ ਪਾਏ, ਹਾਲ ਹੀ ਵਿਚ ਓਹਨਾ ਦਾ ਨਵਾਂ ਗੀਤ ਰੀਲੀਜ ਹੋਣ ਜਾ ਰਿਹਾ ਹੈ ਜਿਸਦਾ ਨਾਮ ਹੈ ” ਓ ਬੰਦਿਆ “। ਇਹ ਗੀਤ ਦੇ ਨੂੰ ਲਿਖਿਆ ਸਿਮਰਨ ਪੰਜਵੜ ਨੇ ਹੈ , ਇਸਦਾ ਖੂਬਸੂਰਤ ਮਿਊਜ਼ਿਕ ਤਿਆਰ ਇੰਦਾ ਬੈਂਸ ਨੇ ਤਿਆਰ ਕੀਤਾ ਹੈ , ਇਸ ਗੀਤ ਦੀ ਵੀਡੀਓ ਅਤੇ ਪੇਸ਼ਕਸ਼ ਸਾਹਿਬ ਸੇਖੋਂ ਹੋਰਾਂ ਦੀ ਹੈ ਅਤੇ ਇਸ ਗੀਤ ਨੂੰ ਭਾਰਤ ਦੀ ਨਾਮਵਰ ਕੰਪਨੀ ਵਰਲਡਵਾਈਡ ਰਿਕਾਰਡਸ ਪੰਜਾਬੀ ਰਿਲੀਜ ਕਰ ਰਹੀ ਹੈ , ਇਸ ਗੀਤ ਦੀ ਜਾਣਕਾਰੀ ਪ੍ਰਗਟ ਸੰਧੂ ਹੂਰਾਂ ਨੇ ਦਿੰਦੇ ਹੋਏ ਕਿਹਾ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਇਹ ਖੂਬਸੂਰਤ ਗੀਤ ਇਕ ਚੰਗਾ ਸੁਨੇਹਾ ਦੇਕੇ ਜਾਵੇਗਾ।

Tej Hundal New Song

ਜਾਣਕਾਰੀ ਲਈ ਦੱਸ ਦਈਏ ਤੇਜ ਹੁੰਦਲ ਹੁਰਾਂ ਦੇ ਇਸ ਗੀਤ ਦਾ ਫੈਂਸ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ ਇਸ ਦੇ ਰਿਲੀਜ਼ ਕੀਤੇ ਗਏ ਪੋਸਟਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ 15/10/2020 ਨੂੰ ਰਿਲੀਜ਼ ਕੀਤਾ ਜਾਵੇਗਾ ਜਿਸ ਦੀ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਸ ਗੀਤ ਦਾ ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਕਾਫ਼ੀ ਇਹ ਸ਼ੇਅਰ ਕੀਤਾ ਜਾ ਰਿਹਾ ਹੈ।

The post ਤੇਜ ਹੁੰਦਲ ਦੇ ਨਵੇਂ ਗੀਤ ” ਓ ਬੰਦਿਆ ” ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.